wayground logo

Free Printable Worksheets

NEW

Font size

S
M
L
XL
Worksheets

Punjabi

Total questions: 15

Worksheet time: 8mins

Name
Class
Date
1.

ਕਰਤਾਰ ਸਿੰਘ ਸਰਾਭਾ ਦਾ ਜਨਮ ਕਦੋਂ ਹੋਇਆ?

a)

25 ਮਈ 1896

b)

24 ਮਈ 1896

c)

22 ਮਈ 1889

d)

22 ਮਈ 1896

2.

ਕਰਤਾਰ ਸਿੰਘ ਸਰਾਭਾ ਦਾ ਜਨਮ ਕਿੱਥੇ ਹੋਇਆ?

a)

ਪਟਿਆਲੇ

b)

ਅੰਮ੍ਰਿਤਸਰ

c)

ਲੁਧਿਆਣਾ

d)

ਬਠਿੰਡਾ

3.

ਕਰਤਾਰ ਸਿੰਘ ਸਰਾਭਾ ਉੱਚ-ਵਿੱਦਿਆ ਪ੍ਰਾਪਤ ਕਰਨ ਲਈ ਕਿਹੜੇ ਦੇਸ਼ ਵਿੱਚ ਗਏ?

a)

ਜਾਪਾਨ

b)

ਆਸਟ੍ਰੇਲੀਆ

c)

ਯੂ ਕੇ

d)

ਅਮਰੀਕਾ

4.

ਭਗਤ ਸਿੰਘ ਦੀ ਜੇਬ ਵਿੱਚ ਕਿਸ ਦੀ ਤਸਵੀਰ ਰਹਿੰਦੀ ਸੀ?

a)

ਕਰਤਾਰ ਸਿੰਘ ਸਰਾਭਾ

b)

ਮੋਹਨ ਸਿੰਘ ਭਕਨਾ

c)

ਕਿਰਪਾਲ ਸਿੰਘ

d)

ਵਿਸ਼ਨੂੰ ਗਣੇਸ਼

5.

ਕਰਤਾਰ ਸਿੰਘ ਸਰਾਭਾ ਦੀ ਭੈਣ ਦਾ ਕੀ ਨਾਮ ਸੀ?

a)

ਸਿਮਰਨ

b)

ਬਚਨ ਕੌਰ

c)

ਧੰਨ ਕੌਰ

d)

ਚੰਨ ਕੌਰ

6.

ਗਦਰ ਪਰਚੇ ਦਾ ਪ੍ਰਕਾਸ਼ਨ ਕਦੋਂ ਹੋਇਆ?

a)

1 ਨਵੰਬਰ 1913

b)

12 ਨਵੰਬਰ 1914

c)

10 ਦਸੰਬਰ 1915

d)

1 ਦਸੰਬਰ 1908

7.

ਕਰਤਾਰ ਸਿੰਘ ਸਰਾਭਾ ਨੂੰ ਕਿਹੜੀ ਖੇਡ ਚੰਗੀ ਲੱਗਦੀ ਸੀ?

a)

ਸ਼ਤਰੰਜ

b)

ਫੁਟਬਾਲ ਤੇ ਕ੍ਰਿਕੇਟ

c)

ਕ੍ਰਿਕੇਟ ਤੇ ਟੈਨਿਸ

d)

ਟੈਨਿਸ ਤੇ ਹਾਕੀ

8.

ਗ਼ਦਰ ਦੀ ਅਸਫਲਤਾ ਲਈ ਕੌਣ ਜ਼ਿੰਮੇਵਾਰ ਸੀ?

a)

ਬਚਨ ਸਿੰਘ

b)

ਕਰਤਾਰ ਸਿੰਘ

c)

ਕਿਰਪਾਲ ਸਿੰਘ

d)

ਸੋਹਨ ਸਿੰਘ

9.

ਕਰਤਾਰ ਸਿੰਘ ਸਰਾਭਾ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ?

a)

2 ਮਾਰਚ 1915

b)

10 ਮਾਰਚ 1915

c)

22 ਮਾਰਚ 1915

d)

3 ਮਾਰਚ 1915

10.

ਆਜ਼ਾਦੀ ਲਈ ਸ਼ਹੀਦ ਹੋਣ ਵਾਲਾ ਸਭ ਤੋਂ ਛੋਟੀ ਉਮਰ ਦਾ ਕ੍ਰਾਂਤੀਕਾਰੀ ਕੌਣ ਸੀ?

a)

ਭਗਤ ਸਿੰਘ

b)

ਰਾਜ ਗੁਰੂ

c)

ਕਰਤਾਰ ਸਿੰਘ ਸਰਾਭਾ

d)

ਸੁਖਦੇਵ

11.

ਗਦਰ ਲਹਿਰ ਲਈ ਕਿਹੜਾ ਦਿਨ ਨਿਸ਼ਚਿਤ ਕੀਤਾ ਗਿਆ?

a)

10 ਫਰਵਰੀ 1916

b)

21 ਫਰਵਰੀ 1915

c)

22 ਮਾਰਚ 1915

d)

10 ਮਾਰਚ 1915

12.

"ਮੈਨੂੰ ਜਲਦੀ ਫਾਂਸੀ ਦਿਓ ਮੈਂ ਦੁਬਾਰਾ ਜਨਮ ਲੈ ਕੇ ਅਧੂਰੇ ਕੰਮ ਨੂੰ ਪੂਰਾ ਕਰਾਂਗਾ"! ਇਹ ਕਿਸ ਨੇ ਕਿਹਾ ?

a)

ਭਗਤ ਸਿੰਘ ਨੇ

b)

ਸੋਹਨ ਸਿੰਘ ਨੇ

c)

ਕਿਰਪਾਲ ਸਿੰਘ ਨੇ

d)

ਕਰਤਾਰ ਸਿੰਘ ਸਰਾਭਾ

13.

ਕਰਤਾਰ ਸਿੰਘ ਸਰਾਭਾ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਫਾਂਸੀ ਦਿੱਤੀ ਗਈ?

a)

18 ਸਾਲ

b)

22 ਸਾਲ

c)

19 ਸਾਲ

d)

17 ਸਾਲ

14.

ਕਰਤਾਰ ਸਿੰਘ ਸਰਾਭਾ ਦੇ ਪਿਤਾ ਜੀ ਦਾ ਕੀ ਨਾਮ ਸੀ?

a)

ਮੰਗਲ ਸਿੰਘ

b)

ਬਚਨ ਸਿੰਘ

c)

ਸੋਹਨ ਸਿੰਘ

d)

ਕਿਰਪਾਲ ਸਿੰਘ

15.

ਗਦਰ ਲਹਿਰ ਦਾ ਪ੍ਰਧਾਨ ਕੌਣ ਸੀ?

a)

ਕਿਰਪਾਲ ਸਿੰਘ

b)

ਬਾਬਾ ਸੋਹਨ ਸਿੰਘ ਭਕਨਾ

c)

ਬਚਨ ਸਿੰਘ

d)

ਮੱਘਰ ਸਿੰਘ