NEW
Font size
WorksheetsGuru Tegh Bahadur Ji 2
Total questions: 20
Worksheet time: 7mins
Pleased with their sewa what did Guru Ji utter for the sangat of village Valla? ਪਿੰਡ ਵੱਲਾ (ਅੰਮ੍ਰਿਤਸਰ) ਦੀ ਸੰਗਤ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕੀ ਕਿਹਾ?
Valla da Hove Bhala ਵੱਲਾ ਦਾ ਹੋਵੇ ਭਲਾ
Valla Guru Da Galla ਵੱਲਾ ਗੁਰੂ ਦਾ ਗੱਲਾ
Kalla Valla Guru Da Bhala ਕੱਲਾ ਵੱਲਾ ਗੁਰੂ ਦਾ ਭਲਾ
Manjh Guru ka Bohitha ਮੰਝ ਗੁਰੂ ਕਾ ਬੋਹਿਥਾ<br />
Who was the masand at Dhamtan? ਧਮਤਾਨ ਵਿਖੇ ਸਿੱਖ ਪੰਥ ਦਾ ਮਸੰਦ ਕੌਣ ਸੀ?
Bhai Faggu ਭਾਈ ਫੱਗੂ
Bhai Lakhi Shah ਭਾਈ ਲਖੀ ਸ਼ਾਹ
Bhai Daggo ਦੱਗੋ
Pir Mohammad Shah ਪੀਰ ਮੋਹੰਮਦ ਸ਼ਾਹ
Guruji and his companions travelled to which city in Orissa?ਗੁਰੂ ਜੀ ਅਤੇ ਉਨ੍ਹਾਂ ਦੇ ਸਾਥੀ ਉੜੀਸਾ ਦੇ ਕਿਸ ਸ਼ਹਿਰ ਪੁੱਜੇ?
Calcutta (Kolkata) ਕਲਕੱਤਾ
Calicut ਕੈਲੀਕਟ
Cuttack ਕੱਟਕ
Cochi ਕੋਚੀ
Which of these Sikhs was not arrested alongwith Guru Teg Bahadur ji? ਇਨ੍ਹਾਂ ਵਿਚੋਂ ਕਿਹੜੇ ਸਿੱਖ ਨੂੰ ਗੁਰੂ ਤੇਗ਼ ਬਹਾਦੁਰ ਜੀ ਨਾਲ ਬੰਦੀ ਨਹੀਂ ਬਣਾਇਆ ਗਿਆ?
Bhai Mati Das ਭਾਈ ਮਤੀ ਦਾਸ
Bhai Lakhi Shah ਭਾਈ ਲਖੀ ਸ਼ਾਹ
Bhai Sati Das ਭਾਈ ਸਤੀ ਦਾਸ
Bhai Dyala Ji ਭਾਈ ਦਯਾਲਾ ਜੀ
