NEW
Font size
Worksheetsਮੁਹਾਵਰੇ
Total questions: 8
Worksheet time: 4mins
‘ਉਲਟੇ ਚਾਲੇ ਫੜਨੇ’ ਮੁਹਾਵਰੇ ਦਾ ਅਰਥ ਦੱਸੋ –
ਚਲਾਕੀ ਕਰਨੀ
ਬੇਚੈਨ ਹੋਣਾ
ਪੁੱਠੇ ਕੰਮ ਕਰਨੇ
ਮਤਲਬ ਕੱਢਣਾ
ਸਹੀ ਮੁਹਾਵਰਾ ਚੁਣ ਕੇ ਲਿਖੋ –
ਇੱਟ ਨਾਲ ਪਾਪੜੀ ਖੜਕਾਉਣੀ
ਇੱਟ ਨਾਲ ਇੱਟ ਖੜਕਾਉਣੀ
ਇੱਟ ਨਾਲ ਢੀਮ ਖੜਕਾਉਣੀ
ਇੱਟ ਨਾਲ ਗੀਟੀ ਖੜਕਾਉਣੀ
ਸੱਤ ਘੜੇ ____ ਪੈਣਾ।ਅਧੂਰਾ ਮੁਹਾਵਰਾ ਪੂਰਾ ਕਰੋ –
ਮੂੰਹ
ਚੰਦਰਮਾ
ਦੀਵਾ
ਪਾਣੀ
‘ਵਿਆਹ ਕਰਨਾ’ਅਰਥ ਲਈ ਸਹੀ ਮੁਹਾਵਰਾ ਚੁਣ ਕੇ ਲਿਖੋ -
ਹੱਥ ਪੀਲੇ ਕਰਨੇ
ਹੰਝੂਆਂ ਦੀ ਅੰਗੂਠੀ ਪਰੋਣਾ
ਹਰ ਮਿਸਾਲੇ ਪਿਪਲਾ ਮੂਲ
ਹਿੱਕ ਤੇ ਭੂੰਡ ਲੇਟਣਾ
ਅੱਜਕਲ੍ਹ ਦੁਕਾਨਦਾਰ ਛੇਤੀ ਹੱਟੀ ਵਧਾ ਦਿੰਦੇ ਹਨ। । ਹੱਟੀ ਵਧਾਉਣੀ ਦਾ ਅਰਥ ਹੈ-
ਜਾਨ ਸੁੱਕਣਾ
ਝੰਡੇ ਗੱਡਣੇ
ਬੰਦ ਕਰਨੀ
ਜਾਨ ਛੁਡਾਉਣਾ
'ਅੱਖ ਮੈਲੀ ਕਰਨੀ' ਮੁਹਾਵਰੇ ਦਾ ਅਰਥ ਦੱਸੋ।
ਨਿਰਾਸ਼ਾ ਹੋਣੀ
ਨੀਅਤ ਮਾੜੀ ਕਰਨੀ
ਮਾੜੀ ਨੀਅਤ ਨਾ ਹੋਣਾ
ਰਚ ਮਿੱਚ ਜਾਣਾ
ਹੇਠ ਲਿਖੇ ਵਿਲਕਪਾਂ ਵਿੱਚੋਂ ਸ਼ੁੱਧ ਮੁਹਾਵਰਾ ਚੁਣੋ।
ਅਸਮਾਨ ਦੇ ਬੱਦਲ ਤੋੜਨਾ
ਅਸਮਾਨ ਦਾ ਚੰਦ ਤੋੜਨਾ
ਅਸਮਾਨ ਦਾ ਸੂਰਜ ਤੋੜਨਾ
ਅਸਮਾਨ ਦੇ ਤਾਰੇ ਤੋੜਨਾ
ਨਵੇਂ ਆਏ ਪ੍ਰਿੰਸੀਪਲ ਨੂੰ ਐਵੇ ਨਾ ਸਮਝਣਾ, ਲੱਗਦਾ ਹੈ ਉਸਨੇ -
ਹਰ ਥਾਂ ਨੂੰ ਵਾਚਨਾ
ਗਿੱਲਾ ਪੀਹਣ ਪਾਇਆ ਹੈ
ਘਾਟ-ਘਾਟ ਦਾ ਪਾਣੀ ਪੀਤਾ ਹੈ
ਗਿੱਲਾ ਪੀਹਣ ਹੈ
