Worksheetspunjabi ch 4 class3
Total questions: 8
Worksheet time: 4mins
Name
Class
Date
1.
ਕਿਹੜੇ ਬੱਚੇ ਰੋਜ਼ਾਨਾ ਸਕੂਲ ਜਾਂਦੇ ਹਨ
a)
ਗ਼ਰੀਬ
b)
ਅਮੀਰ
c)
ਚੰਗੇ
2.
ਫੁੱਲਾਂ ਤੇ ਕੀ ਮੰਡਰਾ ਰਹੀਆਂ ਸਨ
a)
ਤਿੱਤਲੀਆਂ
b)
ਮਧੂ ਮੱਖੀਆਂ
c)
ਚਿੜੀਆਂ
3.
ਮਧੂ ਮੱਖੀਆਂ ਨੇ ਕੀ ਇਕੱਠਾ ਕਰਨਾ ਸੀ
a)
ਸ਼ਹਿਦ
b)
ਤੇਲ
c)
ਫੁੱਲ
4.
ਗੁਆਂਢੀਆਂ ਦੇ ਕੁੱਤੇ ਦਾ ਕੀ ਨਾਮ ਸੀ
a)
ਟੌਮੀ
b)
ਸ਼ੇਰੂ
c)
ਮੋਤੀ
5.
ਕੀੜੀਆਂ ਭੋਜਨ ਕਿੱਥੇ ਇਕੱਠਾ ਕਰ ਰਹੀਆਂ ਸਨ
a)
ਆਪਣੇ ਆਲ੍ਹਣੇ ਵਿੱਚ
b)
ਆਪਣੇ ਕਮਰੇ ਵਿੱਚ
c)
ਆਪਣੀਆਂ ਖੁੱਡਾਂ ਵਿੱਚ
6.
ਸਵੇਰੇ ਦੀਪੂ ਭੱਜਿਆ ਭੱਜਿਆ ਕਿੱਥੇ ਗਿਆ
a)
ਹਸਪਤਾਲ ਵਿੱਚ
b)
ਬਾਗ਼ ਵਿੱਚ
c)
ਕਮਰੇ ਵਿੱਚ
7.
ਸਭ ਤੋਂ ਪਹਿਲਾਂ ਦੀਪੂ ਨੇ ਖੇਡਣ ਲਈ ਕਿਸ ਨੂੰ ਕਿਹਾ
a)
ਮਧੂਮੱਖੀਆਂ ਨੂੰ
b)
ਕੁੱਤੇ ਨੂੰ
c)
ਚਿਡ਼ੀਨੂੰ
8.
ਗੁਆਂਢੀਆਂ ਦੇ ਕੁੱਤੇ ਦਾ ਕੀ ਨਾਮ ਸੀ
a)
ਟੌਮੀ
b)
ਸ਼ੇਰੂ
c)
ਮੋਤੀ
100 %
