wayground logo

Free Printable Worksheets

NEW

Font size

S
M
L
XL
Worksheets

4th Punjabi lesson 1 and 2

Total questions: 10

Worksheet time: 5mins

Name
Class
Date
1.

ਸਾਡੇ ਦੇਸ਼ ਦੇ ਖੇਤ........ ਹਨ |

a)

ਬੰਜਰ

b)

ਹਰੇ -ਭਰੇ

2.

ਸਾਡੇ ਦੇਸ਼ ਦੇ ਉੱਤਰ ਵੱਲ ਕਿਹੜਾ ਪਰਬਤ ਹੈ?

a)

ਅਰਾਵਾਲੀ ਪਰਬਤ

b)

ਹਿਮਾਲਿਆ ਪਰਬਤ

3.

ਸਾਡੇ ਦੇਸ਼ ਦਾ ਕੀ ਨਾਮ ਹੈ?

a)

ਹਿੰਦੁਸਤਾਨ

b)

ਪੰਜਾਬ

4.

'ਸਿਖਰ ' ਦਾ ਸਹੀ ਅਰਥ ਚੁਣੋ :

a)

ਟੀਸੀ

b)

ਡੂੰਘਾਈ

5.

ਇਲਾਚੀ ਆਪਣੇ ਆਪ ਨੂੰ ਸਭਨਾ ਤੋਂ........... ਸਮਝਦੀ ਸੀ |

a)

ਮਾੜੀ

b)

ਉੱਤਮ

6.

ਸਾਰਿਆਂ ਵਿੱਚ ਵੱਖ - ਵੱਖ............. ਹੁੰਦੇ ਹਨ |

a)

ਗੁਣ

b)

ਔਗੁਣ

7.

ਅਨਾਰਦਾਣੇ ਨੂੰ ਵਧੇਰੇ ਗਰਮੀ ਕਿਉਂ ਲੱਗ ਰਹੀ ਸੀ?

a)

ਕਿਉਂਕਿ ਉਹ ਸ਼ਿਮਲੇ ਤੋਂ ਆਇਆ ਸੀ |

b)

ਕਿਉਂਕਿ ਉਹ ਦੂਰ - ਦੁਰਾਡੇ ਦੇਸ਼ ਕਸ਼ਮੀਰ ਤੋਂ ਆਇਆ ਸੀ |

8.

ਸਾਨੂੰ ਸਾਰਿਆਂ ਨੂੰ........ ਬਣ ਕੇ ਰਹਿਣਾ ਚਾਹੀਦਾ ਹੈ |

a)

ਬੇਲੀ

b)

ਬੀਬੇ

9.

ਕਸ਼ਮੀਰ ਤੋਂ ਕੌਣ ਆਇਆ ਸੀ?

a)

ਅੰਬਚੂਰ

b)

ਅਨਾਰਦਾਣਾ

10.

ਵੈਦਾਂ - ਹਕੀਮਾਂ ਦੇ ਕੰਮ ਕੌਣ ਆਉਂਦਾ ਹੈ?

a)

ਜਵੈਣ

b)

ਇਲਾਚੀ