Free Printable Worksheets
Font size
More settings
ਰੁੱਖ ਨੂੰ ਹੋਰ ਕੀ ਕਿਹਾ ਜਾਂਦਾ ਹੈ
ਦਰਾਖਤ
ਬਿਰਛ
ਪਿੱਪਲ
ਬੋਹੜ ਨੂੰ ਪੰਜਾਬੀ ਵਿਚ ਹੋਰ ਕੀ ਆਖਿਆ ਜਾਂਦਾ ਹੈ
ਕਮਲ
ਬਰੋਟਾ
ਫੋਰਮ
ਪਾਠ ਅਨੁਸਾਰ ਕਿਹੜੇ ਪੰਛੀ ਨੂੰ ਇਹ ਰੁੱਖ ਚੰਗਾ ਲੱਗਦਾ ਹੈ
ਗਿਰਝਾਂ ਨੂੰ
ਮਗਰਮੱਛਾਂ ਨੂੰ
ਮੱਛਰਾਂ ਨੂੰ
ਬੋਹੜ ਦੀਆਂ ਜੜ੍ਹਾਂ ਕਿੱਥੇ ਹੁੰਦੀਆਂ ਹਨ
ਧਰਤੀ ਵਿੱਚ
ਬਾਹਰ
ਧਰਤੀ ਵਿੱਚ ਅਤੇ ਬਾਹਰ ਵੀ ਦਿਸਦੀਆਂ ਹਨ
ਕਿਸ ਨੁੰ ਬੋਹੜ ਦੇ ਰੁੱਖ ਹੇਠ ਗਿਆਨ ਦੀ ਪ੍ਰਾਪਤੀ ਹੋਈ
ਮੁਟਿਆਰਾਂ ਨੂੰ
ਮਹਾਤਮਾ ਬੁੱਧ ਨੂੰ
ਕੌਰਵਾਂ ਤੇ ਪਾਂਡਵਾਂ ਨੂੰ