wayground logo

Free Printable Worksheets

Font size

S
M
L
XL
Worksheets

Std6 ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ

Total questions: 10

Worksheet time: 5mins

Name
Class
Date
1.

ਹੇਠ ਲਿਖਿਆਂ ਵਿੱਚੋਂ ਕਿਹੜੀ ਲਹਿਰ ਦਾ ਨਾਂ ਇਸ ਪਾਠ ਵਿੱਚ ਨਹੀਂ ਆਇਆ ?

a)

ਕੂਕਾ ਲਹਿਰ

b)

ਗ਼ਦਰ ਲਹਿਰ

c)

ਕ੍ਰਾਂਤੀਕਾਰੀ ਲਹਿਰ

d)

ਅਕਾਲੀ ਲਹਿਰ

2.

ਗ਼ਦਰ ਲਹਿਰ ਦੇ ਮੋਢੀ ਕੌਣ ਸਨ ?

a)

ਸਰਦਾਰ ਭਗਤ ਸਿੰਘ

b)

ਬਾਬਾ ਗੁਰਦਿੱਤ ਸਿੰਘ

c)

ਮਦਨ ਲਾਲ ਢੀਂਗਰਾ

d)

ਚੰਦਰਸ਼ੇਖਰ ਆਜ਼ਾਦ

3.

ਕਾਮਾਗਾਟਾ ਮਾਰੂ ਨਾਂ ਦੇ ਜਪਾਨੀ ਜਹਾਜ਼ ਵਿੱਚ ਕਿੰਨੇ ਪੰਜਾਬੀ ਮੁਸਾਫ਼ਰ ਬੈਠੇ ਸਨ ?

a)

376

b)

377

c)

276

d)

277

4.

ਬਾਬਾ ਜੀ ਅੰਦਰ ਦੇਸ਼ ਭਗਤੀ ਦਾ ਜਜ਼ਬਾ ਕਿਸ ਨੇ ਜਗਾਇਆ ?

a)

ਸਰਦਾਰ ਭਗਤ ਸਿੰਘ ਨੇ

b)

ਕਰਤਾਰ ਸਿੰਘ ਸਰਾਭਾ ਨੇ

c)

ਲਾਲਾ ਹਰਦਿਆਲ ਨੇ

d)

ਸੋਹਨ ਸਿੰਘ ਭਕਨਾ ਨੇ

5.

ਕੈਨੇਡਾ ਸਰਕਾਰ ਨੇ ਭਾਰਤੀਆਂ ਵਿਰੁੱਧ ਕਿਹੋ ਜਿਹਾ ਰਵੱਈਆ ਅਪਣਾਇਆ ?

a)

ਤਿੱਖਾ

b)

ਨਰਮ

c)

ਗਰਮ

d)

ਸਖਤ

6.

ਦੇਸ਼ ਭਗਤ ਯਾਦਗਾਰ ਹਾਲ ਮੇਲਾ ਕਿੰਨੇ ਦਿਨ ਚਲਦਾ ਹੈ ?

a)

ਦੋ

b)

ਤਿੰਨ

c)

ਚਾਰ

d)

ਪੰਜ

7.

ਦੋਹੀਂ ਹੱਥੀਂ ਲੁੱਟਣਾ ਸ਼ਬਦ ਦਾ ਕੀ ਅਰਥ ਹੈ ?

a)

ਦੋਨਾਂ ਹੱਥਾਂ ਨਾਲ ਲੁੱਟ ਖੋਹ ਕਰਨੀ

b)

ਬਹੁਤ ਜ਼ਿਆਦਾ ਲੁੱਟਣਾ

c)

ਥੋੜ੍ਹਾ ਲੁੱਟਣਾ

d)

ਕੁਝ ਵੀ ਨਾ ਲੁੱਟਣਾ

8.

ਰਵੱਈਆ ਸ਼ਬਦ ਦਾ ਅਰਥ ਚੁਣੋ :

a)

ਸਲੂਕ

b)

ਰੋਕ

c)

ਪਾਬੰਦੀ

d)

ਰੋਣਾ

9.

ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਨਹੀਂ ਹੈ ?

a)

ਕਮਜ਼ੋਰੀ

b)

ਨੌਕਰੀ

c)

ਮਾਲਿਕ

d)

ਮੋਢੀ

10.

ਭਰਾ ਦਾ ਇਸਤਰੀ ਲਿੰਗ ਚੁਣੋ

a)

ਭਰਾਵਾਂ

b)

ਭੈਣਾਂ

c)

ਭੈਣ

d)

ਭਾਈ