wayground logo

Free Printable Worksheets

Font size

S
M
L
XL
Worksheets

ਮੁੜ ਵੇਖਿਆ ਪਿੰਡ

Total questions: 13

Worksheet time: 7mins

Name
Class
Date
1.

ਮੁੜ ਵੇਖਿਆ ਪਿੰਡ ਲੇਖ ਕਿਸ ਦੀ ਰਚਨਾ ਹੈ ?

a)

ਬਲਰਾਜ ਸਾਹਨੀ

b)

ਡਾ ਟੀ ਆਰ ਸ਼ਰਮਾ

c)

ਡਾ ਹਰਪਾਲ ਸਿੰਘ ਪੰਨੂ

d)

ਸੂਬਾ ਸਿੰਘ

2.

ਇਸ ਲੇਖਕ ਦਾ ਕੀ ਨਾਂ ਹੈ ?

a)

ਸੂਬਾ ਸਿੰਘ

b)

ਨਾਨਕ ਸਿੰਘ

c)

ਬਲਰਾਜ ਸਾਹਨੀ

d)

ਡਾ ਟੀ ਆਰ ਸ਼ਰਮਾ

3.

ਬਲਰਾਜ ਸਾਹਨੀ ਦਾ ਜੀਵਨ ਕਾਲ ਦੱਸੋ।

a)

1925-2000 ਈ:

b)

1913-1973 ਈ:

c)

1912-1981 ਈ:

d)

1889-1977 ਈ:

4.

ਬਲਰਾਜ ਸਾਹਨੀ ਦਾ ਜਨਮ ਕਿੱਥੇ ਹੋਇਆ ?

a)

ਗੁੱਜਰਾਂਵਾਲਾ

b)

ਸਿਆਲਕੋਟ

c)

ਰਾਵਲਪਿੰਡੀ

d)

ਪਿਸ਼ਾਵਰ

5.

ਮੁੜ ਵੇਖਿਆ ਪਿੰਡ ਲੇਖ ਬਲਰਾਜ ਸਾਹਨੀ ਦੀ ਕਿਸ ਪੁਸਤਕ ਵਿੱਚੋਂ ਲਿਆ ਗਿਆ ਹੈ ?

a)

ਮੇਰਾ ਰੂਸੀ ਸਫ਼ਰਨਾਮਾ

b)

ਮੇਰਾ ਪਾਕਿਸਤਾਨੀ ਸਫ਼ਰਨਾਮਾ

c)

ਮੇਰੀ ਫ਼ਿਲਮੀ ਆਤਮਕਥਾ

d)

ਗ਼ੈਰ ਜਜ਼ਬਾਤੀ ਡਾਇਰੀ

6.

ਬਲਰਾਜ ਸਾਹਨੀ ਨੂੰ "ਸ਼੍ਰੋਮਣੀ ਪੰਜਾਬੀ ਸਾਹਿਤਕਾਰ"ਪੁਰਸਕਾਰ ਨਾਲ ਕਿਸ ਨੇ ਸਨਮਾਨਤ ਕੀਤਾ?

a)

ਭਾਸ਼ਾ ਵਿਭਾਗ ਪੰਜਾਬ ਨੇ

b)

ਸਾਹਿਤ ਅਕਾਦਮੀ ਦਿੱਲੀ ਨੇ

c)

ਪੰਜਾਬੀ ਅਕਾਦਮੀ ਦਿੱਲੀ ਨੇ

d)

ਉਪਰੋਕਤ ਸਾਰਿਆਂ ਨੇ

7.

ਚੌਧਰੀ ਸਾਹਿਬ ਨੇ ਆਪਣੇ ਪੁੱਤਰ ਨੂੰ ਭੇਜ ਕੇ ਕਿਸ ਨੂੰ ਬੁਲਾਇਆ ?

a)

ਅਨਵਰ ਨੂੰ

b)

ਚੌਧਰੀ ਨੂੰ

c)

ਦੋਸਤ ਮੁਹੰਮਦ ਨੂੰ

d)

ਸਿਕੰਦਰ ਨੂੰ

8.

ਦੋ ਬੀਘਾ ਜ਼ਮੀਨ, ਪਵਿੱਤਰ ਪਾਪੀ, ਕਾਬਲੀਵਾਲਾ ਆਦਿ ਯਾਦਗਾਰੀ ਫ਼ਿਲਮਾਂ ਕਿਸ ਦੀ ਦੇਣ ਹਨ ?

a)

ਸੂਬਾ ਸਿੰਘ

b)

ਬਲਰਾਜ ਸਾਹਨੀ

c)

ਚੇਤਨ ਆਨੰਦ

d)

ਧਰਮਿੰਦਰ

9.

ਬਲਰਾਜ ਸਾਹਨੀ ਦਾ ਜੱਦੀ ਪਿੰਡ ਕਿਹੜਾ ਸੀ?

a)

ਪਸੀਆਂ ਵਾਲਾ

b)

ਭੇਰਾ

c)

ਗਲੋਟੀਆ

d)

ਅਧਵਾਲ

10.

ਰੇਲਵੇ ਸਟੇਸ਼ਨ ਤੋਂ ਭੇਰੇ ਆਉਂਦਿਆਂ ਸਾਰਿਆਂ ਤੋਂ ਪਹਿਲਾਂ ਕਿਹੜਾ ਮੁਹੱਲਾ ਆਉਂਦਾ ਹੈ ?


a)

ਸਾਹਨੀਆਂ ਦਾ ਮੁਹੱਲਾ

b)

ਕੋਹਲੀ ਦਾ ਮੁਹੱਲਾ

c)

ਅਨੰਦਾਂ ਦਾ ਮਹੱਲਾ

d)

ਖੁਖਰਾਨਾ ਦਾ ਮੁਹੱਲਾ

11.

ਕਿਹੜਾ ਵਿਅਕਤੀ ਭੇਰੇ ਦੇ ਸਾਹਨੀਆਂ ਨੂੰ ਜਾਣਦਾ ਸੀ ?

a)

ਥਾਣੇਦਾਰ

b)

ਪੁਲੀਸ ਇੰਸਪੈਕਟਰ

c)

ਪਿੰਡ ਦਾ ਸਰਪੰਚ

d)

ਪਿੰਡ ਦਾ ਚੌਕੀਦਾਰ

12.

ਚੌਧਰੀ ਗੁਲਾਮ ਮੁਹੰਮਦ ਕੌਣ ਸੀ ?

a)

ਲੇਖਕ ਦਾ ਭਤੀਜ ਜਵਾਈ

b)

ਲੇਖਕ ਦਾਦੇ -ਪੋਤਰੇ ਭਰਾ

c)

ਲੇਖਕ ਦੇ ਦੋਸਤ ਦਾ ਭਰਾ

d)

ਇਨ੍ਹਾਂ ਵਿੱਚੋਂ ਕੋਈ ਨਹੀਂ

13.

ਗੁਲਾਮ ਮੁਹੰਮਦ ਦੇ ਪੁੱਤਰ ਦਾ ਕੀ ਨਾਂ ਸੀ ?

a)

ਸਿਕੰਦਰ

b)

ਰਮਨ

c)

ਅਨਵਰ

d)

ਚੰਦਨ