WorksheetsCh..15
Total questions: 6
Worksheet time: 3mins
Name
Class
Date
1.
ਨਿੱਕੂ ਕਿੰਨੇ ਸਾਲ ਦਾ ਸੀ ?
a)
ਦੋ ਸਾਲ
b)
ਪੰਜ ਸਾਲ
c)
ਸਾਢੇ ਚਾਰ ਸਾਲ
d)
ਦਸ ਸਾਲ
2.
ਨਿੱਕੂ ਕਿਹੜੀ ਜਮਾਤ ਵਿਚ ਪੜ੍ਹਦਾ ਸੀ?
a)
ਪਹਿਲੀ
b)
ਨਰਸਰੀ
c)
ਦੂਜੀ
d)
ਯੂ. ਕੇ. ਜੀ
3.
ਨਿੱਕੂ ਦੇ ਸਕੂਲ ਵਿੱਚ ਅੱਜ ਕਿਹੜਾ ਡੇ ਸੀ?
a)
ਟੀਚਰਸ ਡੇ
b)
ਸਪੋਰਟਸ ਡੇ
c)
ਚਿਲਡਰਨ ਡੇ
d)
ਕ੍ਰਿਸਮਸ ਡੇ
4.
ਨਿੱਕੂ ਕਿਹੜੇ ਦਰਖਤ ਉਪਰ ਚੜ੍ਹ ਗਿਆ ?
a)
ਅੰਬ ਦੇ
b)
ਸੇਬ ਦੇ
c)
ਨਿੰਬੂ ਦੇ
d)
ਜਾਮਣ ਦੇ
5.
ਆਤਮ ਵਿਸ਼ਵਾਸ਼ ਦਾ ਕੀ ਅਰਥ ਹੈ ?
a)
ਦੂਜਿਆਂ ਉੱਤੇ ਵਿਸ਼ਵਾਸ
b)
ਆਪਣੇ ਆਪ ਉੱਤੇ ਵਿਸ਼ਵਾਸ
c)
ਰੱਬ ਤੇ ਵਿਸ਼ਵਾਸ
d)
ਮਿੱਤਰਾਂ ਉੱਤੇ ਵਿਸ਼ਵਾਸ
6.
ਸਾਨੂੰ ਹਮੇਸ਼ਾ ਕੀ ਕਹਿਣਾ ਚਾਹੀਦਾ ਹੈ?
a)
ਮੈਂ ਇਹ ਨਹੀਂ ਕਰ ਸਕਦਾ
b)
ਮੈਂ ਇਹ ਜਰੂਰ ਕਰਾਂਗਾ
c)
ਮੈਂ ਇਹ ਕਰ ਸਕਦਾ ਹਾਂ
d)
ਦੂਸਰਾ ਤੀਸਰਾ ਦੋਨੋਂ
100 %
