Worksheetsਪਾਠ 12 ਬੰਦਾ ਸਿੰਘ ਬਹਾਦਰ
Total questions: 10
Worksheet time: 5mins
ਬੰਦਾ ਸਿੰਘ ਬਹਾਦਰ ਦਾ ਬਚਪਨ ਦਾ ਨਾਂ ਕੀ ਸੀ ?
ਬੰਦਾ ਸਿੰਘ
ਮਾਧੋਦਾਸ
ਲਛਮਣ ਦੇਵ
ਰਾਮਦੇਵ
ਬੰਦਾ ਸਿੰਘ ਬਹਾਦਰ ਦਾ ਜਨਮ ਕਿਹੜੇ ਪਿੰਡ ਵਿੱਚ ਹੋਇਆ ?
ਪੁਣਛ
ਜੰਮੂ
ਰਾਜੌਰੀ
ਡਰੋਲੀ
ਬੰਦਾ ਸਿੰਘ ਬਹਾਦਰ ਬਚਪਨ ਵਿਚ ਕਿਸ ਚੀਜ਼ ਦਾ ਸ਼ੌਂਕ ਰੱਖਦਾ ਸੀ ?
ਘੋੜ ਸਵਾਰੀ
ਤਲਵਾਰਬਾਜ਼ੀ
ਸ਼ਿਕਾਰ ਖੇਡਣ
ਤੈਰਾਕੀ
ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਲੜਾਈ ਤੋਂ ਬਾਅਦ ਕਿੱਥੇ ਚਲੇ ਗਏ ?
ਹੇਮਕੁੰਟ ਸਾਹਿਬ
ਹਜ਼ੂਰ ਸਾਹਿਬ
ਤਲਵੰਡੀ ਸਾਬੋ
ਅੰਮ੍ਰਿਤਸਰ
ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫ਼ਰਨਾਮਾ ਕਿਸ ਮੁਗਲ ਸ਼ਾਸਕ ਨੂੰ ਲਿਖਿਆ ?
ਬਾਬਰ
ਜਹਾਂਗੀਰ
ਅਕਬਰ
ਔਰੰਗਜ਼ੇਬ
ਵਜ਼ੀਰ ਖ਼ਾਨ ਕਿੱਥੋਂ ਦਾ ਹਾਕਮ ਸੀ ?
ਚਮਕੌਰ ਸਾਹਿਬ ਦਾ
ਪਟਿਆਲੇ ਦਾ
ਸਰਹਿੰਦ ਦਾ
ਜਲੰਧਰ ਦਾ
ਮਾਧੋਦਾਸ ਕਿਹੜੀ ਨਦੀ ਦੇ ਕੰਢੇ ਕੁਟੀਆ ਬਣਾ ਕੇ ਰਹਿਣ ਲੱਗਾ ?
ਨਰਬਦਾ
ਗੋਦਾਵਰੀ
ਸਤਲੁਜ
ਚਨਾਬ
ਮਾਧੋਦਾਸ ਕਿਹੋ ਜਿਹੇ ਕੰਮ ਕਰਦਾ ਸੀ ?
ਮਰਾਸੀਆਂ ਵਾਲੇ
ਬਾਜ਼ੀਗਰਾਂ ਵਾਲੇ
ਤਾਂਤਰਿਕਾਂ ਵਾਲੇ
ਭੰਡਾਂ ਵਾਲੇ
ਵਧੀਕੀਆਂ ਸ਼ਬਦ ਦਾ ਕੀ ਅਰਥ ਹੈ ?
ਜ਼ਿਆਦਤੀਆਂ
ਜਲਦੀ ਗੁੱਸਾ ਆਉਣਾ
ਡਰਨਾ
ਕਹਿਰ
ਬਹਾਦਰ ਸ਼ਬਦ ਦਾ ਉਲਟ ਸ਼ਬਦ ਚੁਣੋ ।
ਨਿਧੜਕ
ਕਾਇਰ
ਸ਼ਰਮਾਕਲ
ਨਿਡਰ
