wayground logo

Free Printable Worksheets

Font size

S
M
L
XL
Worksheets

Semi Finals

Total questions: 15

Worksheet time: 5mins

Name
Class
Date
1.
Which of these Sikhs was not arrested alongwith Guru Teg Bahadur ji? ਇਨ੍ਹਾਂ ਵਿਚੋਂ ਕਿਹੜੇ ਸਿੱਖਾਂ ਨੂੰ ਗੁਰੂ ਤੇਗ਼ ਬਹਾਦੁਰ ਜੀ ਨਾਲ ਬੰਦੀ ਨਹੀਂ ਬਣਾਇਆ ਗਿਆ?
a)
Bhai Mati Das ਭਾਈ ਮਤੀ ਦਾਸ
b)
Bhai Jaita Ji ਭਾਈ ਜੈਤਾ ਜੀ
c)
Bhai Uda Ji ਭਾਈ ਉਦਾ ਜੀ
d)
Bhai Dyala Ji ਭਾਈ ਦਯਾਲਾ ਜੀ
2.
Which Guru Sahib went to Delhi but not Agra? ਕਿਹੜੇ ਗੁਰੂ ਸਾਹਿਬ ਦਿੱਲੀ ਗਏ ਸਨ ਪਰ ਆਗਰਾ ਨਹੀਂ ਗਏ?
a)
Guru Har Krishan Sahib Ji ਗੁਰੂ ਹਰਕ੍ਰਿਸ਼ਨ ਸਾਹਿਬ ਜੀ
b)
Guru Hargobind Sahib Ji ਗੁਰੂ ਹਰਗੋਬਿੰਦ ਸਾਹਿਬ ਜੀ
c)
Guru Amar Das Ji ਗੁਰੂ ਅਮਰਦਾਸ ਜੀ
d)
Guru Ram Das Ji ਗੁਰੂ ਰਾਮ ਦਾਸ ਜੀ
3.
Which Kings (Raja) were not from Assam? ਕਿਹੜੇ ਰਾਜੇ ਅਸਾਮ ਦੇ ਨਹੀਂ ਸਨ?
a)
Raja Hazuri Mal ਰਾਜਾ ਹਜ਼ੂਰੀ ਮੱਲ
b)
Raja Chakradhwaj ਰਾਜਾ ਚੱਕਰਧਵਜ
c)
Raja Ratan Rai ਰਾਜਾ ਰਤਨ ਰਾਏ
d)
Mirza Raja Jai Singh ਮਿਰਜ਼ਾ ਰਾਜਾ ਜੈ ਸਿੰਘ<br />
4.
How was Lakhi Shah Vanjara related to Bhai Mani Singh Ji?
a)
Grandfather ਦਾਦਾ
b)
Father ਪਿਤਾ
c)
Father in Law ਸਹੁਰਾ ਸਾਹਿਬ
d)
Brother ਭਰਾ
5.
Did Guru Teg Bahadur Ji go to Jaleshwar? ਕੀ ਗੁਰੂ ਤੇਗ ਬਹਾਦੁਰ ਜੀ ਜਲੇਸ਼ਵਰ ਗਏ ਸਨ?
a)
Yes ਹਾਂਜੀ
b)
ਨਹੀਂ ਜੀ
6.
Did Guru Teg Bahadur Ji go to Vijaywada? ਕੀ ਗੁਰੂ ਤੇਗ ਬਹਾਦੁਰ ਜੀ ਵਿਜੇਵਾੜਾ ਗਏ ਸਨ?
a)
Yes ਹਾਂਜੀ
b)
ਨਹੀਂ ਜੀ
7.
What Gurdwara or Gurdwaras is/are located in Ayodhya? ਕਿਹੜਾ ਜਾਂ ਕਿਹੜੇ ਗੁਰੂਦਵਾਰਾ ਸਾਹਿਬ ਅਯੋਧਿਆ ਵਿੱਚ ਹਨ?
a)
Gurdwara Guru Ka Baag ਗੁਰਦੁਆਰਾ ਗੁਰੂ ਕਾ ਬਾਗ
b)
Gurudwara Gurusar Sahib ਗੁਰਦੁਆਰਾ ਗੁਰੂਸਰ
c)
Gurdwara Badi Sangat Sahib ਗੁਰਦੁਆਰਾ ਬੜੀ ਸੰਗਤ
d)
Gurudwara Bagmari Sahib ਗੁਰਦੁਆਰਾ ਬਾਗਮਾਰੀ ਸਾਹਿਬ
e)
Gurdwara Brahmkund Sahib ਗੁਰਦੁਆਰਾ ਬ੍ਰਹਮਕੁੰਡ ਸਾਹਿਬ
8.
Which King's ancestors/father/grandfather was rescued by Guru Hargobind Ji from Gwalior fort? (1 or more correct answers) ਕਿਹੜੇ ਰਾਜੇ ਦੇ ਪਿਤਾ/ਦਾਦਾ/ਪੂਰਵਜਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਕਰਵਾਇਆ ਸੀ? (ਇਸ ਸਵਾਲ ਦੇ ਇੱਕ ਜਾਂ ਵੱਧ ਸਹੀ ਜਵਾਬ ਹੋ ਸਕਦੇ ਹਨ)
a)
Raja Hazuri Mal ਰਾਜਾ ਹਜ਼ੂਰੀ ਮੱਲ
b)
Raja Chakradhwaj ਰਾਜਾ ਚੱਕਰਧਵਜ
c)
Raja Ratan Rai ਰਾਜਾ ਰਤਨ ਰਾਏ
d)
Mirza Raja Jai Singh ਮਿਰਜ਼ਾ ਰਾਜਾ ਜੈ ਸਿੰਘ<br />
e)
Raja Deepchand ਰਾਜਾ ਦੀਪ ਚੰਦ
9.
Which Gurdwaras are there in Assam? ਅਸਾਮ ਵਿੱਚ ਕਿਹੜੇ ਗੁਰੂਦਵਾਰਾ ਸਾਹਿਬ ਹਨ?
a)
Gurdwara Badi Sangat Sahib ਗੁਰਦੁਆਰਾ ਬੜੀ ਸੰਗਤ
b)
Gurdwara Tekri Sahib ਗੁਰਦੁਆਰਾ ਟੇਕਰੀ ਸਾਹਿਬ
c)
Gurdwara Damdama Sahib ਗੁਰਦੁਆਰਾ ਦਮਦਮਾ ਸਾਹਿਬ
d)
Gurdwara Kamakhya Devi ਗੁਰਦੁਆਰਾ ਕਮਖਿਆ ਦੇਵੀ
e)
Gurdwara Brahmkund Sahib ਗੁਰਦੁਆਰਾ ਬ੍ਰਹਮਕੁੰਡ ਸਾਹਿਬ
10.

Between which Kings did Guru Teg Bahadur Ji negotiate a treaty? ਕਿਹੜੇ ਰਾਜਿਆਂ ਵਿਚਕਾਰ ਗੁਰੂ ਤੇਗ ਬਹਾਦੁਰ ਜੀ ਨੇ ਸਮਝੌਤਾ ਕਰਵਾਇਆ?

a)

Raja Hazuri Mal ਰਾਜਾ ਹਜ਼ੂਰੀ ਮੱਲ

b)

Raja Chakradhwaj ਰਾਜਾ ਚੱਕਰਧਵਜ

c)

Raja Ratan Rai ਰਾਜਾ ਰਤਨ ਰਾਏ

d)

Raja Ram Singh ਰਾਜਾ ਰਾਮ ਸਿੰਘ

11.

Which of these places were visited by Guru Teg Bahadur Ji in Kolkata? ਕਲਕੱਤੇ ਵਿਖੇ ਇਹਨਾਂ ਵਿਚੋਂ ਕਿਹੜੇ ਕਿਹੜੇ ਥਾਵਾਂ ਤੇ ਗੁਰੂ ਤੇਗ ਬਹਾਦੁਰ ਜੀ ਗਏ ਸਨ?

a)

Gurudwara Bagmari Sahib ਗੁਰਦੁਆਰਾ ਬਾਗਮਾਰੀ ਸਾਹਿਬ

b)

Gurdwara Kamakhya Devi ਗੁਰਦੁਆਰਾ ਕਮਖਿਆ ਦੇਵੀ

c)

Gurdwara Badi Sangat Sahib ਗੁਰਦੁਆਰਾ ਬੜੀ ਸੰਗਤ

d)

Gurdwara Guru Ka Baag ਗੁਰਦੁਆਰਾ ਗੁਰੂ ਕਾ ਬਾਗ

12.
Which of these Gurdwaras are in Agra? ਇਹਨਾਂ ਵਿਚੋਂ ਕਿਹੜੇ ਗੁਰਦੁਆਰੇ ਆਗਰਾ ਵਿੱਚ ਹਨ?
a)
Gurdwara Mai Thaan ਗੁਰਦੁਆਰਾ ਮਾਈ ਥਾਨ
b)
Gurdwara Guru Ka Baag ਗੁਰਦੁਆਰਾ ਗੁਰੂ ਕਾ ਬਾਗ
c)
Gurdwara Brahmkund Sahib ਗੁਰਦੁਆਰਾ ਬ੍ਰਹਮਕੁੰਡ ਸਾਹਿਬ
d)
Gurdwara Guru Ka Taal ਗੁਰਦੁਆਰਾ ਗੁਰੂ ਕਾ ਤਾਲ
13.
What is the meaning of this word in Gurbani - Meet: ਗੁਰਬਾਣੀ ਵਿੱਚ ਇਸ ਸ਼ਬਦ ਦੇ ਅਰਥ ਦੱਸੋ ਜੀ - ਮੀਤ: ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ poot meet maaeaa mamataa siau ih bidh aap bandhaavai |
a)
Son ਬੇਟਾ
b)
Father ਪਿਤਾ
c)
Father in Law ਸਹੁਰਾ ਸਾਹਿਬ
d)
Brother ਭਰਾ
14.

What is the meaning of this word in Gurbani - Parasai: ਗੁਰਬਾਣੀ ਵਿੱਚ ਇਸ ਸ਼ਬਦ ਦੇ ਅਰਥ ਦੱਸੋ ਜੀ - ਪਰਸੈ: ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ harakh sog parasai jih naahan so moorat hai devaa |1|

a)

Go near - ਨੇੜੇ ਜਾਣਾ

b)

Purse ਬਟੂਆ

c)

Touch ਛੂਹਣਾ

15.
What is the meaning of this word in Gurbani - Kanchan: ਗੁਰਬਾਣੀ ਵਿੱਚ ਇਸ ਸ਼ਬਦ ਦੇ ਅਰਥ ਦੱਸੋ ਜੀ - ਕੰਚਨ: ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥<br />surag narak amrit bikh e sabh tiau kanchan ar paisaa |
a)
Jewel ਮਣੀ
b)
Gold ਸੋਨਾ
c)
Silver ਚਾਂਦੀ
d)
Diamond ਹੀਰਾ