wayground logo

Free Printable Worksheets

NEW

Font size

S
M
L
XL
Worksheets

Guru Tegh Bahadur Ji

Total questions: 20

Worksheet time: 7mins

Name
Class
Date
1.
Which Pir (Muslim holy man) became devotee of Guru Ji after seeing the missionary works of Guru ji? ਗੁਰੂ ਸਾਹਿਬ ਦੇ ਧਰਮ ਪ੍ਰਚਾਰ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਕਿਹੜਾ ਪੀਰ ਗੁਰੂ ਜੀ ਦਾ ਮੁਰੀਦ ਬਣਿਆ?
a)
Pir Buddhu Shah ਪੀਰ ਬੁੱਧੂ ਸ਼ਾਹ
b)
Pir Moule Shah ਪੀਰ ਮੌਲੇ ਸ਼ਾਹ
c)
Pir Mohammad Shah ਪੀਰ ਮੋਹੰਮਦ ਸ਼ਾਹ
d)
Pir Lakhi Shah ਪੀਰ ਲਖੀ ਸ਼ਾਹ
2.
Raja Jai Singh Mirza was King of which place? ਰਾਜਾ ਮਿਰਜ਼ਾ ਜੈ ਸਿੰਘ ਕਿੱਥੋਂ ਦੇ ਰਾਜਾ ਸਨ?
a)
Bangla Sahib, Delhi ਬੰਗਲਾ ਸਾਹਿਬ ਦਿੱਲੀ
b)
Jaisalmer, Rajasthan ਜੈਸਲਮੇਰ, ਰਾਜਸਥਾਨ
c)
Amber, Rajasthan ਅੰਬੇਰ, ਰਾਜਸਥਾਨ
d)
Jind, Haryana ਜੀਂਦ, ਹਰਿਆਣਾ
3.
In Guru Granth Sahib, which is the Raag, under which only Guru Teg Bahadur Ji’s, Bani is written? ਗੁਰੂ ਗ੍ਰੰਥ ਸਾਹਿਬ ਚ ਕਿਹੜੇ ਰਾਗ ਚ ਕੇਵਲ ਗੁਰੂ ਤੇਗ ਬਹਾਦਰ ਜੀ ਵਲੋਂ ਹੀ ਬਾਣੀ ਰਚੀ ਗਈ?
a)
Raag Jaijawanti ਰਾਗ ਜੈਜਾਵੰਤੀ
b)
Raag Todi ਰਾਗ ਟੋਡੀ
c)
Raag Basant ਰਾਗ ਬਸੰਤ
d)
Raag Malhar ਰਾਗ ਮਲ੍ਹਾਰ
4.
What was the name given to Bhai Jaita Ji after Amrit Sanchar? ਭਾਈ ਜੈਤਾ ਜੀ ਦਾ ਅੰਮ੍ਰਿਤ ਛੱਕਣ ਉਪਰੰਤ ਕੀ ਨਾਂ ਰੱਖਿਆ ਗਿਆ?
a)
Bhai Jiwan Singh Ji ਭਾਈ ਜੀਵਨ ਸਿੰਘ ਜੀ
b)
Bhai Mati Das Ji ਭਾਈ ਮਤੀ ਦਾਸ
c)
Bhai Rangreta Ji ਭਾਈ ਰੰਘਰੇਟਾ ਜੀ
d)
Bhai Khaniya Singh Ji ਭਾਈ ਘਨਈਆ ਜੀ
5.
When was Guru Teg Bahadur ji martyred? ਸਤਿਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ?
a)
17 December, 1675 (17 ਦਸੰਬਰ 1675)
b)
11 November, 1675 (11 ਨਵੰਬਰ, 1675)
c)
16 November, 1675 (16 ਨਵੰਬਰ, 1675)
d)
16 June, 1675 (16 ਜੂਨ, 1675)
6.
How many brothers did Bhai Dyala Ji have? ਭਾਈ ਦਿਆਲਾ ਜੀ ਦੇ ਕਿੰਨੇ ਭਰਾ ਸਨ?
a)
10
b)
17
c)
11
d)
12
7.
Which of these Sikhs was not arrested alongwith Guru Teg Bahadur ji? ਇਨ੍ਹਾਂ ਵਿਚੋਂ ਕਿਹੜੇ ਸਿੱਖਾਂ ਨੂੰ ਗੁਰੂ ਤੇਗ਼ ਬਹਾਦੁਰ ਜੀ ਨਾਲ ਬੰਦੀ ਨਹੀਂ ਬਣਾਇਆ ਗਿਆ?
a)
Bhai Mati Das ਭਾਈ ਮਤੀ ਦਾਸ
b)
Bhai Lakhi Shah ਭਾਈ ਲਖੀ ਸ਼ਾਹ
c)
Bhai Sati Das ਭਾਈ ਸਤੀ ਦਾਸ
d)
Bhai Dyala Ji ਭਾਈ ਦਯਾਲਾ ਜੀ
8.
Who arrested Guru Ji from Dhamtan? ਗੁਰੂ ਜੀ ਨੂੰ ਧਮਤਾਨ ਸਾਹਿਬ ਤੋਂ ਕਿਸ ਨੇ ਗਿਰਫ਼ਤਾਰ ਕੀਤਾ?
a)
Bhai Lakhi Shah ਭਾਈ ਲਖੀ ਸ਼ਾਹ
b)
Shah Alam Karela ਸ਼ਾਹ ਆਲਮ ਕਰੇਲਾ
c)
Aurangzeb ਔਰੰਗਜ਼ੇਬ
d)
Alam Khan Ruhela ਆਲਮ ਖਾਨ ਰੁਹੇਲਾ
9.
What nickname Guru Ji gave to Bhai Ramdev Ji pleased with his sewa of water? ਗੁਰੂ ਤੇਗ਼ ਬਹਾਦੁਰ ਜੀ ਨੇ ਭਾਈ ਰਾਮਦੇਵ ਨੂੰ ਜਲ ਦੀ ਸੇਵਾ ਤੋਂ ਖੁਸ਼ ਹੋ ਕੇ ਕੀ ਨਾ ਦਿੱਤਾ?
a)
Rangreta Guru Ka Beta ਰੰਗਰੇਟਾ ਗੁਰੂ ਕਾ ਬੇਟਾ
b)
Paani da jharnaa ਪਾਣੀ ਦਾ ਝਰਨਾ
c)
Bhai Mihn ਭਾਈ ਮੀਂਹ
d)
Manjh Guru ka Bohitha ਮੰਝ ਗੁਰੂ ਕਾ ਬੋਹਿਥਾ<br />
10.
What Gurudwara exists in Ghukewali to honour Guru Ji? ਘੁੱਕੇਵਾਲੀ ਵਿਖੇ ਗੁਰੂ ਤੇਗ ਬਹਾਦੁਰ ਜੀ ਦੀ ਯਾਦ ਵਿੱਚ ਕਿਹੜਾ ਗੁਰਦੁਆਰਾ ਸੁਸ਼ੋਭਿਤ ਹੈ?
a)
Gurudwara Sis Ganj Sahib ਗੁਰਦੁਆਰਾ ਸੀਸ ਗੰਜ ਸਾਹਿਬ
b)
Gurudwara Guru Di Kothi ਗੁਰਦੁਆਰਾ ਗੁਰੂ ਦੀ ਕੋਠੀ
c)
Gurudwara Gurusar Sahib ਗੁਰਦੁਆਰਾ ਗੁਰੂਸਰ ਸਾਹਿਬ
d)
Gurudwara Guru ka Baug ਗੁਰਦੁਆਰਾ ਗੁਰੂ ਕਾ ਬਾਗ
11.
Prithi Chand was elder brother of which Guru? ਪ੍ਰਿਥੀ ਚੰਦ ਕਿਹੜੇ ਗੁਰੂ ਸਾਹਿਬ ਦਾ ਵੱਡਾ ਭਰਾ ਸੀ?
a)
Guru Arjun Dev Ji ਗੁਰੂ ਅਰਜਨ ਦੇਵ ਜੀ
b)
Guru Ram Das Ji ਗੁਰੂ ਰਾਮ ਦਾਸ ਜੀ
c)
Guru Angad Dev Ji ਗੁਰੂ ਅੰਗਦ ਦੇਵ ਜੀ
d)
Guru Amardas Ji ਗੁਰੂ ਅਮਰਦਾਸ ਜੀ
12.
In whose house in Valla Guru Ji stayed? ਪਿੰਡ ਵੱਲਾ ਵਿਖੇ ਗੁਰੂ ਜੀ ਨੇ ਕਿਸਦੇ ਘਰ ਵਿਸ਼ਰਾਮ ਕੀਤਾ?
a)
Raja Jai Singh ਰਾਜਾ ਜੈ ਸਿੰਘ
b)
Mai Hariyan ਮਾਈ ਹਰਿਹਾਂ
c)
Bhai Mihn ji ਭਾਈ ਮੀਂਹ
d)
None of These ਇਨ੍ਹਾਂ ਵਿਚੋਂ ਕੋਈ ਨਹੀਂ
13.
Which King of Bilaspur was released from Gwalior Fort with the help of Guru Hargobind Ji? ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਚੋਂ ਬਿਲਾਸਪੁਰ ਦੇ ਕਿਸ ਰਾਜੇ ਨੂੰ ਰਿਹਾ ਕਰਵਾਇਆ ਸੀ?<br />
a)
Raja Jai Singh ਰਾਜਾ ਜੈ ਸਿੰਘ
b)
Mai Jassi ਮਾਈ ਜੱਸੀ
c)
Raja Deepchand ਰਾਜਾ ਦੀਪਚੰਦ
d)
Raja Tarachand ਰਾਜਾ ਤਾਰਾਚੰਦ
14.
Who pressurized Aurangzeb to take back the death sentence imposed on Guru Tegh Bahadur Ji? ਗੁਰੂ ਜੀ ਨੂੰ ਸਜ਼ਾ-ਏ-ਮੌਤ ਦਾ ਹੁਕਮ ਵਾਪਸ ਲੈਣ ਲਈ ਔਰੰਗਜ਼ੇਬ ਤੇ ਕਿਸਨੇ ਦਬਾਅ ਬਣਾਇਆ?
a)
Mia Mulana ਮੀਆਂ ਮੁਲਾਨਾ
b)
Kanwar Jai Singh Mirza ਕੰਵਰ ਜੈ ਸਿੰਘ ਮਿਰਜ਼ਾ
c)
Raja Deepchand ਰਾਜਾ ਦੀਪਚੰਦ
d)
Raja Akbar ਰਾਜਾ ਅਕਬਰ
15.
After Kashi, where in Bihar did Guru Ji go to? ਕਾਸ਼ੀ ਤੋਂ ਬਾਦ ਗੁਰੂ ਤੇਗ ਬਹਾਦੁਰ ਸਾਹਿਬ ਨੇ ਬਿਹਾਰ ਪ੍ਰਾਂਤ ਵਿੱਚ ਕਿੱਥੇ ਟਿਕਾਣਾ ਕੀਤਾ?
a)
Asaram ਆਸਾਰਾਮ
b)
Mirzapur ਮਿਰਜ਼ਾਪੁਰ
c)
Patna ਪਟਨਾ
d)
Sasaram ਸਾਸਾਰਾਮ
16.
Which place Guruji named as Sikhi ka Kotha? ਗੁਰੂ ਤੇਗ਼ ਬਹਾਦੁਰ ਜੀ ਨੇ "ਸਿੱਖੀ ਦਾ ਕੋਠਾ" ਕਿਸ ਸ਼ਹਿਰ ਨੂੰ ਕਿਹਾ?
a)
Ghazipur, Bangladesh ਘਾਜ਼ੀਪੁਰ, ਬੰਗਲਾਦੇਸ਼
b)
Rangpur, Bangladesh ਰੰਗਪੁਰ, ਬੰਗਲਾਦੇਸ਼
c)
Dhaka, Bangladesh ਢਾਕਾ, ਬੰਗਲਾਦੇਸ਼
d)
Khulna, Bangladesh ਖੁੱਲਣਾ, ਬੰਗਲਾਦੇਸ਼
17.
How was Shaheed Bhai Mani Singh Ji (whose body was cut into small pieces), related to Bhai Dyala Ji? ਸ਼ਹੀਦ ਭਾਈ ਮਨੀ ਸਿੰਘ ਜੀ (ਜਿਨ੍ਹਾਂ ਦੇ ਬੰਦ ਬੰਦ ਕੱਟੇ ਗਏ) ਦਾ ਭਾਈ ਦਿਆਲਾ ਜੀ ਨਾਲ ਕੀ ਰਿਸ਼ਤਾ ਸੀ?
a)
They were real brothers ਸਕੇ ਭਰਾ
b)
They were Cousins ਚਚੇਰੇ ਭਰਾ
c)
They were Father and Son ਬਾਪ ਬੇਟਾ
d)
They were Grandfather Grandson ਦਾਦਾ ਪੋਤਾ
18.
How was Bhai Dyala Ji Martyred? ਭਾਈ ਦਿਆਲਾ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ?
a)
By boiling him like a potato in a Deg (Big Cauldron of water) ਆਲੂ ਵਾਂਗ ਦੇਗ ਵਿੱਚ ਉਬਾਲ ਕੇ
b)
By cutting his body into two with a saw. ਆਰੇ ਨਾਲ ਚੀਰ ਕੇ
c)
By wrapping in cotton and lighting it with by fire. ਰੂੰ ਵਿੱਚ ਲਪੇਟ ਕੇ ਸਾੜੇ ਗਏ
d)
None of These ਇਨ੍ਹਾਂ ਵਿਚੋਂ ਕੋਈ ਨਹੀਂ
19.
The Jallad who martyred Guru Teg Bahadur Ji was from which place? ਜਿਹੜੇ ਜੱਲਾਦ ਨੇ ਗੁਰੂ ਤੇਗ ਬਹਾਦੁਰ ਜੀ ਨੂੰ ਸ਼ਹੀਦ ਕੀਤਾ ਉਹ ਕਿਸ ਪਿੰਡ ਦਾ ਸੀ?
a)
Samana ਸਮਾਣਾ
b)
Sanaur ਸਨੌਰ
c)
Daun Kalan ਦਾਉਂ ਕਲਾਂ
d)
Nabha ਨਾਭਾ
20.
Guru Teg Bahadur Ji’s Bani is entered in how many raags? ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਕਿੰਨੇ ਰਾਗਾਂ ਚ ਦਰਜ਼ ਹੈ?
a)
10
b)
12
c)
5
d)
15