Wayground logo

Free Printable Worksheets

Font size

S
M
L
XL
Worksheets

8th Class MCQ TF L1-L8

Total questions: 50

Worksheet time: 38mins

Name
Class
Date
1.
________ ਫੌਂਟ ਦੀ ਵਰਤੋਂ ਪੰਜਾਬੀ ਵਿੱਚ ਟਾਈਪ ਕਰਨ ਲਈ ਕੀਤੀ ਜਾਂਦੀ ਹੈ। ________ font can be used to type in Punjabi.
a)
ਅਨਮੋਲ ਲਿੱਪੀ AnmolLipi
b)
ਰਾਵੀ Ravi
c)
ਜੁਆਏ Joy
d)
ਉਪਰੋਕਤ ਸਾਰੇ All of the Above
2.
UNICODE ਦਾ ਪੂਰਾ ਨਾਂ ਕੀ ਹੈ? What is the full form of UNICODE?
a)
ਯੂਨੀਅਨ ਕੋਡ Union Code
b)
ਯੂਨੀਫਾਈਡ ਕੋਡ Unified Code
c)
ਯੂਨੀਵਰਸਲ ਕੋਡ Universal Code
d)
ਇਹਨਾਂ ਵਿਚੋਂ ਕੋਈ ਨਹੀਂ None of These
3.
ਹੇਠ ਲਿਖਿਆਂ ਵਿਚੋਂ ਕਿਹੜਾ UNICODE ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ? Which of the following UNICODE font can be used for typing in Punjabi?
a)
ਅਨਮੋਲ ਲਿੱਪੀ AnmolLipi
b)
ਰਾਵੀ Raavi
c)
ਅਸੀਸ Asees
d)
ਉਪਰੋਕਤ ਸਾਰੇ All of these
4.
ਹੇਠ ਲਿਖਿਆਂ ਵਿਚੋਂ ਕਿਹੜਾ ਫੋਨੇਟਿੱਕ ਫੌਂਟ ਪੰਜਾਬੀ ਵਿਚ ਟਾਈਪਿੰਗ ਲਈ ਵਰਤਿਆ ਜਾਂਦਾ ਹੈ। Which of the following Phonetic font can be used for typing in Punjabi?
a)

ਅਨਮੋਲ ਲਿੱਪੀ AnmolLipi

b)

ਰਾਵੀ Raavi

c)

ਅਸੀਸ Asees

d)

ਉਪਰੋਕਤ ਸਾਰੇ All of these

5.
ਨੰਬਰਪੈਡ ਦੀ ਵਰਤੋਂ ਲਈ _________ ਕੀਅ ON ਰੱਖਣੀ ਚਾਹੀਦੀ ਹੈ। To use number pad, _________ should be kept ON
a)
ਨਮ ਲਾਕ Num Lock
b)
ਕੈਪਸ ਲਾਕ Caps Lock
c)
ਸਕਰੋਲ ਲਾਕ Scroll Lock
d)
ਇਹਨਾਂ ਵਿਚੋਂ ਕੋਈ ਨਹੀਂ None of these
6.
ਟਾਈਪਿੰਗ ਕਰਨ ਲਈ ਕੀਅਬੋਰਡ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ - ਇੱਕ ਖੱਬੇ ਹੱਥ ਲਈ ਅਤੇ ਇੱਕ ਸੱਜੇ ਹੱਥ ਲਈ। For typing, the keyboard is divided in two parts: one for the left hand and one for the right
a)
ਸਹੀ TRUE
b)
ਗਲਤ False
7.
ਟੱਚ ਟਾਈਪਿੰਗ ਇੱਕ ਅਜਿਹੀ ਤਕਨੀਕ ਹੈ ਜਿਸ ਰਾਹੀਂ ਅਸੀਂ ਕੀਅ-ਬੋਰਡ ਨੂੰ ਦੇਖਦੇ ਹੋਏ ਤੇਜ਼ ਰਫਤਾਰ ਟਾਈਪਿੰਗ ਕਰਨੀ ਸਿਖਦੇ ਹਾਂ। Touch typing is a technique by which we can learn typing with all fingers while looking at keyboard
a)

ਸਹੀ TRUE

b)

ਗਲਤ False

8.
ਅਨਮੋਲ ਲਿੱਪੀ ਫੌਂਟ ਸਾਨੂੰ ਪੰਜਾਬੀ ਵਿੱਚ ਟਾਈਪ ਕਰਨ ਵਿੱਚ ਮਦਦ ਕਰਦਾ ਹੈ। AnmolLipi font helps us typing in Punjabi.
a)
ਸਹੀ TRUE
b)
ਗਲਤ False
9.
ਸਪੇਸਬਾਰ ਕੀਅ ਦਬਾਉਣ ਲਈ ਅਸੀਂ ਛੋਟੀ ਉਂਗਲ ਦੀ ਵਰਤੋਂ ਕਰਦੇ ਹਾਂ। We use our little finger for the spacebar.
a)
ਸਹੀ TRUE
b)
ਗਲਤ False
10.
Shift ਕੀਅ ਦੀ ਵਰਤੋਂ ਅਗਲੀ ਲਾਈਨ ਤੇ ਜਾਣ ਲਈ ਕੀਤੀ ਜਾਂਦੀ ਹੈ। Shift key is used to move down to a new line.
a)
ਸਹੀ TRUE
b)
ਗਲਤ False
11.
ਇੰਟਰਨੈਸ਼ਨਲ ਨੈਟਵਰਕ ਆਫ ਕੰਪਿਊਟਰਜ਼ ਨੂੰ ___________ ਕਿਹਾ ਜਾਂਦਾ ਹੈ। International Networks of Computer is known as________________
a)
ਅਰਪਾਨੈਟ ARPANET
b)
ਇੰਟਰਾਨੈਟ INTRANET
c)
ਇੰਟਰਨੈਟ INTERNET
d)
ਇਥਰਨੈਟ ETHERNET
12.
WWW ਦਾ ਮਤਲਬ ਹੈ _______________________. WWW stands for_______________________.
a)
ਵਰਲਡ ਵਾਈਡ ਵੈਬ World Wide Web
b)
ਵਾਈਡ ਵਰਲਡ ਵੈਬ Wide World Web
c)
ਵਰਲਡ ਵੈਬ ਵਾਈਡ World Web Wide
d)
ਵੈਬ ਵਰਲਡ ਵਾਈਡ Web World Wide
13.
_______________ ਇੰਟਰਨੈਟ ਉੱਪਰ ਆਨਲਾਈਨ ਗੱਲਬਾਤ ਕਰਨਾ ਹੁੰਦਾ ਹੈ। A _______________ is an online conversation over the Internet
a)
ਈ-ਕਾਮਰਸ E-commerce
b)
ਚੈਟਿੰਗ Chatting
c)
ਵਰਲਡ ਵਾਈਡ ਵੈਬ WWW
d)
ਇਹਨਾਂ ਵਿਚੋਂ ਕੋਈ ਨਹੀਂ None of these
14.
ਮੇਲ ਭੇਜਣ ਦਾ ਸਭ ਤੋਂ ਤੇਜ਼ ਤਰੀਕਾ ___________ ਹੁੰਦਾ ਹੈ। ___________ is the fastest way of sending mails
a)
ਲੀਗ੍ਰਾਮ Telegram
b)
ISP
c)
ਚਿੱਠੀਆਂ Letters
d)
ਈ-ਮੇਲ E-mail
15.
___________ ਇੱਕ ਡਿਵਾਈਸ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਲਾਈਨ ਨਾਲ ਜੋੜਦਾ ਹੈ। ___________ is a device that connects a computer with telephone line.
a)
ਮਾਡਮ Modem
b)
ਮਾਊਸ Mouse
c)
ਟੈਲੀਫੋਨ ਤਾਰ Telephone Wire
d)
ਮੋਬਾਈਲ Mobile
16.
_________ ਤੋਂ ਭਾਵ ਹੈ ਸਾਡਾ ਕੰਪਿਊਟਰ ਇੰਟਰਨੈਟ ਤੋਂ ਡਾਟਾ ਪ੍ਰਾਪਤ ਕਰ ਰਿਹਾ ਹੈ। _________ means our computer is receiving data from the Internet.
a)

ਅਪਲੋਡਿੰਗ Uploading

b)

ਡਾਊਨਲੋਡਿੰਗ Downloading

c)

ਸਰਫਿੰਗ Surfing

d)

ਇਹਨਾਂ ਵਿਚੋਂ ਕੋਈ ਨਹੀਂ None of these

17.
ਵੈੱਬ ਸਾਈਟ ਨੂੰ ਖੋਲਣ ਸਮੇਂ ਉਸ ਵੈਬਸਾਈਟ ਦਾ ਜੋ ਸਭ ਤੋਂ ਪਹਿਲਾ ਵੈਬ ਪੇਜ਼ ਖੁੱਲਦਾ ਹੈ, ਉਸਨੂੰ _______________ ਕਿਹਾ ਜਾਂਦਾ ਹੈ। The opening page of a website is usually called ________.
a)
ਹੋਮ ਪੇਜ਼ Home Page
b)
ਵੈਬ ਪੇਜ਼ Web Page
c)
ਮੇਨ ਪੇਜ਼ Main Page
d)
ਹਨਾਂ ਵਿਚੋਂ ਕੋਈ ਨਹੀਂ None of these
18.
_________ ਦਾ ਅਰਥ ਹੈ ਇੰਟਰਨੈਟ ਨਾਲ ਜੁੜੇ ਹੋਣਾ। _________indicates a state of connectivity.
a)
ਆਫਲਾਈਨ Offline
b)
ਆਨਲਾਈਨ Online
c)
ਇਨਲਾਈਨ Inline
d)
ਇਹਨਾਂ ਵਿਚੋਂ ਕੋਈ ਨਹੀਂ None of these
19.
______ ਤੋਂ ਭਾਵ ਹੈ ਇੰਟਰਨੈਟ ਉੱਤੇ ਆਪਣੇ ਮਨਪਸੰਦ ਵਿਸ਼ੇ ਨੂੰ ਲੱਭਦੇ ਹੋਏ ਇੱਕ ਵੈਬ ਪੇਜ਼ ਤੋਂ ਦੂਜੇ ਵੈਬ ਪੇਜ਼ ਤੇ ਜਾਂ ਇੱਕ ਵੈਬ ਸਾਈਟ ਤੋਂ ਦੂਜੀ ਵੈਬ ਸਾਈਟ ਤੇ ਜਾਣਾ। ______ means to move from place to place (one website to another website) on the Internet to search for the topics of interest.
a)
ਵੈਬ ਸਰਚਿੰਗ Web Searching
b)
ਡਾਊਨਲੋਡਿੰਗ Downloading
c)
ਵੈਬ ਸਰਫਿੰਗ Web Surfing
d)
ਉਪਰੋਕਤ ਸਾਰੇ All of these
20.
___________ ਇਲੈਕਟ੍ਰਾਨਿਕ ਕਾਮਰਸ ਜਾਂ ਵਪਾਰ ਕਰਨ ਦਾ ਇੱਕ ਤਰੀਕਾ ਹੈ ਜੋ ਕਿ ਯੂਜ਼ਰ ਨੂੰ ਇੰਟਰਨੈਟ ਤੇ ਵੈਬ ਬ੍ਰਾਊਜਰ ਦੀ ਵਰਤੋਂ ਕਰਦੇ ਹੋਏ ਚੀਜਾਂ ਜਾਂ ਸੇਵਾਵਾਂ ਖਰੀਦਣ ਦੀ ਸੁਵਿਧਾ ਪ੍ਰਦਾਨ ਕਰਦਾ ਹੈ। ___________ is a form of electronic commerce which allows consumers to directly buy goods or services from a seller over the Internet using a web browser.
a)
ਨੈਟ ਬੈਂਕਿੰਗ Net Banking
b)
ਈ-ਮੇਲ E-Mail
c)
ਆਨਲਾਈਨ ਸ਼ਾਪਿੰਗ Online Shopping
d)
ਮੋਬਾਈਲ Mobile
21.
ਕਿਸੇ ਵੀ ਬੋਰਡ ਜਾਂ ਯੂਨੀਵਰਸਿਟੀ ਦਾ ਰਿਜ਼ਲਟ ਆਨਲਾਈਨ ਦੇਖਿਆ ਜਾ ਸਕਦਾ ਹੈ। The result of any board or university can be seen online
a)
ਸਹੀ TRUE
b)
ਗਲਤ False
22.
ਆਫਲਾਈਨ ਦਾ ਅਰਥ ਹੈ, ਇੰਟਰਨੈਟ ਨਾਲ ਜੁੜੇ ਹੋਣਾ। Offline means we are connected with the Internet
a)
ਸਹੀ TRUE
b)
ਗਲਤ False
23.
ਵੈਬਸਾਈਟ ਵਿੱਚ ਕੇਵਲ ਇੱਕ ਹੀ ਵੈਬ ਪੇਜ਼ ਹੁੰਦਾ ਹੈ। A website has only a single web page.
a)
ਸਹੀ TRUE
b)
ਗਲਤ False
24.
ਵੈਬ ਸਰਚ ਵੈਬ ਪੇਜਾਂ ਨੂੰ ਲੱਭਣ ਦੀ ਇੱਕ ਪ੍ਰਕਿਰਿਆ ਹੈ। Web search is the act of looking for webpages
a)
ਸਹੀ TRUE
b)
ਗਲਤ False
25.
ਹਰ ਵੈੱਬ ਸਾਈਟ ਦਾ ਆਪਣਾ ਇੱਕ ਵਿਲੱਖਣ ਵੈਬ ਐਡਰੈਸ ਹੁੰਦਾ ਹੈ। Each website has its own unique website address.
a)
ਸਹੀ TRUE
b)
ਗਲਤ False
26.
_______________ ਇੱਕ ਪ੍ਰੈਜ਼ਨਟੇਸ਼ਨ ਗ੍ਰਾਫਿਕਸ ਸਾਫਟਵੇਅਰ ਹੈ। _________________________ is a presentation graphics software
a)
ਪਾਵਰਪੁਆਂਇੰਟ PowerPoint
b)
ਵਰਡ Word
c)
ਐਕਸਲ Excel
d)
ਪੇਂਟ Paint
27.
______ ਕਿਸੇ ਵਿਸ਼ੇ ਨੂੰ ਰੋਚਕ ਤਰੀਕੇ ਨਾਲ ਦਰਸ਼ਕਾਂ ਸਾਹਮਣੇ ਪੇਸ਼ ਕਰਨ ਦੀ ਪ੍ਰਕਿਰਿਆ ਹੈ। A ____________ is the process of presenting a topic to an audience
a)
ਵਰਡ ਪ੍ਰੋਸੈਸਰ Word Processor
b)
ਸਲਾਇਡ Slide
c)
ਪ੍ਰੈਜ਼ਨਟੇਸ਼ਨ Presentation
d)
ਟ੍ਰਾਂਜੀਸ਼ਨ Transition
28.
ਇੱਕ ___________ ਪ੍ਰੈਜ਼ਨਟੇਸ਼ਨ ਦਾ ਇੱਕ ਪੇਜ਼ ਹੁੰਦਾ ਹੈ। A ___________ is a single page of presentation.
a)
ਸਲਾਇਡ Slide
b)
ਡਾਕੂਮੈਂਟ Document
c)
ਸ਼ੀਟ Sheet
d)
ਇਹਨਾਂ ਵਿਚੋਂ ਕੋਈ ਨਹੀਂ None of these
29.
____________ ਸਾਡੀ ਪ੍ਰੈਜ਼ਨਟੇਸ਼ਨ ਵਿੱਚ ਮੋਜੂਦਾ ਸਲਾਇਡ ਨੂੰ ਦਰਸ਼ਾਉਂਦਾ ਹੈ। ___________ contains the current slide in our presentation.
a)
ਆਊਟਲਾਈਨ ਪੇਨ Outline Pane
b)
ਕਨਟੈਂਟ ਪੇਨ Content Pane
c)
ਰੀਬਨ Ribbon
d)
ਸਲਾਇਡ ਪੇਨ Slide Pane
30.
______ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ। A _______ defines the design and placement of different elements on a slide.
a)
ਬੈਕਗ੍ਰਾਊਂਡ ਸਟਾਈਲ Background Style
b)
ਪਲੇਸਹੋਲਡਰਜ਼ Placeholder
c)
ਸਲਾਇਡ ਲੇਆਉਟ Slide Layout
d)
ਪੈਟਰਨ Pattern
31.
ਇੱਕ _______________ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਨ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ। A ____________ is a blend of two or more colours merging into each other
a)
ਥੀਮ Theme
b)
ਪੈਟਰਨ Pattern
c)
ਬੈਕਗ੍ਰਾਊਂਡ ਸਟਾਈਲ Background Style
d)
ਗਰੇਡੀਐਂਟ Gradient
32.
___________ ਡਿਫਾਲਟ ਵਿਊ ਹੈ ਜਿਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ। ___________ is the default view where we create, edit and design our slides.
a)
ਨਾਰਮਲ ਵਿਊ Normal view
b)
ਸਲਾਇਡ ਸ਼ੋਅ Slide Show
c)
ਸਲਾਇਡ ਸਾਰਟਰ ਵਿਊ Slide Sorter View
d)
ਰੀਡਿੰਗ ਵਿਊ Reading View
33.
PowerPoint 2010 ਵਿੱਚ _______ ਡਿਫਾਲਟ ਸਲਾਇਡ ਬੈਕਗ੍ਰਾਉਂਡ ਸਟਾਈਲਸ ਉਪਲਬਧ ਹਨ। There are _____ default slide-background styles available in PowerPoint 2010.
a)
48
b)
4
c)
12
d)
13
34.
_______ ਕੰਟਰੋਲ ਸਲਾਇਡ ਕੰਟੈਂਟਸ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂਮ-ਇਨ ਕਰਨ ਦੀ ਆਗਿਆ ਦਿੰਦਾ ਹੈ। The ________ control allows us to zoom-in for a closer look at slide contents.
a)
ਜ਼ੂਮ Zoom
b)
ਸਲਾਇਡ Slide
c)
ਨਾਰਮਲ ਵਿਊ Normal View
d)
ਗ੍ਰੇਡੀਐਂਟ Gradient
35.
_______________________ ਇੱਕ ਵਿਜ਼ੂਅਲ ਅਤੇ ਮੋਸ਼ਨ (ਗਤੀ) ਪ੍ਰਭਾਵ ਹੁੰਦੇ ਹਨ ਜੋ ਉਸ ਸਮੇਂ ਦਿਖਾਈ ਦਿੰਦੇ ਹਨ ਜਦੋਂ ਅਸੀਂ ਪ੍ਰੈਜ਼ਨਟੇਸ਼ਨ ਦੇ ਸਲਾਇਡ ਸ਼ੋਅ ਦੌਰਾਨ ਇੱਕ ਸਲਾਇਡ ਤੋਂ ਅਗਲੀ ਸਲਾਇਡ ਤੇ ਜਾਂਦੇ ਹਾਂ।
a)
ਸਲਾਇਡ ਟ੍ਰਾਂਜ਼ੀਸ਼ਨ Slide transition
b)
ਐਨੀਮੇਸ਼ਨ Animation
c)
ਐਨੀਮੇਸ਼ਨ ਸਕੀਮ Animation Scheme
d)
ਸਲਾਇਡ ਸ਼ੋਅ Slide Show
36.
ਪਾਵਰਪੁਆਇੰਟ _____________________ ਕਿਸਮਾਂ ਦੀ ਐਨੀਮੇਸ਼ਨ ਪ੍ਰਦਾਨ ਕਰਦਾ ਹੈ। PowerPoint provides _________ types of animations
a)
ਦੋ 2
b)
ਤਿੰਨ 3
c)
ਚਾਰ 4
d)
ਪੰਜ 5
37.
ਪਵਾਰਪੁਆਇੰਟ ਪਹਿਲਾਂ ਤੋਂ ਪਰਿਭਾਸ਼ਿਤ ਐਨੀਮੇਸ਼ਨ ਇਫੈਕਟਸ ਦਾ ਸਮੂਹ ਪ੍ਰਦਾਨ ਕਰਦਾ ਹੈ, ਜਿਹਨਾਂ ਨੂੰ _________________ ਕਿਹਾ ਜਾਂਦਾ ਹੈ। PowerPoint provides predefined collection of animation effects which are also known as ________.
a)
ਸਲਾਇਡ ਟ੍ਰਾਂਜ਼ੀਸ਼ਨ Slide transition
b)
ਐਨੀਮੇਸ਼ਨ Animation
c)
ਐਨੀਮੇਸ਼ਨ ਸਕੀਮ Animation Scheme
d)
ਸਲਾਇਡ ਸ਼ੋਅ Slide Show
38.
PDF ਦਾ ਪੂਰਾ ਨਾਂ ______________________ ਹੈ। Full Form of PDF is _______________
a)

ਪੋਰਟੇਬਲ ਡਾਟਾ ਫਾਰਮੇਟ Portable Data Format

b)

ਪੋਰਟੇਬਲ ਡਾਕੂਮੈਂਟ ਫਾਰਮ Portable Document Form

c)

ਪੋਰਟੇਬਲ ਡਾਟਾ ਫਾਰਮ Portable Data Form

d)

ਪੋਰਟੇਬਲ ਡਾਕੂਮੈਂਟ ਫਾਰਮੇਟ Portable Document Format

39.
ਅਸੀਂ ਪਾਵਰਪੁਆਇੰਟ ਪ੍ਰੈਜ਼ਨਟੇਸ਼ਨ ਨੂੰ ਪਾਵਰਪੁਆਇੰਟ ਸ਼ੋਅ ਵੱਜੋਂ _______ ਐਕਸਟੈਂਸ਼ਨ ਨਾਲ ਸੇਵ ਕਰ ਸਕਦੇ ਹਾਂ। We can save our PowerPoint presentation as a PowerPoint Show with ___________ extension.
a)

.ppsx

b)

.ppt

c)

.pptx

d)

.pdf

40.

ਦੂਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ _______________ ਨੂੰ ਮੁੱਢਲੇ ਪ੍ਰੋਸੈਸਿੰਗ ਭਾਗਾਂ ਵੱਜੋਂ ਵਰਤਿਆ ਗਿਆ। Second generation used the __________ as their basic component.

a)

ਵੈਕਿਉਮ ਟਿਊਬਾਂ Vacuum Tubes

b)

VLSI ਸਰਕਟਸ VLSI Circuits

c)

ULSI ਸਰਕਟਸ ULSI Circuits

d)

ਟ੍ਰਾਂਜੀਸਟਰਜ਼. Transistors

41.

ਕੰਪਿਊਟਰਾਂ ਦੀ _________________ ਜੈਨਰੇਸ਼ਨ VLSI ਸਰਕਟਾਂ ਦੀ ਵਰਤੋਂ ਕਰਦੀ ਹੈ। The ____________ generation of computers used VLSI circuits.

a)

ਪਹਿਲੀ First

b)

ਦੂਜੀ Second

c)

ਤੀਜੀ Third

d)

ਚੌਥੀ Fourth

42.

ਤੀਜੀ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਟ੍ਰਾਂਜੀਸਟਰਾਂ ਦੀ ਜਗ੍ਹਾ _____________ ਵਰਤੇ ਜਾਂਦੇ ਸਨ। The third generation of computer used ___________ in place of transistors.

a)

ਇੰਟੀਗ੍ਰੇਟਿਡ ਸਰਕਟਸ Integrated Circuits

b)

ਵੈਕਿਊਮ ਟਿਊਬਾਂ Vacuum Tubes

c)

ULSI ਸਰਕਟਸ ULSI Circuits

d)

VLSIਸਰਕਟਸ VLSI Circuits

43.

___________ ਕੰਪਿਊਟਰ ਸਾਇੰਸ ਦੀ ਇੱਕ ਨਵੀਂ ਬ੍ਰਾਂਚ ਹੈ ਜੋ ਕਿ ਕੰਪਿਊਟਰ ਨੂੰ ਮਨੁੱਖਾਂ ਵਾਂਗ ਸੋਚਣ ਅਤੇ ਕੰਮ ਕਰਨ ਦੇ ਸਮਰੱਥ ਬਣਾਉਂਦੀ ਹੈ। ____________ is an upcoming branch in computer science which interprets means and methods of making computers think like human beings.

a)

ਰੋਬੋਟਿਕਸ Robotics

b)

ULSI ਸਰਕਟਸ ULSI

c)

AI (ਆਰਟੀਫਿਸ਼ੀਅਲ ਇੰਟੈਲੀਜੈਂਸ) Artificial Intelligence

d)

ਇੰਟਿਗ੍ਰੇਟਿਡ ਸਰਕਟਸ Integrated Circuits

44.

ULSI ਟੈਕਨੋਲੋਜੀ ਦੀ ਵਰਤੋਂ ______________ ਜੈਨਰੇਸ਼ਨ ਦੇ ਕੰਪਿਊਟਰਾਂ ਵਿੱਚ ਕੀਤੀ ਜਾਂਦੀ ਹੈ। ULSI technology is used in _____________ generation of computers.

a)

a. ਦੂਜੀ A. Second

b)

A. ਤੀਜੀ B. Third

c)

e. ਚੌਥੀ C. Fourth

d)

s. ਪੰਜਵੀਂ D. Fifth

45.
________ ਬਿਟਸ ਦੇ ਸਮੂਹ ਨੂੰ ਬਾਈਟ ਕਿਹਾ ਜਾਂਦਾ ਹੈ। A group of ________ bits is called Byte
a)

8

b)

16

c)

32

d)

64

46.
ਇੱਕ ਬਿਟ ਜਾਂ ਬਾਈਨਰੀ ਡਿਜ਼ੀਟ ਨੂੰ ਲਾਜੀਕਲ ______ ਅਤੇ _______ ਨਾਲ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। A bit or a binary digit may be represented by logical ______ and _______
a)

0,1

b)

0,0

c)

1,2

d)

1,1

47.
ਰੈਮ (RAM) ਦਾ ਅਰਥ ਹੈ __________ RAM stands for __________
a)
ਰੀਡ ਐਕਸੈਸ ਮੈਮਰੀ Read Access Memory
b)
ਰੈਂਡਮ ਐਕਸੈਸ ਮੈਮਰੀ Random Access Memory
c)
ਉਪਰੋਕਤ ਦੋਵੇਂ Both of these
d)
ਇਹਨਾਂ ਵਿਚੋਂ ਕੋਈ ਨਹੀਂ None of these
48.
ਰੋਮ (ROM) ਦਾ ਅਰਥ ਹੈ __________ ROM stands for __________
a)
ਰੀਡ ਓਨਲੀ ਮੈਮਰੀ Read Only Memory
b)
ਰੈਂਡਮ ਓਨਲੀ ਮੈਮਰੀ Random Only Memory
c)
ਰੀਡ ਓਪਨ ਮੈਮਰੀ Read Open Memory
d)
ਇਹਨਾਂ ਵਿਚੋਂ ਕੋਈ ਨਹੀਂ None of these
49.
ਡਿਸਕ ਦਾ ਹਰੇਕ ਟਰੈਕ ਛੋਟੇ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਜਿਹਨਾਂ ਨੂੰ ____ ਵਜੋਂ ਜਾਣਿਆ ਜਾਂਦਾ ਹੈ। Each track of a disk is subdivided into small portions known as _________
a)
ਸੈਕਟਰਜ਼ Sectors
b)
ਖੇਤਰ Area
c)
ਸੈਲ Cell
d)
ਟੇਪ Tape
50.
______ ਸਲਾਇਡ ਉੱਪਰ ਵੱਖ ਵੱਖ ਤੱਤਾਂ ਦੇ ਡਿਜ਼ਾਇਨ ਅਤੇ ਪਲੇਸਮੈਂਟ ਨੂੰ ਪ੍ਰਭਾਸ਼ਿਤ ਕਰਦਾ ਹੈ। A _______ defines the design and placement of different elements on a slide.
a)

ਬੈਕਗ੍ਰਾਊਂਡ ਸਟਾਈਲ Background Style

b)

ਪਲੇਸਹੋਲਡਰਜ਼ Placeholder

c)

ਸਲਾਇਡ ਲੇਆਉਟ Slide Layout

d)

ਪੈਟਰਨ Pattern