Free Printable Worksheets
NEW
Font size
More settings
ਕਿਸੇ ਦੇਸ਼ ਦੀ ਸਿਹਤ ਲਈ ਕੀ ਜਰੂਰੀ ਹੈ?
ਧੰਨ ਦੌਲਤ
ਜੰਗਲ
ਜਨ-ਸੰਖਿਆ
ਪਹਾੜ
ਪਹਿਲਾਂ ਪਿੰਡਾਂ ਵਿੱਚ ਕੀ ਰਿਵਾਜ ਹੁੰਦਾ ਸੀ?
ਰੁੱਖ ਲਾਉਣ ਦਾ
ਕੋਠੀਆਂ ਪਾਉਣ ਦਾ
ਕਾਰਾਂ ਖਰੀਦਣ ਦਾ
ਪਹਾੜੀਆ ਨੰਗੀਆਂ ਹੋ ਗਈਆਂ?
ਹਨੇਰੀ ਨਾਲ
ਦਰੱਖਤ ਕੱਟਣ ਨਾਲ
ਆਪਣੇ ਆਪ
ਜੜੀਆਂ ਬੂਟੀਆਂ ਕਿੱਥੇ ਉਗਦੀਆਂ ਹਨ?
ਜੰਗਲਾਂ ਵਿਚ
ਖੇਤਾਂ ਵਿਚ
ਗਮਲਿਆਂ ਵਿਚ ਜਿਹੜੇ ਜਿਹੜੇ ਬੁੱਢੇ ਬੱਚੇ ਹੋਏ
ਮਾਰੂਥਲ ਵਿੱਚ ਵਰਖਾ ਘੱਟ ਕਿਉ ਹੁੰਦੀ ਹੈ?
ਜੰਗਲ ਹੋਣ ਕਰਕੇ
ਜੰਗਲ ਨਹੀਂ ਹੋਣ ਕਰਕੇ
ਕਿੱਕਰਾਂ ਕਰਕੇ
ਇਨ੍ਹਾਂ ਵਿਚੋਂ ਕੋਈ ਵੀ ਨਹੀਂ
ਜੰਗਲ ਕਿਉਂ ਜ਼ਰੂਰੀ ਹਨ?
ਮਨੁੱਖ ਦੀ ਖੁਸ਼ਹਾਲੀ ਅਤੇ ਸੁਖ ਲਈ
ਅੱਗ ਬਾਲਣ ਲਈ
ਲੱਕੜਾਂ ਕੱਟਣ ਲਈ