wayground logo

Free Printable Worksheets

NEW

Font size

S
M
L
XL
Worksheets

ਮੁਹਾਵਰੇ

Total questions: 15

Worksheet time: 8mins

Name
Class
Date
1.

ਕੰਨ ਹੋਣਾ

a)

ਨਸੀਹਤ ਹੋਣੀ

b)

ਚਲਾਕੀ ਹੋਣੀ

c)

ਰੋਲਾ ਪੈਣਾ

2.

ਖੰਡ ਖੀਰ ਹੋਣਾ

a)

ਇਕ ਮਿਕ ਹੋਣਾ

b)

ਭੇਦ ਹੋਣਾ

c)

ਖੌਰੂ ਪਾਉਣਾ

3.

ਖਿਆਲੀ ਪਲਾਅ ਪਕਾਉਣਾ

a)

ਮਨੋ-ਕਲਪਨਾ ਕਰਨੀ

b)

ਰੰਗ ਬਦਲਣ

c)

ਖਾਣ ਨੂੰ ਪੈਣਾ

4.

ਘੜੀਆਂ ਪਲਾਂ ਤੇ ਹੋਣਾ

a)

ਛੇਤੀ ਕਰਨੀ

b)

ਝੱਟ ਪੱਟ

c)

ਮਰਨ ਕਿਨਾਰੇ ਹੋਣਾ

5.

ਘੱਟਾ ਛਾਨਣਾ

a)

ਅਵਾਰਾ ਫਿਰਨਾ

b)

ਮਾੜੇ ਕੰਮ ਕਰਨ

c)

ਹਵਾਰਾ

6.

ਕੁੱਜੇ ਵਿੱਚ ਸਮੁੰਦਰ ਬੰਦ ਕਰਨਾ

a)

ਥੋੜੇ ਸ਼ਬਦਾਂ ਵਿਚ ਬਹੁਤ ਕੁਝ ਕਹਿਣਾ

b)

ਲਿਖੇ ਨੂੰ ਰੱਦ ਕਰਨਾ

c)

ਕਿਸੇ ਨੂੰ ਦਿਖਾ ਕੇ ਸਤਾਉਣਾ

7.

ਹਾਲਤ ਪਤਲੀ ਹੋਣਾ

a)

ਮਹਿੰਗਾਈ ਹੋਣਾਂ

b)

ਕਮਜ਼ੋਰ ਹੋਣ

c)

ਗਰੀਬ ਹੋਣਾ

8.

ਖਹਿੜੇ ਪੈਣਾ

a)

ਬੇਕਾਬੂ ਹੋਣਾ

b)

ਪਿੱਛੇ ਪੈ ਜਾਣਾ

c)

ਕੰਮ ਸੌਖਾ ਹੋਣਾ

9.

ਗਲ ਦਾ ਹਾਰ ਬਣ ਜਾਣਾ

a)

ਬਹੁਤ ਪਿਆਰਾ

b)

ਮਾਣ ਰਹੇ ਹਾਂ

c)

ਹਰ ਵੇਲੇ ਨਾਲ ਰਹਿਣਾ

10.

ਛੱਜ ਵਿੱਚ ਪਾ ਕੇ ਛੱਟਣਾ

a)

ਸ਼ਰਮਿੰਦਾ ਕਰਨਾ

b)

ਬਹੁਤ ਬਦਨਾਮ ਕਰਨਾ

c)

ਔਖਾ ਕਰਨਾ

11.

ਛੱਤ ਸਿਰ ਤੇ ਚੁੱਕ ਲੈਣਾ

a)

ਰੌਲਾ ਪਾਉਣਾ

b)

ਉੱਚੀ ਬੋਲਣਾ

c)

ਰੌਣਕ ਹੋਣਾ

12.

ਕਾਵਾਂ ਰੌਲੀ ਪਾਉਣਾ

a)

ਆਪੋ-ਆਪਣੀ ਗੱਲ ਕਰਨਾ

b)

ਕਿਸੇ ਦੀ ਗੱਲ ਕਰਨਾ

c)

ਕਿਸੇ ਦੀ ਗੱਲ ਦਾ ਅਸਰ ਨਾ ਹੋਣ

13.

ਕੰਨਾਂ ਦੇ ਕੱਚੇ ਹੋਣਾ

a)

ਸਿੱਧੇ-ਸਾਦੇ ਹੋਣ

b)

ਲਾਈਲਗ ਹੋਣਾ

c)

ਗਰੀਬ ਹੋਣ

14.

ਕਾਠੀ ਪਾ ਲੈਣਾ

a)

ਰੋਹਬ ਜਮਾਉਣਾ

b)

ਕਾਬੂ ਕਰ ਲੈਣਾ

c)

ਉਪਰੋਕਤ ਦੋਵੇਂ

15.

ਚਰਨ ਧੋ ਕੇ ਪੀਣਾ

a)

ਸ਼ਰਮਿੰਦਗੀ ਹੋਣੀ

b)

ਹੌਸਲਾ ਹੋਣਾ

c)

ਆਦਰ ਮਾਣ ਹੋਣਾਂ