Worksheetsਪੰਜਾਬੀ Quiz
Total questions: 11
Worksheet time: 6mins
ਪ੍ਰਸ਼ਨ: ਸਿੱਖ ਧਰਮ ਦੇ ਸੰਸਥਾਪਕ ਕੌਣ ਸਨ?
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ
ਇਨ੍ਹਾਂ ਵਿਚੋਂ ਕੋਈ ਵੀ ਨਹੀਂ ।
ਪ੍ਰਸ਼ਨ: ਗੁਰੂਆਂ ਦੀ ਰਚਨਾ ਨੂੰ ਇਕ ਅਧਿਕਾਰਤ ਸੰਸਕਰਣ ਅਰਥਾਤ ਆਦਿ ਗ੍ਰੰਥ ਦਾ ਰੂਪ ਦੇਣ ਵਾਲਾ ਹੇਠ ਲਿਖਿਆਂ ਵਿਚੋਂ ਕੌਣ ਹੈ?
ਸ਼੍ਰੀ ਗੁਰੂ ਗੋਬਿੰਦ ਸਿੰਘ
ਸ਼੍ਰੀ ਗੁਰੂ ਅਮਰਦਾਸ ਜੀ
ਸ਼੍ਰੀ ਗੁਰੂ ਅਰਜਨ ਦੇਵ ਜੀ
ਸ਼੍ਰੀ ਗੁਰੂ ਨਾਨਕ ਦੇਵ ਜੀ
ਸਿੱਖਾਂ ਦੇ ਛੇਵੇਂ ਗੁਰੂ ਕੌਣ ਸਨ?
ਗੁਰੂ ਹਰਿ ਰਾਏ ਜੀ
ਗੁਰੂ ਹਰਿ ਗੋਬਿੰਦ ਜੀ
ਗੁਰੂ ਤੇਗ ਬਹਾਦਰ ਜੀ
ਗੁਰੂ ਗੋਬਿੰਦ ਸਿੰਘ ਜੀ
ਪ੍ਰਸ਼ਨ: ਕਿਹੜੇ ਸਿੱਖ ਗੁਰੂ ਨੇ 'ਗੁਰੂ ਕਾ ਲੰਗਰ' ਦੀ ਪਰੰਪਰਾ ਨੂੰ ਮਜ਼ਬੂਤ ਕੀਤਾ ਅਤੇ ਗੁਰੂ ਦੇ ਦਰਸ਼ਨ ਕਰਨ ਵਾਲੇ ਨੂੰ ਪਹਿਲਾਂ ਇਹ ਕਹਿਣਾ ਲਾਜ਼ਮੀ ਕਰ ਦਿੱਤਾ ਕਿ 'ਪਹਿਲੇ ਪੰਗਤ ਪਾਛੇ ਸੰਗਤ' (ਪਹਿਲਾਂ ਲੰਗਰ ਫੇਰ ਗੁਰੂ ਤੇ ਜਾਓ)?
ਸ਼੍ਰੀ ਗੁਰੂ ਰਾਮਦਾਸ ਜੀ
ਸ਼੍ਰੀ ਗੁਰੂ ਤੇਗ ਬਹਾਦਰ ਜੀ
ਗੁਰੂ ਅਮਰਦਾਸ ਜੀ
ਗੁਰੂ ਅਰਜਨ ਦੇਵ ਜੀ
ਪ੍ਰਸ਼ਨ: ਸਿੱਖ ਗੁਰੂ ਅਰਜਨ ਦੇਵ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ ?
ਅਕਬਰ
ਜਹਾਂਗੀਰ
ਬਾਬਰ
ਔਰੰਗਜ਼ੇਬ
ਪ੍ਰਸ਼ਨ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਚਿਣਵਾਉਣ ਵਾਲੇ ਰਾਜੇ ਦਾ ਨਾਂ ਦੱਸੋ -
ਮਹਾਰਾਜਾ ਰਣਜੀਤ ਸਿੰਘ
ਵਜੀਰ ਖਾਨ
ਔਰੰਗਜ਼ੇਬ
ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਪ੍ਰਸ਼ਨ : ਕਿਹੜੇ ਗੁਰਦੁਆਰੇ ਨੂੰ ‘White city’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ?
ਗੁਰਦੁਆਰਾ ਨਾਢਾ ਸਾਹਿਬ
ਗੁਰਦੁਆਰਾ ਪਾਉਂਟਾ ਸਾਹਿਬ
ਗੁਰੂਦੁਆਰਾ ਅਨੰਦਪੁਰ ਸਾਹਿਬ
ਗੁਰੂਦੁਆਰਾ ਕੂਹਣੀ ਸਾਹਿਬ
ਉੱਤਰ 1 ਤੇ 3 ਦੋਨੋਂ
ਪ੍ਰਸ਼ਨ: ਪਾਕਿਸਤਾਨ ਵਿੱਚ ਗੁਰਦੁਆਰਾ ਪੰਜਾ ਸਾਹਿਬ ਕਿਹੜੇ ਸਿੱਖ ਗੁਰੂ ਨੂੰ ਸਮਰਪਿਤ ਹੈ?
ਸ੍ਰੀ ਗੁਰੂ ਰਾਮਦਾਸ ਜੀ
ਸ੍ਰੀ ਗੁਰੂ ਤੇਗ ਬਹਾਦੁਰ ਜੀ
ਸ੍ਰੀ ਗੁਰੂ ਨਾਨਕ ਦੇਵ ਜੀ
ਸ੍ਰੀ ਗੁਰੂ ਅਰਜਨ ਦੇਵ ਜੀ
ਸ੍ਰੀ ਗੁਰੂ ਹਰਿਕ੍ਰਿਸ਼ਨ ਜੀ
ਪ੍ਰਸ਼ਨ:
ਬੰਦਾ ਸਿੰਘ ਬਹਾਦੁਰ ਦੀ ਯਾਦ ਵਿੱਚ ਬਣਾਈ ਗਈ ਇਮਾਰਤ ਕਿਹੜੇ ਸ਼ਹਿਰ ਵਿਚ ਸਥਿਤ ਹੈ?
ਮੋਹਾਲੀ,ਪੰਜਾਬ
ਸੈਕਟਰ 21,ਚੰਡੀਗੜ੍ਹ
ਸੈਕਟਰ-14,ਪੰਚਕੂਲਾ
ਚੰਡੀਮੰਦਰ,ਚੰਡੀਗੜ੍ਹ
5. ਪਿੰਜੋਰ, ਹਰਿਆਣਾ
ਪ੍ਰਸ਼ਨ: ਆਪਣੇ ਅੰਤਿਮ ਸਮੇਂ ਵੇਲੇ ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਨੇ ਕਿਹੜੇ ਸ਼ਬਦ ਆਖੇ?
ਹੇ ਰਾਮ
ਸਤਿਨਾਮ ਵਾਹਿਗੁਰੂ
ਬਾਬਾ ਬਕਾਲਾ
ਅਨੰਦਪੁਰ ਸਾਹਿਬ
ਉੱਤੇ ਦਿੱਤੇ ਸਾਰੇ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਦਾ ਨਾਂ ਹੇਠ ਦਿੱਤਿਆਂ ਨਾਵਾਂ ਵਿੱਚੋਂ ਚੁਣੋ -
ਮਾਤਾ ਗੁਜਰੀ ਜੀ
ਬੇਬੇ ਨਾਨਕੀ ਜੀ
ਮਾਤਾ ਤ੍ਰਿਪਤਾ ਜੀ
ਬੀਬੀ ਭਾਨੀ ਜੀ
