NEW
Font size
Worksheetsbolli lippi viakran arth bodh
Total questions: 18
Worksheet time: 8mins
ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਵਿਦਵਾਨਾਂ ਦੁਆਰਾ ਬਣਾਏ ਗਏ ਸੰਗ੍ਰਹਿ ਨੂੰ ਕੀ ਆਖਦੇ ਹਨ
ਲਿਪੀ
ਭਾਸ਼ਾ
ਵਿਆਕਰਨ
ਬੋਲੀ
ਵਰਨ ਬੋਧ,ਸ਼ਬਦ ਬੋਧ, ਅਰਥ ਬੋਧ, ਕੀ ਹਨ
ਵਿਆਕਰਨ ਦੇ ਅੰਗ
ਵਿਆਕਰਨ
ਉਪ ਭਾਸ਼ਾ
ਵਿਆਕਰਨ ਦੇ ਕਿੰਨੇ ਅੰਗ ਹਨ
2
3
4
ਪੰਜਾਬੀ ਭਾਸ਼ਾ ਦੀ ਲਿਪੀ ਦਾ ਕੀ ਨਾ ਹੈ
ਰੋਮਨ
ਦੇਵਨਾਗਰੀ
ਗੁਰਮੁਖੀ
ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ
41
38
42
ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ
ਸ਼ਬਦ
ਵਾਕ
ਅੱਖਰ
ਲਗਾਂ ਮਾਤਰਾਵਾਂ
ਅੱਖਰ ਦੀਆਂ ਕਿੰਨੀਆਂ ਕਿਸਮਾਂ ਹਨ
2
4
3
ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ
2
4
5
ਮਾਤ ਭਾਸ਼ਾ ਤੋਂ ਕੀ ਭਾਵ ਹੈ
ਮਾਂ ਬੋਲੀ
ਰਾਸ਼ਟਰੀ ਬੋਲੀ
ਅੰਤਰਰਾਸ਼ਟਰੀ ਬੋਲੀ
ਬੋਲੀ ਦੀਆਂ ਕਿੰਨੀਆਂ ਕਿਸਮਾਂ ਹਨ
2
4
5
7
ਗੁਰਮੁਖੀ ਲਿਪੀ ਵਿੱਚ ਕਿੰਨੇ ਅੱਖਰ ਹਨ
41
38
42
ਪੰਜਾਬੀ ਭਾਸ਼ਾ ਵਿੱਚ ਕੁੱਲ ਕਿੰਨੇ ਵਿਅੰਜਨ ਹਨ
38
36
41
50
ਜਿਹੜੇ ਸ਼ਬਦ ਵਿਅਕਤੀਆਂ ਜੀਵਾਂ ਗਿਣਿਆ ਜਾਣ ਵਾਲੀਆਂ ਵਸਤਾਂ ਦੇ ਇਕੱਠ ਦਾ ਸਮੂਹ ਲਈ ਵਰਤਿਆ ਜਾਵੇ
ਵਸਤੂ ਵਾਚਕ ਨਾਂਵ
ਇਕੱਠ ਵਾਚਕ ਨਾਂਵ
ਭਾਵ ਵਾਚਕ ਨਾਂਵ
ਆਮ ਨਾਂਵ
ਕਿਸੇ ਜੀਵ ਥਾਂ ਵਸਤੂ ਮਨੁੱਖ ਭਾਵ ਹਾਲਤ ਆਦਿ ਦੇ ਨਾਂ ਨੂੰ ਕੀ ਆਖਦੇ ਹਨ
ਪੜਨਾਂਵ
ਨਾਂਵ
ਕਿਰਿਆ
ਕਿਰਿਆ ਵਿਸ਼ੇਸ਼ਣ
ਜੋ ਚੀਜ਼ਾਂ ਕੇਵਲ ਮਹਿਸੂਸ ਕੀਤੀਆਂ ਜਾ ਸਕਣ ਪਰ ਵੇਖਿਆ ਤੇ ਛਈਆ ਨਾ ਜਾ ਸਕਣ ਉਨ੍ਹਾਂ ਦੇ ਨਾਂ ਨੂੰ ਕੀ ਕਹਿੰਦੇ ਹਨ
ਇਕੱਠ ਵਾਚਕ ਨਾਂਵ
ਭਾਵ ਵਾਚਕ ਨਾਂਵ
ਆਮ ਨਾਂਵ
ਖਾਸ ਨਾਂਵ
ਸਾਰੇ ਨੇਤਾ ਸਭਾ ਵਿੱਚ ਮੌਜੂਦ ਸਨ (ਵਾਕ ਵਿਚ ਇਕੱਠ ਵਾਚਕ ਨਾਂਵ ਲੱਭੋ)
ਨੇਤਾ
ਸਭਾ
ਸਾਰੇ
ਰੱਬ ਕਰੇ ਖੁਸ਼ੀਆਂ ਸਾਡੇ ਘਰ ਹਮੇਸ਼ਾ ਹੋਣ ( ਵਾਕ ਵਿੱਚ ਭਾਵ ਵਾਚਕ ਨਾਂਵ ਲੱਭੋ)
ਰੱਬ
ਘਰ
ਖੁਸ਼ੀਆਂ
ਸਾਡੇ
ਸ਼ਿਵ ਕੁਮਾਰ ਬਟਾਲਵੀ ਪ੍ਰਸਿੱਧ ਕਵੀ ਹੋਇਆ ਹੈ (ਵਾਕ ਵਿੱਚ ਖਾਸ ਨਾਂਵ ਲੱਭੋ)
ਪ੍ਰਸਿੱਧ
ਸ਼ਿਵ ਕੁਮਾਰ ਬਟਾਲਵੀ
ਕਵੀ
