WorksheetsPunjabi ਦੁੱਤ ਅੱਖਰ
Total questions: 10
Worksheet time: 2mins
Name
Class
Date
1.
1.ਸਹੀ ਸ਼ਬਦ ਚੁਣੋ l
a)
ਪ੍ਰਕਾਸ
b)
ਪ੍ਕਾਸ਼
c)
ਪਰਕਾਸ਼
2.
2.ਸਹੀ ਸ਼ਬਦ ਚੁਣੋ l
a)
ਆਲ੍ਹਣਾ
b)
ਆਲਨਾ
c)
ਆਲਣਾ
3.
3.ਪ੍ਰੇਮ _____ ਦਾ ਅੰਤ ਹੈ l
a)
ਜੜ੍
b)
ਕੋ੍ਧ
c)
ਪ੍ਕਾਸ਼
4.
4.ਪੰਛੀ ਨੇ __________ ਬਣਾਇਆ l
a)
ਦਰਖ਼ਤ
b)
ਪ੍ਧਾਨ
c)
ਆਲ੍ਹਣਾ
5.
5.ਦੁੱਤ ਅੱਖਰ ਕਿੰਨੇ ਪ੍ਕਾਰ ਦੇ ਹੁੰਦੇ ਹਨ ?
a)
ਦਸ
b)
ਪੰਜ
c)
ਤਿੰਨ
6.
6. ਵਾਕ ਸਹੀ ਕਰੋ l
ਸ੍ਵੈਜੀਵਨੀ ਲਿਖ ਰਾਮ l
a)
ਲਿਖ ਸ੍ਵੈਜੀਵਨੀ ਰਾਮ
b)
ਸ੍ਵੈਜੀਵਨੀ ਲਿਖ ਰਾਮ
c)
ਰਾਮ ਸ੍ਵੈਜੀਵਨੀ ਲਿਖ
7.
7. ਸਹੀ ਸ਼ਬਦ ਚੁਣੋ l
a)
ਪੜ੍ਹਾਈ
b)
ਪੜਾਈ
c)
ਪੜ੍ਇ
8.
8. ਉਲਟ ਸ਼ਬਦ ਚੁਣੋ l
1)ਹਨੇਰਾ
a)
ਨੇਰ
b)
ਪ੍ਕਾਸ਼ਨ
c)
ਪ੍ਕਾਸ਼
9.
9. ਸਮਾਨ ਲੈ ਵਾਲਾ ਸ਼ਬਦ ਚੁਣੋ l
1) ਪੜ੍ਹ
a)
ਚਲ
b)
ਘਰ
c)
ਜੜ੍ਹ
10.
10.ਸਮਾਨ ਲੈ ਵਾਲਾ ਸ਼ਬਦ ਚੁਣੋ l
1) ਪੜ੍ਹਾਈ
a)
ਚੜ੍ਹਾਈ
b)
ਲੜ
c)
ਪ੍ਧਾਨ
100 %
