Free Printable Worksheets
Font size
More settings
ਸੱਚੀ ਮਿੱਤਰਤਾ ਕਹਾਣੀ ਵਿਚ ਕਿਸ ਦੀ ਦੋਸਤੀ ਦੀ ਗੱਲ ਕੀਤੀ ਗਈ ਹੈ?
ਸੁਦਾਮਾ ਤੇ ਦਰਬਾਨ
ਕ੍ਰਿਸ਼ਨ ਜੀ ਤੇ ਸੁਦਾਮਾ
ਸੁਦਾਮਾ ਤੇ ਪਤਨੀ
ਮੇਰੇ ਸਵੈਮਾਣ ਨੂੰ ਆਂਚ ਵੀ ਨਹੀਂ ਆਉਣ ਦਿੱਤੀ। ਕਿਸ ਲਈ ਕਹੇ ਗਏ?
ਸੁਦਾਮਾ ਲਈ
ਦਰਬਾਨ ਲਈ
ਕ੍ਰਿਸ਼ਨ ਜੀ ਲਈ
ਸੁਦਾਮੇ ਦੀ ਪਤਨੀ ਨੇ ਖਾਣ ਲਈ ਕੱਪੜੇ ਵਿਚ ਕੀ ਬੰਨ ਕੇ ਦਿੱਤਾ?
ਸੱਤੂ
ਪਰੌਂਠੇ
ਫਲ
ਕ੍ਰਿਸ਼ਨ ਜੀ ਨੇ ਸੁਦਾਮੇ ਦੀ ਕੀ ਮਦਦ ਕੀਤੀ?
ਕੱਪੜੇ ਦੇ ਕੇ
ਮਹੱਲ ਵਿਚ ਰੱਖ ਕੇ
ਮਕਾਨ ਬਣਵਾ ਕੇ
ਕ੍ਰਿਸ਼ਨ ਜੀ ਕਿੱਥੋਂ ਦੇ ਮਹਾਰਾਜਾ ਹਨ?
ਅਯੁੱਧਿਆ
ਬਨਾਰਸ
ਦਵਾਰਕਾ