wayground logo

Free Printable Worksheets

NEW

Font size

S
M
L
XL
Worksheets

ਪਾਠ -2 ਚਲਾਕ ਲੋਕਾਂ ਤੋਂ ਬਚੋ।

Total questions: 6

Worksheet time: 3mins

Name
Class
Date
1.

ਚਿੱਟੀ ਜੂੰ ਕਿੱਥੇ ਰਹਿੰਦੀ ਸੀ ?

a)

ਜੰਗਲ ਵਿਚ

b)

ਘਰ ਵਿਚ

c)

ਰਾਜੇ ਦੇ ਸੌਣ ਵਾਲੇ ਕਮਰੇ ਵਿਚ

d)

ਕੁਰਸੀ ਵਿਚ

2.

ਰਾਜੇ ਦੇ ਕਮਰੇ ਵਿਚ ਕੌਣ ਆ ਗਿਆ?

a)

ਨੌਕਰ

b)

ਰਾਜਾ

c)

ਖਟਮਲ

d)

ਬਿੱਲੀ

3.

ਰਾਜਾ ਕਿੱਥੇ ਆ ਕੇ ਬੈਠ ਗਿਆ?

a)

ਕੁਰਸੀ ਤੇ

b)

ਪਲੰਘ ਤੇ

c)

ਸੋਫੇ ਤੇ

d)

ਸਿੰਘਾਸਨ ਤੇ

4.

ਰਾਜੇ ਦੀ ਆਵਾਜ਼ ਸੁਣ ਕੇ ਕੌਣ ਆਏ?

a)

ਸਾਰੇ ਰਾਜੇ

b)

ਵਜੀਰ

c)

ਨੌਕਰ

d)

ਮਹਾਰਾਣੀ

5.

ਖਟਮਲ ਕਿਥੇ ਛੁੱਪ ਗਿਆ?

a)

ਤਰੇੜ ਵਿੱਚ

b)

ਖੁੱਡ ਵਿਚ

c)

ਕੁਰਸੀ ਥੱਲੇ

d)

ਬਿਸਤਰੇ ਵਿਚ

6.

ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ?

a)

ਮਿੱਠੀਆਂ ਗੱਲਾਂ ਕਰਨ ਦੀ

b)

ਲੋਕਾਂ ਨੂੰ ਤੰਗ ਕਰਨ ਦੀ

c)

ਚਲਾਕ ਲੋਕਾਂ ਤੋਂ ਬਚਣ ਦੀ

d)

ਕੋਈ ਵੀ ਨਹੀਂ