Worksheetsਪਾਠ 12 ਖੁਦਗਰਜ਼ੀ
Total questions: 10
Worksheet time: 5mins
ਖ਼ੁਦਗਰਜ਼ ਦਾ ਕੀ ਅਰਥ ਹੁੰਦਾ ਹੈ ?
ਮਤਲਬੀ
ਕੀਮਤੀ
ਲਾਲਚੀ
ਬੇਈਮਾਨ
ਦੁਨੀਆਂ ਕਿਹੋ ਜਿਹੇ ਲੋਕਾਂ ਨਾਲ ਭਰੀ ਪਈ ਹੈ ?
ਸਮਾਜ ਸੇਵਕਾਂ ਨਾਲ
ਖ਼ੁਦਗਰਜ਼ਾਂ ਨਾਲ
ਨੇਕ ਬੰਦਿਆਂ ਨਾਲ
ਚੰਗੇ ਬੰਦਿਆਂ ਨਾਲ
ਵਪਾਰੀ ਲੋਕ ਜ਼ਿਆਦਾ ਪੈਸੇ ਕਮਾਉਣ ਲਈ ਕੀ ਕੀ ਕਰਦੇ ਹਨ ?
ਝੂਠ ਸੱਚ ਬੋਲਦੇ ਹਨ
ਨੇਕੀ ਕਰਦੇ ਹਨ
ਭਲਾਈ ਕਰਦੇ ਹਨ
ਵਿਖਾਵਾ ਕਰਦੇ ਹਨ
ਔਰਤਾਂ ਵਿੱਚ ਕਾਹਦਾ ਸਵਾਰਥ ਹੁੰਦਾ ਹੈ ?
ਨਵਾਂ ਘਰ ਵਿਖਾਉਣ ਦਾ
ਨਵੇਂ ਕੱਪੜੇ ਵਿਖਾਉਣ ਦਾ
ਨਵਾਂ ਖਾਣ ਪੀਣ ਵਿਖਾਉਣ ਦਾ
ਨਵਾਂ -ਪਣ ਲਿਆਉਣ ਦਾ
ਸ਼ਿਵ ਭੋਲੇ ਨੇ ਉਸ ਆਦਮੀ ਨੂੰ ਕੀ ਦਿੱਤਾ ?
ਇੱਕ ਮਣਕਾ
ਇੱਕ ਸੰਖ
ਇੱਕ ਚਾਬੀ
ਇੱਕ ਨਾਦ
ਗੁਆਂਢੀਆਂ ਨੂੰ ਤਕਲੀਫ਼ ਵਿੱਚ ਦੇਖ ਕੇ ਉਸ ਆਦਮੀ 'ਤੇ ਕੀ ਅਸਰ ਹੋਇਆ ?
ਅਫ਼ਸੋਸ ਕਰਨ ਲੱਗਾ
ਉਨ੍ਹਾਂ ਦੇ ਕੰਮ ਆਉਣ ਲੱਗਾ
ਰੋਣ ਲੱਗਾ
ਖਿੜ- ਖਿੜਾ ਕੇ ਹੱਸਿਆ
ਭੋਲੇ ਸ਼ੰਕਰ ਕੀ ਕਹਿ ਕੇ ਅਲੋਪ ਹੋ ਗਏ ?
ਜਿਉਂਦੇ ਰਹੋ
ਤਥਾ ਅਸਤੂ
ਪਰਮਾਤਮਾ ਭਲਾ ਕਰੇ
ਕੁਝ ਵੀ ਨਹੀਂ
ਬਹੁੜੀ ਪਾਉਣਾ ਦਾ ਕੀ ਅਰਥ ਹੈ ?
ਰੌਲਾ ਪਾਉਣਾ
ਤੇਲ ਪਾਉਣਾ
ਖੇਤੀਬਾੜੀ ਕਰਨਾ
ਖਿਲਾਰਾ ਪਾਉਣਾ
ਵਿਸ਼ੇਸ਼ਣ ਕਿੰਨੀ ਪ੍ਰਕਾਰ ਦੇ ਹੁੰਦੇ ਹਨ ?
ਤਿੰਨ
ਪੰਜ
ਅੱਠ
ਨੌੰ
ਅਲੋਪ ਸ਼ਬਦ ਦਾ ਕੀ ਅਰਥ ਹੈ ?
ਉੱਘਾ
ਛਿਪਣ
ਛੱਡੋ
ਮਨ ਦਾ ਚੈਨ
