Wayground logo

Free Printable Worksheets

Font size

S
M
L
XL
Worksheets

Class 6

Total questions: 10

Worksheet time: 5mins

Name
Class
Date
1.

ਉੱਨ ਲਾਹੁਣੀ ਮੁਹਾਵਰੇ ਦਾ ਅਰਥ ਕੀ ਹੈ?

a)

ਕੁੱਟਣਾ

b)

ਖਤਰਾ ਮੁੱਲ ਲੈਣਾ

c)

ਲੁੱਟਣਾ

d)

ਡਰ ਜਾਣਾ

2.

ਅੱਗ ਲਾਉਣਾ ਮੁਹਾਵਰੇ ਦਾ ਅਰਥ ਕੀ ਹੈ?

a)

ਜਾਗ ਆਉਣੀ

b)

ਜਿਆਦਾ ਬੋਲਣਾ

c)

ਭੜਕਾਉਣਾ

d)

ਗੁਜ਼ਾਰਾ ਕਰਨਾ

3.

ਅੱਖਾਂ 'ਚੋਂ ਲਹੂ ਉਤਰਨਾ ਮੁਹਾਵਰੇ ਦਾ ਕੀ ਅਰਥ ਹੈ?

a)

ਜ਼ਿਆਦਾ ਗਰਮ ਹੋਣਾ

b)

ਆਪਣਾ ਮਤਲਬ ਕੱਢਣਾ

c)

ਬੇ ਰੌਣਕੀ ਹੋਣੀ

d)

ਬਹੁਤ ਗੁੱਸੇ ਵਿੱਚ ਆਉਣਾ

4.

ਅੱਖਾਂ ਤੇ ਬਿਠਾਉਣਾ ਮੁਹਾਵਰੇ ਦਾ ਕੀ ਅਰਥ ਹੈ?

a)

ਆਪਣਾ ਨੁਕਸਾਨ ਕਰਨਾ

b)

ਸ਼ਰਮਾਉਣਾ

c)

ਟਾਲ- ਮਟੋਲ ਕਰਨਾ

d)

ਮਾਣ- ਸਤਿਕਾਰ ਕਰਨਾ

5.

ਇੱਕ ਅੱਖ ਨਾਲ ਵੇਖਣਾ ਮੁਹਾਵਰੇ ਦਾ ਕੀ ਅਰਥ ਹੈ?

a)

ਸਭ ਨੂੰ ਬਰਾਬਰ ਸਮਝਣਾ

b)

ਤਬਾਹੀ ਕਰਨੀ

c)

ਡਰ ਜਾਣਾ

d)

ਏਕਤਾ ਹੋਣੀ

6.

ਇਕ ਮੁੱਠ ਹੋਣਾ ਮੁਹਾਵਰੇ ਦਾ ਕੀ ਅਰਥ ਹੈ?

a)

ਮਾਣ- ਸਤਿਕਾਰ ਕਰਨਾ

b)

ਜਾਗ ਆਉਣੀ

c)

ਏਕਤਾ ਹੋਣੀ

d)

ਜ਼ਿਆਦਾ ਗਰਮੀ ਹੋਣਾ

7.

ਸੱਪ ਸੁੰਘ ਜਾਣਾ ਮੁਹਾਵਰੇ ਦਾ ਕੀ ਅਰਥ ਹੈ?

a)

ਹੰਕਾਰ ਵਿੱਚ ਆ ਜਾਣਾ

b)

ਬਹੁਤ ਸ਼ਰਮਸਾਰ ਹੋਣਾ

c)

ਸਹਿਮ ਜਾਣਾ

d)

ਤੰਗ ਕਰਨਾ

8.

ਸਿਰ ਖੁਰਕਣ ਦੀ ਵਿਹਲ ਨਾ ਹੋਣਾ ਮੁਹਾਵਰੇ ਦਾ ਕੀ ਅਰਥ ਹੈ?

a)

ਕੋਈ ਅਸਰ ਨਾ ਹੋਣਾ

b)

ਜਿੱਤਣਾ

c)

ਨਾਂਹ ਕਰਨੀ

d)

ਰਤਾ ਵੀ ਵਿਹਲ ਨਾ ਹੋਣਾ

9.

ਈਨ ਮੰਨਣਾ ਮੁਹਾਵਰੇ ਦਾ ਕੀ ਅਰਥ ਹੈ?

a)

ਬਹੁਤ ਜ਼ਿਆਦਾ ਦੁਸ਼ਮਣੀ ਹੋਣਾ

b)

ਹਾਰ ਸਵੀਕਾਰ ਕਰਨੀ

c)

ਆਪਣਾ ਮਤਲਬ ਕੱਢਣਾ

d)

ਜ਼ਿਆਦਾ ਬੋਲਣਾ

10.

ਸੁੱਖ ਦਾ ਸਾਹ ਆਉਣਾ ਮੁਹਾਵਰੇ ਦਾ ਕੀ ਅਰਥ ਹੈ?

a)

ਬਹੁਤ ਕਮਜ਼ੋਰ ਹੋਣਾ

b)

ਮਦਦ ਕਰਨੀ

c)

ਅਰਾਮ ਮਿਲਣਾ

d)

ਸਜ਼ਾ ਦੇਣੀ