Free Printable Worksheets
Font size
More settings
ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹਨ?
5
6
7
8
ਨਿਸ਼ਚੇ ਵਾਚਕ ਕਿਰਿਆ ਵਿਸ਼ੇਸ਼ਣ ਚੁਣੋ
ਸੋਨਾ
ਜ਼ਰੂਰ
ਲਿਖਾਰੀ
ਕਿਹੜਾ
ਕਿਹੜੀ ਕਿਰਿਆ ਵਿਸ਼ੇਸ਼ਣ ਦੀ ਕਿਸਮ ਨਹੀਂ ਹੈ
ਕਾਲਵਾਚਕ
ਸਥਾਨਵਾਚਕ
ਗੁਣਵਾਚਕ
ਪਰਿਮਾਣਵਾਚਕ