WorksheetsPoem 1
Total questions: 20
Worksheet time: 10mins
ਸਮਾਂ ਕਵਿਤਾ ਕਿਸ ਦੀ ਲਿਖੀ ਹੋਈ ਹੈ
ਗੁਰਬਖਸ਼ ਸਿੰਘ ਪ੍ਰੀਤਲੜੀ
ਸੰਤ ਸਿੰਘ ਸੇਖੋਂ
ਭਾਈ ਵੀਰ ਸਿੰਘ
ਸਮਾਂ ਕਵਿਤਾ ਵਿਚ ਕਿਸ ਦਾ ਮਾਨਵੀਕਰਨ ਕੀਤਾ ਹੈ
ਜੀਵ ਰੂਪੀ ਆਤਮਾ ਦਾ
ਪ੍ਰਭੂ ਦਾ
ਸਮੇ ਦਾ
ਸਮੇ ਨੂੰ ਕੌਣ ਵੱਸ ਵਿਚ ਕਰਨਾ ਚਾਹੁੰਦਾ ਹੈ
ਕਵੀ
ਜੀਵ ਰੂਪੀ ਆਤਮਾ
ਸਮਾਂ
ਸਮੇਂ ਦੀ ਸੰਭਾਲ ਕਿਵੇ ਕਰਨੀ ਚਾਹੀਦੀ ਹੈ
ਨੇਕ ਕੰਮ ਕਰਕੇ
ਪ੍ਰਭੂ ਸਿਮਰਨ ਕਰਕੇ
ਸਮੇਂ ਨੂੰ ਵਿਅਰਥ ਨਾ ਗਵਾ ਕੇ
ਉਪਰੋਕਤ ਸਾਰੇ
ਭਾਈ ਵੀਰ ਸਿੰਘ ਨੂੰ ਪੰਜਾਬੀ ਸਾਹਿਤ ਵਿੱਚ ਕਿਹੜਾ ਖਿਤਾਬ ਹਾਸਲ ਹੈ
ਪੰਜਾਬੀ ਸਾਹਿਤ ਦਾ ਪਿਤਾਮਾ
ਆਧੁਨਿਕ ਕਵੀ
ਪੁਰਾਤਨ ਕਵੀ
ਜੀਵ ਰੂਪੀ ਆਤਮਾ ਕਿਸ ਨੂੰ ਵੱਸ ਵਿੱਚ ਕਰਨਾ ਚਾਹੁੰਦੀ ਹੈ
ਕਵੀ ਨੂੰ
ਮਨੁੱਖ ਨੂੰ
ਸਮੇਂ ਨੂੰ
ਸਮਾਂ ਕਿਸ ਵਾਂਗ ਅੱਗੇ ਵਧਦਾ ਗਿਆ
ਪਾਣੀ ਦੀ ਤੇਜ਼ ਚਾਲ ਵਾਂਗ
ਦਰਿਆ ਦੇ ਪਾਣੀ ਦੇ ਤੇਜ਼ ਬਹਾਅ ਵਾਂਗ
ਦਰਿਆ ਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਾਰ ਕਰਕੇ
ਉਪਰੋਕਤ ਸਾਰੇ
ਸਮੇਂ ਨੂੰ ਕਿਵੇਂ ਸਫਲ ਬਿਤਾਉਣਾ ਚਾਹੀਦਾ ਹੈ
ਨਾਮ ਸਿਮਰਨ ਕਰਕੇ
ਨਾਮ ਸਿਮਰਨ ਕਰਕੇ
ਵਿਅਰਥ ਨਾ ਗਵਾ ਕੇ
ਚੰਗੇ ਨੇਕ ਕੰਮ ਕਰਕੇ
ਉਪਰੋਕਤ ਸਾਰੇ
ਕੌਣ ਰੁਕਣ ਦੀ ਜਾਚ ਨਹੀਂ ਜਾਣਦਾ
ਕਵੀ
ਮਨੁੱਖ
ਜੀਵ ਰੂਪੀ ਆਤਮਾ
ਸਮਾਂ
ਕਵੀ ਕਿਸ ਨੂੰ ਸਾਵਧਾਨ ਕਰਦਾ ਹੈ
ਸਮੇਂ ਨੂੰ
ਮਨੁੱਖੀ ਆਤਮਾ ਨੂੰ
ਦਰਿਆ ਨੂੰ
ਵਾਸਤੇ ਘੱਤ ਸ਼ਬਦ ਦਾ ਅਰਥ ਦੱਸੋ
ਮੇਰੇ ਵਾਸਤੇ
ਤਰਲੇ ਕਰਨਾ
ਰੋਣਾ
ਧਰੀਕ ਸ਼ਬਦ ਦਾ ਅਰਥ ਦੱਸੋ
ਤੋੜਨਾ
ਤੱਕਣਾ
ਧੱਕਣਾ
ਖਿੱਚਣਾ
ਕੰਨੀ ਦਾ ਅਰਥ ਲਿਖੋ
ਪੱਲਾ
ਕੋਨਾ
ਕਿਨਾਰਾ
ਲੜ
ਸਾਰੇ
ਅਟਕ ਸ਼ਬਦ ਦਾ ਅਰਥ ਲਿਖੋ
ਰੁਕਾਵਟ
ਅਟਕ ਨਦੀ
ਗਤੀ
ਤਿ੍ਖੇ ਸ਼ਬਦ ਦਾ ਅਰਥ ਦੱਸੋ
ਗਤੀ
ਭੰਨਣਾ
ਤੇਜ਼
ਵੇਗ ਸਬਦ ਦਾ ਅਰਥ ਦੱਸੋ
ਰਫਤਾਰ
ਗਤੀ
ਚਾਲ
ਸਾਰੇ
ਹੋ ! ਦਾ ਅਰਥ ਦੱਸੋ
ਸਾਵਧਾਨ
ਚਿਤਾਵਨੀ
ਚੁਕੰਨਾ
ਸਾਰੇ
ਖਿਸਕਾਈ ਦਾ ਅਰਥ
ਛੁਡਾਈ
ਭਰਾਈ
ਫੜਾਈ
ਭਾਈ ਵੀਰ ਸਿੰਘ ਜੀ ਦੀਆਂ ਪ੍ਰਸਿੱਧ ਰਚਨਾਵਾਂ ਦੇ ਨਾਮ ਦੱਸੋ
ਸੁੰਦਰੀ
ਸਤਵੰਤ ਕੌਰ
ਗੁਰੂ ਨਾਨਕ ਚਮਤਕਾਰ
ਸਾਰੇ
ਭਾਈ ਵੀਰ ਸਿੰਘ ਜੀ ਨੇ ਸਮੇਂ ਦੀ ਕੀ ਮਹਾਨਤਾ ਦੱਸੀ ਹੈ
ਸਮਾਂ ਰੁਕ ਜਾਂਦਾ
ਸਮਾਂ ਚਲਾਇਮਾਨ ਹੈ
ਸਮਾਂ ਕਵੀ ਅਨੁਸਾਰ ਚਲਦਾ ਹੈ
