wayground logo

Free Printable Worksheets

Font size

S
M
L
XL
Worksheets

ch-2

Total questions: 10

Worksheet time: 5mins

Name
Class
Date
1.

ਜੂੰ ਕਿੱਥੇ ਰਹਿੰਦੀ ਸੀ?

a)

ਘਰ ਵਿੱਚ

b)

ਮਹਿਲ ਵਿੱਚ

c)

ਜੰਗਲ ਵਿੱਚ

d)

ਰਾਜੇ ਦੇ ਸੌਣ ਵਾਲੇ ਕਮਰੇ ਵਿੱਚ

2.

ਖਟਮਲ ਕਿਹੋ ਜਿਹਾ ਸੀ?

a)

ਭੋਲਾ

b)

ਚਲਾਕ

c)

ਬਦਸੂਰਤ

d)

ਕਮਜ਼ੋਰ

3.

_____ਜੂੰ ਰਾਜੇ ਦਾ ਖੂਨ ਚੂਸਦੀ ਸੀ।

a)

ਕਾਲੀ

b)

ਪੀਲੀ

c)

ਚਿੱਟੀ

d)

ਕੋਈ ਨਹੀਂ

4.

ਕਮਰੇ ਵਿੱਚ ਕੌਣ ਦਾਖਲ ਹੋ ਗਿਆ?

a)

ਹਾਥੀ

b)

ਖਟਮਲ

c)

ਧੋਬੀ

d)

ਕਾਂ

5.

ਨੌਕਰ ਨੇ ਕਿਸ ਨੂੰ ਮਾਰ ਦਿੱਤਾ?

a)

ਜੂੰ

b)

ਖਟਮਲ

c)

ਮੱਛਰ

d)

ਰਾਜਾ

6.

ਚਾਬੀ ਦਾ ਬਹੁਵਚਨ ਦੱਸੋ।

a)

ਚਾਬ

b)

ਚਾਬੀਆਂ

c)

ਚਾਬੂ

d)

ਕੋਈ ਨਹੀ

7.

ਤਾਰਾ ਸ਼ਬਦ ਦਾ ਬਹੁਵਚਨ ਦੱਸੋ।

a)

ਤਾਰੇ

b)

ਤਾਰੀਆਂ

c)

ਤਾਰਾਯ

d)

ਕੋਈ ਨਹੀਂ

8.

ਚੂਹਾ ਸ਼ਬਦ ਦਾ ਬਹੁਵਚਨ ਦੱਸੋ।

a)

ਚੂਹੀ

b)

ਚੂਹੇ

c)

ਚੂਹੀਆ

d)

ਕੋਈ ਨਹੀਂ

9.

ਨੌਕਰ ਨੇ ਕਿਸ ਨੂੰ ਮਾਰ ਦਿੱਤਾ?

a)

ਜੂੰ

b)

ਖਟਮਲ

c)

ਮੱਛਰ

d)

ਰਾਜਾ

10.

ਤਾਰਾ ਸ਼ਬਦ ਦਾ ਬਹੁਵਚਨ ਦੱਸੋ।

a)

ਤਾਰੇ

b)

ਤਾਰੀਆਂ

c)

ਕੋਈ ਨਹੀਂ