WorksheetsSW Z
Total questions: 10
Worksheet time: 5mins
Name
Class
Date
1.
ਕਿਟਾਣੂ ਕਿਵੇਂ ਫੈਲਦੇ ਹਨ?
a)
ਛੂਹਣ ਨਾਲ
b)
ਖੰਘਣ ਅਤੇ ਛਿੱਕਣ ਨਾਲ
c)
ਹਵਾ ਦੁਆਰਾ
d)
ਇਹਨਾਂ ਸਭ ਨਾਲ
2.
ਗੰਦੇ ਕੱਪੜੇ ਪਾਉਣ ਨਾਲ ਕੀ ਹੁੰਦਾ ਹੈ?
a)
ਬਦਬੂ ਆਉਂਦੀ ਹੈ
b)
ਕੀਟਾਣੂ ਫੈਲਦੇ ਹਨ
c)
ਅਸੀਂ ਬਿਮਾਰ ਹੋ ਸਕਦੇ ਹਾਂ
d)
ਇਹ ਸਭ ਕੁਝ
3.
ਪਲਾਸਟਿਕ ਦੇ ਲਿਫਾਫੇ ਖਤਰਨਾਕ ਕਿਉਂ ਹਨ ?
a)
ਇਹ ਛੇਤੀ ਨਹੀਂ ਗਲਦੇ
b)
ਇਨ੍ਹਾਂ ਨੂੰ ਜਲਾਉਣ ਨਾਲ ਪ੍ਰਦੂਸ਼ਣ ਫੈਲਦਾ ਹੈ
c)
ਇਹ ਮਿੱਟੀ ਦੀ ਉਪਜਾਊ ਸ਼ਕਤੀ ਘਟਾਉਂਦੇ ਹਨ
d)
ਉਪਰੋਕਤ ਸਭ ਕੁਝ
4.
ਕਿਟਾਣੂ ਕਿੱਥੇ ਰਹਿੰਦੇ ਹਨ ?
a)
ਹਵਾ
b)
ਪਾਣੀ
c)
ਭੋਜਨ
d)
ਹਰ ਥਾਂ
5.
ਇਨ੍ਹਾਂ ਵਿਚੋਂ ਪੰਜਾਬ ਦਾ ਗਵਾਂਢੀ ਰਾਜ ਕਿਹੜਾ ਨਹੀਂ ਹੈ ?
a)
ਹਰਿਆਣਾ
b)
ਰਾਜਸਥਾਨ
c)
ਕੇਰਲਾ
d)
ਹਿਮਾਚਲ ਪ੍ਰਦੇਸ਼
6.
ਇਹ ਤਸਵੀਰ ਕਿਸ ਦੇਸ਼ ਭਗਤ ਦੀ ਹੈ?
a)
ਮਹਾਤਮਾ ਗਾਂਧੀ
b)
ਭਗਤ ਸਿੰਘ
c)
ਕਰਤਾਰ ਸਿੰਘ ਸਰਾਭਾ
d)
ਊਧਮ ਸਿੰਘ
7.
ਇਨ੍ਹਾਂ ਵਿਚੋਂ ਡੇਂਗੂ ਫੈਲਾਉਣ ਲਈ ਕੌਣ ਜ਼ਿੰਮੇਵਾਰ ਹੈ?
a)
b)
c)
d)
8.
ਕਿਹੜੀ ਇੱਕ ਸਬਜ਼ੀ ਨਹੀਂ ਹੈ?
a)
b)
c)
d)
9.
ਕਿਹੜਾ ਇੱਕ ਮਸਾਲਾ ਨਹੀਂ ਹੈ?
a)
ਬਰੌਕਲੀ
b)
ਜ਼ੀਰਾ
c)
ਧਣੀਆ
d)
ਹਲਦੀ
10.
ਨੱਕ ਵਿੱਚ ਉਂਗਲ ਕਿਉਂ ਨਹੀਂ ਪਉਣ ਨਾਲ਼ ਕੀ ਹੋ ਸਕਦਾ ਹੈ ?
a)
ਕਿਟਾਣੂ ਫੈਲਦੇ ਹਨ
b)
ਤੁਸੀਂ ਘੁੰਮਣ ਜਾ ਸਕਦੇ ਹੋ
c)
ਵਧੀਆ ਲੱਗਦਾ ਹੈ
d)
ਸੋਹਣੇ ਲੱਗਦੇ ਹੋ
100 %
