WorksheetsPunjabi
Total questions: 10
Worksheet time: 3mins
ਲਾਲਾ ਲਾਜਪਤ ਰਾਏ ਜੀ ਦਾ ਜਨਮ ਕਿੱਥੇ ਹੋਇਆ ?
ਲਾਇਲਪੁਰ
ਰਸੂਲਪੁਰ
ਢੁੱਡੀਕੇ
ਰਿਦਮ ਪੁਰ
ਲਾਲਾ ਲਾਜਪਤ ਰਾਏ ਜੀ ਦਾ ਜਨਮ ਕਦੋਂ ਹੋਇਆ ?
2ਜਨਵਰੀ 1865
5 ਜਨਵਰੀ 1862
28 ਜਨਵਰੀ 1865
28ਫ਼ਰਵਰੀ 1865
ਲਾਲਾ ਲਾਜਪਤ ਰਾਏ ਜੀ ਨੇ ਆਪਣੀ ਮੁੱਢਲੀ ਸਿੱਖਿਆ ਕਿਥੋਂ ਪ੍ਰਾਪਤ ਕੀਤੀ ?
ਦਿੱਲੀ ਤੋਂ
ਜਗਰਾਉਂ ਤੋਂ
ਲਾਹੌਰ ਤੋਂ
ਮੋਗੇ ਤੋਂ
ਲਾਲਾ ਜੀ ਨੇ ਵਕਾਲਤ ਦੀ ਪੜ੍ਹਾਈ ਕਿੱਥੋਂ ਕੀਤੀ ?
ਇੰਗਲੈਂਡ ਤੋਂ
ਹਿਸਾਰ ਤੋਂ
ਦਿੱਲੀ ਤੋਂ
ਲਾਹੌਰ ਤੋਂ
ਲਾਲਾ ਜੀ ਅਮਰੀਕਾ ਕਦੋਂ ਗਏ ?
1914
1672
1905
1919
ਲਾਲਾ ਜੀ ਨੇ ਪਹਿਲੀ ਪੁਸਤਕ ਕਿਹਡ਼ੀ ਲਿਖੀ ?
ਅਨਹੈਪੀ ਇੰਡੀਆ
ਅਨਹੈਪੀ ਅਮਰੀਕਾ
ਨਿਊ ਦਿੱਲੀ
ਯੰਗ ਇੰਡੀਆ
ਲਾਲਾ ਜੀ ਦੀ ਮੌਤ ਕਦੋਂ ਹੋਈ ?
17 ਨਵੰਬਰ 1928
17ਅਕਤੂਬਰ 1928
15ਅਗਸਤ 1965
16 ਫਰਵਰੀ 1965
ਲਾਲਾ ਜੀ ਨੂੰ ਲੋਕ ਕੀ ਕਹਿ ਕੇ ਸਤਿਕਾਰ ਪ੍ਰਗਟ ਕਰਦੇ ਸਨ ?
ਵਕੀਲ ਸਾਹਿਬ
ਪੰਜਾਬ ਕੇਸਰੀ
ਹਮਦਰਦ
ਅਣਥੱਕ ਯੋਧਾ
ਅੰਗਰੇਜ਼ ਪੁਲੀਸ ਅਫਸਰ ਸਾਂਡਰਸ ਨੂੰ ਕਿਸ ਸ਼ਹਿਰ ਵਿਚ ਗੋਲੀਆਂ ਮਾਰੀਆਂ ਗਈਆਂ ਸਨ ?
ਲਾਹੌਰ
ਅੰਮ੍ਰਿਤਸਰ
ਲੰਦਨ
ਦਿੱਲੀ
ਪਹਿਲੇ ਮਹਾਂਯੁੱਧ ਸਮੇਂ ਲਾਲਾ ਜੀ ਕਿਸ ਦੇਸ਼ ਵਿਚ ਸਨ ?
ਭਾਰਤ
ਇੰਗਲੈਂਡ
ਅਮਰੀਕਾ
ਜਪਾਨ
