WorksheetsPunjabi
Total questions: 10
Worksheet time: 5mins
Name
Class
Date
1.
ਸਾਡਾ ਪਾਲਣਹਾਰ ਕੋਣ ਹੈ?
a)
ਈਸ਼ਵਰ
b)
ਮਾਸਟਰ
2.
ਬੱਚੇ ਕਿਸ ਤਰ੍ਹਾਂ ਬੇਨਤੀ ਕਰਦੇ ਹਨ?
a)
ਹੱਥ ਖੋਲ ਕੇ
b)
ਹੱਥ ਜੋੜ ਕੇ
3.
ਸਾਨੂੰ ਕਿਸ ਤੋਂ ਡਰਨਾ ਨਹੀਂ ਚਾਹੀਦਾ?
a)
ਹਨੇਰੇ
b)
ਔਕਡ਼
4.
ਸਾਨੂੰ ਹਮੇਸ਼ਾ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਹਨ?
a)
ਚੰਗੇ
b)
ਬੁਰੇ
5.
ਬੱਚੇ ਰੱਬ ਕੋਲੋ ਕੀ ਮੰਗਦੇ ਹਨ?
a)
ਖੇਡਣਾ
b)
ਵਿੱਦਿਆ
6.
'ਦੁਆਰ' ਦਾ ਕੀ ਅਰਥ ਹੈ?
a)
ਪਰਮੇਸ਼ੁਰ
b)
ਦਰਵਾਜ਼ਾ
7.
'ਔਕੜ' ਦਾ ਕੀ ਅਰਥ ਹੈ?
a)
ਸਧਾਰਨ
b)
ਮੁਸ਼ਕਲ
8.
ਬੱਚੇ ਕਿਸ ਦੇ ਦੁਆਰ ਤੇ ਆਏ ਹਨ?
a)
ਸਕੂਲ
b)
ਈਸ਼ਵਰ
9.
ਬੱਚੇ ਕਿਥੇ ਭਟਕ ਰਹੇ ਹਨ?
a)
ਰੋਸ਼ਨੀ ਵਿੱਚ
b)
ਹਨੇਰੇ ਵਿੱਚ
10.
'ਕਰਮ ਕਮਾੳ' ਦਾ ਕੀ ਅਰਬ ਹੈ?
a)
ਸੂਰਜ
b)
ਮਿਹਨਤ ਕਰੋ
100 %
