wayground logo

Free Printable Worksheets

Font size

S
M
L
XL
Worksheets

State Government

Total questions: 10

Worksheet time: 2mins

Name
Class
Date
1.

ਰਾਜ ਵਿਧਾਨ ਮੰਡਲ ਦੇ ਕਿੰਨੇ ਸਦਨ ਹੁੰਦੇ ਹਨ?

a)

ਦੋ

b)

ਤਿੰਨ

c)

ਪੰਜ

d)

ਛੇ

2.

ਰਾਜ ਵਿਧਾਨ ਮੰਡਲ ਦੇ ਦੋ ਸਦਨ ਕਿਹੜੇ ਹਨ?

a)

ਰਾਜ ਸਭਾ

b)

ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ

c)

ਲੋਕ ਸਭਾ

d)

ਸਾਰੇ

3.

ਵਿਧਾਨ ਪ੍ਰੀਸ਼ਦ ਦਾ ਕਾਰਜਕਾਲ ਕਿੰਨ੍ਹਾ ਹੁੰਦਾ ਹੈ?

a)

ਪੰਜ ਸਾਲ

b)

ਛੇ ਸਾਲ

c)

ਚਾਰ ਸਾਲ

d)

ਸੱਤ ਸਾਲ

4.

ਰਾਜ ਦੇ ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ?

a)

ਮੁੱਖ ਮੰਤਰੀ

b)

ਪ੍ਰਧਾਨ ਮੰਤਰੀ

c)

ਰਾਸ਼ਟਰਪਤੀ

d)

ਵਿੱਤ ਮੰਤਰੀ

5.

ਹਾਈ ਕੋਰਟ ਦੇ ਜੱਜ ____ ਸਾਲ ਦੀ ਉਮਰ ਤੱਕ ਆਪਣੇ ਅਹੁਦੇ ਤੇ ਰਹਿ ਸਕਦੇ ਹਨ।

a)

58

b)

62

c)

65

d)

55

6.

ਭਾਰਤ ਵਿੱਚ _____ ਰਾਜ ਹਨ?

a)

28

b)

29

c)

27

d)

22

7.

ਪੰਜਾਬ ਵਿੱਚ ____ ਸਦਨੀ ਵਿਧਾਨ ਮੰਡਲ ਹੈ।

a)

ਦੋ

b)

ਤਿੰਨ

c)

ਇੱਕ

d)

ਚਾਰ

8.

ਪੰਜਾਬ ਅਤੇ ਹਰਿਆਣਾ ਦੀ ਸਾਂਝੀ ਉੱਚ ਅਦਾਲਤ ਕਿੱਥੇ ਸਥਿਤ ਹੈ?

a)

ਦਿੱਲੀ

b)

ਚੰਡੀਗੜ੍ਹ

c)

ਹਰਿਆਣਾ

d)

ਹਿਮਾਚਲ ਪ੍ਰਦੇਸ਼

9.

ਮੁੱਖ ਮੰਤਰੀ ਦੀ ਨਿਯੁਕਤੀ ______ ਦੁਆਰਾ ਕੀਤੀ ਜਾਂਦੀ ਹੈ।

a)

ਰੱਖਿਆ ਮੰਤਰੀ

b)

ਵਿੱਤ ਮੰਤਰੀ

c)

ਰਾਜਪਾਲ

d)

ਉਪ-ਰਾਸ਼ਟਰਪਤੀ

10.

ਰਾਜਪਾਲ ਦਾ ਕਾਰਜਕਾਲ_____ਸਾਲ ਹੁੰਦਾ ਹੈ।

a)

ਚਾਰ

b)

ਪੰਜ

c)

ਸੱਤ

d)

ਛੇ