wayground logo

Free Printable Worksheets

NEW

Font size

S
M
L
XL
Worksheets

3rd punjabi

Total questions: 5

Worksheet time: 3mins

Name
Class
Date
1.

ਰੇਸ਼ਮਾ ਮੇਰੀ ਪੱਕੀ.......... ਹੈ |

a)

ਜਮਾਤਣ

b)

ਸਹੇਲੀ

c)

ਮਾਂ

2.

ਅਸੀਂ ਆਪਣੀ ਗੁੱਡੀ ਦਾ ......... ਵੀਂ ਤਿਆਰ ਕੀਤਾ |

a)

ਸਮਾਨ

b)

ਭੋਜਨ

c)

ਦਾਜ

3.

ਵਿਰਲਾ ਦਾ ਸਹੀ ਅਰਥ ਚੁਣੋ |

a)

ਕੁਝ ਵੀਂ ਨਹੀਂ

b)

ਖਾਸ

c)

ਆਮ

4.

ਕਹਾਰ ਦਾ ਸਹੀ ਅਰਥ ਚੁਣੋ :

a)

ਡੋਲੀ ਚੁੱਕਣ ਵਾਲਾ

b)

ਪੰਡ ਚੁੱਕਣ ਵਾਲਾ

c)

ਪਾਣੀ ਚੁੱਕਣ ਵਾਲਾ

5.

ਦਾਦੀ ਦੀ ਗੁੱਡੀ ਦਾ ਕੀ ਨਾਮ ਸੀ?

a)

ਕ੍ਰਿਸ਼ਨਾਂ

b)

ਜੋਤੀ

c)

ਰੇਸ਼ਮਾ