Wayground logo

Free Printable Worksheets

Font size

S
M
L
XL
Worksheets

Guru nanak Dev JI

Total questions: 13

Worksheet time: 10mins

Name
Class
Date
1.

ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ --------- ਗੁਰੂ ਹਨ ।

a)

ਪੰਜਵੇਂ

b)

ਦਸਵੇਂ

c)

ਪਹਿਲੇ

d)

ਨੌਵੇਂ

2.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ------------- ਈ: ਨੂੰ ਰਾਏ ਭੋਏ ਦੀ ਤਲਵੰਡੀ ਵਿਚ ( ਜੋ ਅੱਜਕਲ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੈ) ਹੋਇਆ ਸੀ।

a)

ਪੰਦਰਾਂ ਅਪਰੈਲ 1669

b)

ਪੰਦਰਾਂ ਅਪਰੈਲ 1469

c)

ਪੰਦਰਾਂ ਅਪਰੈਲ 1976

d)

ਪੰਦਰਾਂ ਅਪਰੈਲ 1459

3.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਮਾਤਾ ------------ ਜੀ ਦੀ ਕੁੱਖੋਂ ਹੋਇਆ ਸੀ।

a)

ਸੁਲੱਖਣੀ

b)

ਤ੍ਰਿਪਤਾ

c)

ਨਾਨਕੀ

d)

ਸੁੰਦਰਾ

4.

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੋ ਸਪੁੱਤਰ ------- ਤੇ ------- ਪੈਦਾ ਹੋੲੇ ।

a)

ਬਾਬਾ ਮਹਿਤਾ ਕਾਲੂ

b)

ਬਾਬਾ ਸ੍ਰੀ ਚੰਦ

c)

ਭਾਈ ਲਹਿਣਾ ਜੀ

d)

ਬਾਬਾ ਲਖਮੀ ਦਾਸ

5.

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ----- ਉਦਾਸੀਆਂ ਕੀਤੀਆ ।

a)

ਦੋ

b)

ਤਿੰਨ

c)

ਚਾਰ

d)

ਪੰਜ

6.

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਂ ਬੇਬੇ --------- ਸੀ ।

a)

ਸੁਲੱਖਣੀ

b)

ਤ੍ਰਿਪਤਾ

c)

ਨਾਨਕੀ

d)

ਸੁੰਦਰਾ

7.

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਂ ----------- ਸੀ ।

a)

ਬਾਬਾ ਲਖਮੀ ਦਾਸ

b)

ਭਾਈ ਲਹਿਣਾ ਜੀ

c)

ਮਹਿਤਾ ਕਾਲੂ ( ਮਹਿਤਾ ਕਲਿਆਣ ਦਾਸ ਜੀ )

d)

ਬਾਬਾ ਸ੍ਰੀ ਚੰਦ

8.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬੀਬੀ -------- ਨਾਲ ਹੋਇਆ ।

a)

ਸੁਲੱਖਣੀ

b)

ਤ੍ਰਿਪਤਾ

c)

ਨਾਨਕੀ

d)

ਸੁੰਦਰਾ

9.

ਸੁਲਤਾਨਪੁਰ ਵਿੱਚ ਰਹਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਦਿਨ ਬੇਈ ਨਦੀ ਵਿੱਚ ਇਸ਼ਨਾਨ ਕਰਨ ਗਏ ਤੇ ---------- ਦਿਨ ਅਲੋਪ ਰਹੇ

a)

2

b)

4

c)

3

d)

5

10.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ।

a)

ਕਰਤਾਰਪੁਰ (ਪਾਕਿਸਤਾਨ)

b)

ਸੁਲਤਾਨਪੁਰ

c)

ਰਾਏ ਭੋਏ ਦੀ ਤਲਵੰਡੀ (ਪਾਕਿਸਤਾਨ)

d)

ਸਿਆਲਕੋਟ (ਪਾਕਿਸਤਾਨ)

11.

ਸ੍ਰੀ ਗੁਰੂ ਨਾਨਕ ਦੇਵ ਜੀ ------- ਈ: ਨੂੰ ਜੋਤੀ ਜੋਤ ਸਮਾ ਗਏ।

a)

22 ਸਤੰਬਰ 1639

b)

22 ਸਤੰਬਰ 1539

c)

22 ਸਤੰਬਰ 1439

d)

22 ਸਤੰਬਰ 1339

12.

ਸ੍ਰੀ ਗੁਰੂ ਨਾਨਕ ਦੇਵ ਜੀ ਨੇ -------- ਜੀ ਨੂੰ ਆਪਣੀ ਗੱਦੀ ਦਾ ਵਾਰਿਸ ਚੁਣਿਆ ਅਤੇ ਉਨ੍ਹਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਸੁਸ਼ੋਭਿਤ ਕੀਤਾ l

a)

ਭਾਈ ਸਾਹਿਬ ਸਿੰਘ ਜੀ

b)

ਭਾਈ ਲਹਿਣਾ ਜੀ

c)

ਭਾਈ ਦਇਆ ਸਿੰਘ ਜੀ

d)

ਭਾਈ ਧਰਮ ਸਿੰਘ ਜੀ

13.

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ।

a)

ਕਰਤਾਰਪੁਰ (ਪਾਕਿਸਤਾਨ)

b)

ਸੁਲਤਾਨਪੁਰ

c)

ਰਾਏ ਭੋਏ ਦੀ ਤਲਵੰਡੀ (ਪਾਕਿਸਤਾਨ)

d)

ਸਿਆਲਕੋਟ (ਪਾਕਿਸਤਾਨ)