wayground logo

Free Printable Worksheets

Font size

S
M
L
XL
Worksheets

Punjabi

Total questions: 4

Worksheet time: 2mins

Name
Class
Date
1.

ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?

a)

8

b)

7

c)

3

d)

5

e)

6

2.

ਭਾਵ-ਵਾਚਕ ਨਾਂਵ ਦੱਸੋ ?

a)

ਸੋਨਾ

b)

ਬਾਬਾ ਬੁੱਢਾ ਜੀ

c)

ਫੌਜ

d)

ਖੁਸ਼ੀ

3.

ਕਿਸੇ ਇਕੱਠ ਲਈ ਵਰਤੇ ਨਾਂਵ ਨੂੰ ਕੀ ਕਹਿੰਦੇ ਹਨ ?

a)

ਆਮ ਜਾਂ ਜਾਤੀ ਨਾਂਵ

b)

ਇਕੱਠ ਵਾਚਕ ਨਾਂਵ

c)

ਵਸਤ-ਵਾਚਕ ਨਾਂਵ

d)

ਭਾਵ-ਵਾਚਕ ਨਾਂਵ

4.

ਮਿਣੀਆਂ ਜਾਂ ਤੋਲੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕਿਹੜਾ ਨਾਂਵ ਆਖਿਆ ਜਾਂਦਾ ਹੈ ?

a)

ਭਾਵ-ਵਾਚਕ ਨਾਂਵ

b)

ਵਸਤ-ਵਾਚਕ ਨਾਂਵ

c)

ਆਮ ਜਾਂ ਜਾਤੀ ਨਾਂਵ

d)

ਇਕੱਠ ਵਾਚਕ ਨਾਂਵ