Free Printable Worksheets
Font size
More settings
ਤਸਵੀਰ ਪਛਾਣ ਕੇ ਸਹੀ ਅੱਖਰ ਚੁਣੋ
ਤੱਤਾ
ਤੌਤਾ
ਤੋਤਾ
ਮਾਤਰਾ ਲਗਾ ਕੇ ਸਹੀ ਸ਼ਬਦ ਚੁਣੋ
ਕੁਕੜ
ਕੁੰਕੜ
ਕੂਕੜ
ਕੁੱਕੜ
ਉਲਟੇ ਸ਼ਬਦ ਸਹੀ ਕਰਕੇ ਚੁਣੋ
ਤਰਸਤੱ
ਸਤਤਰ
ਸਤੱਤਰ
ਸਤਤੱਰ
ਸ਼ਬਦ ਪੂਰੇ ਕਰੋ
_____ਧਵਾਰ
ਬੁੱ
ਬੂੱ
ਬੌ
ਖਾਲੀ ਥਾਵਾਂ ਭਰੋ
ਮੰਜੇ ਉੱਪਰ ________ ਵਿਛਾ
ਪਲੰਗ
ਪੌਦਾ
ਬਿਸਤਰਾ
ਵਾਕ ਸਹੀ ਕਰੋ
ਸ਼ਾਮ ਰਿਹਾ ਹੈ ਧੋ ਕੱਪੜੇ
ਸ਼ਾਮ ਧੋ ਰਹੀ ਕਪੜੇ ਹੈ
ਕੱਪੜੇ ਸਮ ਰਿਹਾ ਧੋ ਹੈ
ਸ਼ਾਮ ਕੱਪੜੇ ਧੋ ਰਿਹਾ ਹੈ
ਸਮਾਨ ਲੈ ਵਾਲੇ ਸ਼ਬਦ ਚੁਣੋ
ਥੱਕ
ਖਤ
ਨੱਕ
ਤਰ
ਲਗਾਂ ਕਿੰਨੀਆਂ ਹੁੰਦੀਆਂ ਹਨ?
12
3
10
ਕਨੌੜਾ ਮਾਤਰਾ ਦਾ ਸ਼ਬਦ ਚੁਣੋ
ਕਾਂ
ਸੱਪ
ਹਥੌੜੀ
ਅੱਧਕ ਮਾਤਰਾ ਦਾ ਸ਼ਬਦ ਚੁਣੋ
ਅੱਖ
ਖੰਘ
ਗਾਂ
View all
8 questions
2nd Punjabi Lesson 1 and 2
Worksheet
•
2nd Grade
10 questions
Test of English and Maths