WorksheetsMainQuiz
Total questions: 60
Worksheet time: 10mins
ਹੇਠ ਲਿਖੀਆਂ ਵਿੱਚੋਂ ਮੁੰਡੇ ਦੇ ਵਿਆਹ ਸਮੇ ਕੀ ਗਾਇਆ ਜਾਂਦਾ ਹੈ ?
ਨਿਜ਼ਾਮ
ਸੁਹਾਗ
ਘੋੜੀਆਂ
ਢੋਲਾ
ਕਿਸੇ ਵਿਅਕਤੀ ਦੀ ਮੌਤ ਸਮੇ ਕੀ ਗਇਆ ਜਾਂਦਾ ਹੈ ?
ਬੋਲੀਆਂ
ਲੋਰੀਆਂ
ਥਾਲ
ਅਲਾਹੁਣੀਆਂ
ਲੋਕ ਗੀਤਾਂ ਦੀ ਸ਼ੁਰੂਆਤ ਕਦੋਂ ਹੁੰਦੀ ਹੈ?
ਬੱਚੇ ਦੇ ਸਕੂਲ ਜਾਣ ਤੋਂ
ਬੱਚੇ ਦੇ ਜਨਮ ਤੋਂ
ਬੱਚੇ ਦੇ ਬਚਪਨ ਤੋਂ
ਬੱਚੇ ਦੇ ਬੋਲਣ ਦੇ ਨਾਲ ਹੀ
ਕੁੜੀ ਦੇ ਵਿਆਹ ਸਮੇ ਕੀ ਗਾਇਆ ਜਾਂਦਾ ਹੈ ?
ਸੁਹਾਗ
ਟੱਪੇ
ਕਿਕਲੀ
ਘੋੜੀਆਂ
ਪੰਜਾਬ ਦੇ ਲੋਕ ਗੀਤਾਂ ਵਿੱਚ ਇਸ ਦੀ ਤਸਵੀਰ ਮਿਲਦੀ ਹੈ?
ਪੰਜਾਬੀ ਪਹਿਰਾਵੇ ਦੀ
ਪੰਜਾਬੀ ਰਸਮਾਂ ਰਿਵਾਜ ਦੀ
ਪੰਜਾਬੀ ਪਰੰਪਰਾਵਾਂ ਦੀ
ਪੰਜਾਬੀ ਸੱਭਿਆਚਾਰ ਦੀ
ਅੱਜ ਦੁਨੀਆਂ ਮਿਲਖਾ ਸਿੰਘ ਨੂੰ ਹੋਰ ਕਿਹੜੇ ਨਾਂ ਤੋਂ ਜਾਣਦੀ ਹੈ?
ਸਿੰਘ
ਫਲਾਇੰਗ ਸਿੱਖ
ਸਰਦਾਰ
ਯੋਧਾ
"ਸੱਗੀ" ਕੀ ਹੈ?
ਗਾਣਾ ਹੈ।
ਇੱਕ ਗਹਿਣਾ ਹੈ।
ਇਕ ਵਸਤਰ ਹੈ।
ਇੱਕ ਰੁੱਖ ਹੈ।
'ਆਲ੍ਹਣ' ਕਿਸਨੂੰ ਕਹਿੰਦੇ ਹਨ?
ਸਾਗ ਵਿਚ ਮਿਲਾਉਣ ਵਾਲੇ ਆਟੇ ਨੂੰ।
ਸਾਗ ਨੂੰ।
ਸਾਗ ਵਿਚ ਪਾਉਣ ਵਾਲੇ ਮਸਾਲੇ ਨੂੰ।
ਸਾਗ ਬਣਾਉਣ ਦੇ ਤਰੀਕੇ ਨੂੰ।
ਸ਼੍ਰੀ ਅੰਮ੍ਰਿਤਸਰ ਸਾਹਿਬ ਕਿਹੜੇ ਗੁਰੂ ਸਾਹਿਬਾਨ ਨਾਲ ਸੰਬੰਧਿਤ ਹੈ?
ਗੁਰੂ ਨਾਨਕ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਰਾਮ ਦਾਸ ਜੀ
ਗੁਰੂ ਤੇਗ ਬਹਾਦਰ ਸਾਹਿਬ ਜੀ
ਇਹ ਕਿਹੜਾ ਸੰਦ
ਹੈ?
ਆਰੀ
ਟਿੱਲੇ
ਪੇਚਕੱਸ
ਰੰਬੀ
ਸਾਰਥਕ ਸ਼ਬਦਾਂ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ?
6
8
9
7
ਵਿਰੋਧੀ ਭਾਵ ਵਾਲਾ ਸਮਾਸੀ ਸ਼ਬਦ ਚੁਣੋ -
ਔਖਾ-ਸੌਖਾ
ਕੰਮ-ਧੰਦਾ
ਖੇਡ-ਮੈਦਾਨ
ਦਿਨੋਂ-ਦਿਨ
ਹਰਿਆਣਾ ਦੀ ਰਾਜਧਾਨੀ ਕਿਹੜੀ ਹੈ ?
ਜੀਂਦ
ਕੁਰਕਸ਼ੇਤਰ
ਚੰਡੀਗੜ੍ਹ
ਹਿਸਾਰ
How many districts are there in Punjab ?
ਪੰਜਾਬ ਦੇ ਵਿੱਚ ਕਿੰਨੇ ਜਿਲ੍ਹੇ ਹਨ ?
21
22
23
24
On the basis of area, Which is the largest city of Punjab ?
ਖੇਤਰ ਦੇ ਆਧਾਰ ਤੇ ਪੰਜਾਬ ਦਾ ਸਭ ਤੋਂ ਵੱਡਾ ਸਹਿਰ ਕਿਹੜਾ ਹੈ?
Ludhiana
Jalandhar
Gurdaspur
Patiala
Who is the present chief minister of Punjab?
Capt. Amrinder Singh
Sr. Parkash Singh Badal
Charanjit Singh Channi
Navjot Singh Sidhu
How many Rajya Sabha seats are there in Punjab ?
ਪੰਜਾਬ ਦੇ ਵਿੱਚ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ ?
5
6
7
8
ਸਭ ਤੋਂ ਪਹਿਲੀ ਜਨਰੇਸ਼ਨ ਵਾਲੇ ਕੰਪਿਊਟਰ ਦੇ ਵਿੱਚ ਕਿਹੜਾ ਪੁਰਜ਼ਾ ਵਰਤਿਆ ਜਾਂਦਾ ਸੀ ?
Vacuum Tubes
Transistors
Integrated Circuits
Artificial Intelligence
ਇਹਨਾਂ ਵਿੱਚੋਂ ਕਿਹੜੀ ਮੈਮੋਰੀ ਦਾ ਡਾਟਾ ਬਿਜਲੀ ਬੰਦ ਹੋਣ ਤੇ ਖਤਮ ਹੋ ਜਾਂਦਾ ਹੈ?
ROM
Hard Disk
RAM
Pen Drive
1 ਬਾਈਟ (Byte) ਦੇ ਵਿੱਚ ਕਿੰਨੇ ਬਿਟਸ (bits) ਹੁੰਦੇ ਹਨ
2
3
4
8
.mp4 ਕਿਸ ਤਰਾਂ ਦੀ ਫ਼ਾਈਲ ਦੀ ਏਕਸਟੈਨਸ਼ਨ (extension) ਹੁੰਦੀ ਹੈ
Document
Audio
Image
Video
.jpeg ਕਿਸ ਤਰਾਂ ਦੀ ਫ਼ਾਈਲ ਦੀ ਏਕਸਟੈਨਸ਼ਨ (extension) ਹੁੰਦੀ ਹੈ
Document
Audio
Image
Video
1 KB (Kilo Bytes) ਦੇ ਵਿੱਚ ਕਿੰਨੇ ਬਾਇਟਸ (Bytes) ਹੁੰਦੇ ਹਨ
1000
1024
1020
1048
ਸਿੱਖਾਂ ਦੇ ਪੰਜਵੇਂ ਗੁਰੂ ਜੀ ਕਿਹੜੇ ਹਾਂ ?
ਗੁਰੂ ਅੰਗਦ ਦੇਵ ਜੀ
ਗੁਰੂ ਰਾਮ ਦਾਸ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਹਰ ਰਾਇ ਜੀ
ਪੰਜਾਬ ਦੇ ਸਿੱਖਿਆ ਮੰਤਰੀ ਕੌਣ ਹਨ ?
ਰਾਣਾ ਗੁਰਜੀਤ ਸਿੰਘ ਸੋਢੀ
ਡਾ. ਦਿਲਜੀਤ ਸਿੰਘ ਚੀਮਾ
ਸਰਦਾਰ ਪਰਗਟ ਸਿੰਘ
ਮਨਪ੍ਰੀਤ ਸਿੰਘ ਬਾਦਲ
Who is known as "The Iron Man of India"?
ਇਹਨਾਂ ਵਿੱਚੋਂ ਕਿਸ ਨੂੰ "ਲੋਹ-ਪੁਰਸ਼" ਕਿਹਾ ਜਾਂਦਾ ਹੈ?
Pt. Nehru
Sardar Vallabhbhai Patel
Rani Lakshmi Bai
Mahatma Gandhi
Which is the official residence of president of USA?
ਅਮੇਰਿਕਾ ਦੇ ਰਾਸ਼ਟਰਪਤੀ ਦੀ ਅਧਿਕਾਰਤ ਰਿਹਾਇਸ਼ ਕਿਹੜੀ ਹੈ?
White House
The Moscow Kremlin
Tokyo Imperial Palace
Black House USA
Which of the following was the first satellite of India?
ਭਾਰਤ ਦਾ ਪਹਿਲਾ Satellite ਕਿਹੜਾ ਹੈ ?
INSAT SLV 1
INSAT SLV 2
ARYA 231
ARYABHATTA
Which is the tallest minar in India?
ਭਾਰਤ ਦੀ ਸਭ ਤੋਂ ਉੱਚੀ ਮੀਨਾਰ ਕਿਹੜੀ ਹੈ ?
EK Minar
Ishbar Minar
Chand Minar Daulatabad
Qutab Minar
When Punjab day is celebrated?
15, August
17, October
01, November
01, September
Full form of FIR....
First information record
First Information Report
Fast Information report
Full information report
Who is present president of Russia?
Xi Jinping
Ebrahim Raisi
Pope Francis
Vladimir Putin
INDO-PAK border line is known as ....
Redcliff Line
McMohan Line
POK
Mauntbatten Line
Environment day is celebrated on
05, April
05, June
05, May
05, July
Fundamental Rights are included under which section of our constitution?
Part I
Part II
Part III
Part IV
Who is the leader of opposition party in Punjab?
Harpal Cheema
Sukhpal Khaira
Bhagwant Maan
Charanjit Channi
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਕਦੋਂ ਹੋਈ ?
30 March 1966
12 January 1951
12 December 1952
30 April 1962
ਪੰਜਾਬੀ ਸਾਹਿਤ ਦਾ ਪਿਤਾਮਾ ਕਿਸ ਨੂ ਕਿਹਾ ਜਾਂਦਾ ਹੈ ?
ਭਾਈ ਵੀਰ ਸਿੰਘ
ਸੇਖ ਫਰੀਦ ਜੀ
ਧਨੀ ਰਾਮ ਚਾਤ੍ਰਿਕ
ਗੁਰੂ ਨਾਨਕ ਦੇਵ ਜੀ
ਪੰਜਾਬੀ ਭਾਸ਼ਾ ਦੇ ਕੁੱਲ ਅੱਖਰ ਕਿਨੇ ਹਨ ?
41
35
32
42
ਪੰਜਾਬੀ ਭਾਸ਼ਾ ਦੇ ਵਿੱਚ ਅਰਧ ਸ੍ਵਰ ਕਿਨੇ ਹਨ ?
2
3
5
4
Who is the writer of "KABULIWALA"?
Jai Nimbekar
Prem chand
Ravindernath Tagore
Mulak Raj Anand
ਜਰਗ ਦਾ ਮੇਲਾ ਕਿਸ ਦੇਵੀ/ਦੇਵਤੇ ਨਾਲ ਸਬੰਧਿਤ ਹੈ ?
ਮਾਤਾ ਚਿੰਤਪੁਰਨੀ
ਸਤੀ ਮਾਤਾ
ਗੁੱਗਾ ਪੀਰ
ਸੀਤਲਾ ਮਾਤਾ
ਮਾਇਕ੍ਰੋਸੋਫਟ (Microsoft) ਕੰਪਨੀ ਦਾ ਮਾਲਿਕ ਕੋਣ ਹੈ ?
Charles Babbage
Mark Zuckerberg
Bill Gates
Danis Ritchie
ਫੇਸਬੂਕ (Facebook) ਵੈਬਸਾਈਟ ਦਾ ਮਾਲਿਕ ਕੋਣ ਹੈ ?
Charles Babbage
Mark Zuckerberg
Bill Gates
Danis Ritchie
ਆਪਣੇ ਕਾਲਜ ਦੀ ਵੈਬਸਾਈਟ ਦਾ ਐਡਰੈੱਸ (address) ਕੀ ਹੈ?
www.sbas.com
www.sbaskhalsacollege.com
www.sbaskc.com
www.sbassandaur.com
ਇਹਨਾਂ ਵਿੱਚ ਕਿਸ ਮੈਮੋਰੀ (memory) ਦੀ ਸਪੀਡ ਸਭ ਤੋਂ ਤੇਜ ਹੁੰਦੀ ਹੈ ?
RAM
Cache Memory
Hard Disk
ROM
ਇਹਨਾਂ ਵਿੱਚ ਕਿਹੜੀਆਂ ਮੈਮੋਰੀ ਯੂਨਿਟਾਂ ਨੂੰ ਸਹੀ ਤਰੀਕੇ ਨਾਲ ਲਿੱਖਿਆ ਗਿਆ ਹੈ?
MB>GB>TB>KB
GB>MB>KB>TB
TB>MB>GB>KB
TB>GB>MB>KB
ਕੰਪਿਊਟਰ ਦੁਆਰਾ ਛਾਪੇ ਹੋਏ ਕਾਗਜ਼ ਨੂੰ ਕੀ ਕਿਹਾ ਜਾਂਦਾ ਹੈ ?
ਹਾਰਡ ਕਾਪੀ
ਸੋਫਟ ਕਾਪੀ
ਪੇਪਰ
ਕਾਪੀ
ਮਾਧੋ ਦਾਸ ਵੈਰਾਗੀ ਕੋਣ ਸਨ?
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਬਾਬਾ ਬੰਦਾ ਸਿੰਘ ਬਹਾਦੁਰ
ਮਹਾਰਾਜਾ ਰਣਜੀਤ ਸਿੰਘ
ਬਾਬਾ ਦੀਪ ਸਿੰਘ
ਪਹਿਲਾ ਐਗਲੋਂ ਯੁੱਧ ਕਦੋਂ ਹੋਇਆ ?
1845-46
1805-06
1842-43
1850-51
Six months ago, I ............... working for a car hire company.
did
had
was
have
............... you found a job?
did
had
have
was
I ................ seen you for ages.
am not
was not
have not
has not
The young man seems very ....................
Sensibly
Sensible
Sensibely
Senseble
We have lived in this flat ................... five years.
ago
already
for
since
What is the full form of GST?
Goods and Supply Tax
Good and Services Tax
General Sales Tax
Government Sales Tax
Which of the following characteristics of a business?
Production
Exchange or Sale
Risk Element
All of the above
Identify the activity which does not support trade.
Banking
Warehouse
Insurance
Mining
What is the full form of RBI?
Rural Board of India
Rural Bank of India
Reserve Board of India
Reserve Bank of India
Which of the following describe E-Commerce?
Doing business electronically
Sale of Good
Doing Business
All of the above
