wayground logo

Free Printable Worksheets

NEW

Font size

S
M
L
XL
Worksheets

3rd Punjabi

Total questions: 6

Worksheet time: 3mins

Name
Class
Date
1.

ਸਵਰ ਦੀ ਗਿਣਤੀ ਕਿੰਨੀ ਹੈ?

a)

3

b)

6

2.

ਵਿਅੰਜਨ ਕਿੰਨੇ ਹਨ?

a)

41

b)

38

3.

ਗੱਲਬਾਤ ਕਰਨ ਸਮੇਂ ਸਾਡੇ ਮੂੰਹ ਵਿੱਚੋਂ ਕੁੱਝ........ ਨਿਕਲਦੀਆਂ ਹਨ |

a)

ਵਾਕ

b)

ਧੁਨੀਆਂ

4.

........... ਨੂੰ ਅੱਗੋਂ ਹੋਰ ਛੋਟਾ ਨਹੀਂ ਕੀਤਾ ਜਾ ਸਕਦਾ |

a)

ਸ਼ਬਦ

b)

ਵਰਨ

5.

ਖੰਬ ਦਾ ਅਰਥ ਦੱਸੋ?

a)

ਅੰਟੀਨੇ

b)

ਪਰ

6.

ਕਿਸੇ ਨੂੰ ਵੀ........... ਚੰਗੀ ਗੱਲ ਨਹੀਂ ਹੈ |

a)

ਹਸਾਉਣਾ

b)

ਸਤਾਉਣਾ