Free Printable Worksheets
Font size
More settings
ਪੰਜਾਬੀ ਸੱਭਿਆਚਾਰ ਲੇਖ ਕਿਸ ਦੀ ਰਚਨਾ ਹੈ
ਗੁਲਜ਼ਾਰ ਸਿੰਘ ਸੰਧੂ
ਡਾ ਬਰਿੰਦਰ ਕੌਰ
ਸੱਭਿਆਚਾਰ ਕਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ ।
ਸੰਸਕ੍ਰਿਤੀ
ਸੱਭਿਯ ਅਤੇ ਆਚਾਰ
ਪੰਜਾਬ ਦੇ ਦਰਿਆਵਾਂ ਦੇ ਕੰਢਿਆਂ ਉੱਤੇ ਕਿਹੜੇ ਵੇਦ ਦੀ ਰਚਨਾ ਕੀਤੀ ਗਈ ।
ਸਾਮਵੇਦ ਦੀ
ਰਿਗਵੇਦ ਦੀ
ਮਹਾਭਾਰਤ ਯੁੱਗ ਵਿੱਚ ਪੰਜਾਬ ਦਾ ਨਾਂ ਕੀ ਸੀ ।
ਪੰਚਨਦ
ਸਪਤ ਸਿੰਧੂ
ਅੰਨ ਦਾ ਭੰਡਾਰ ਕਿਹੜਾ ਇਲਾਕਾ ਹੈ ।
ਪੰਜਾਬ
ਹਰਿਆਣਾ