WorksheetsCLass 10th L-1
Total questions: 11
Worksheet time: 8mins
Name
Class
Date
1.
ਐਪਲੀਕੇਸ਼ਨ ਸਾਫਟਵੇਅਰਜ਼ ਨੂੰ ____________________ ਵੀ ਕਿਹਾ ਜਾਂਦਾ ਹੈ।
Application Softwares are also known as ____________________
a)
ਸਿਸਟਮ ਸਾਫਟਵੇਅਰ System Software
b)
ਐਂਡ-ਯੂਜ਼ਰ ਐਪਲੀਕੇਸ਼ਨਜ
End-User Applications
c)
ਲੋਅ-ਲੇਵਲ
Low-Level
d)
None of these
2.
ਸਿਸਟਮ ਸਾਫਟਵੇਅਰ ਆਮ ਤੋਰ ਤੇ __________ ਕੰਪਿਊਟਰ ਪ੍ਰੋਗਰਾਮਿੰਗ ਭਾਸ਼ਾਵਾਂ ਵਿਚ ਲਿਖੇ ਜਾਂਦੇ ਹਨ।
System softwares are usually written in _________ Computer Programming Languages.
a)
ਲੋਅ-ਲੇਵਲ
Low-Level
b)
ਐਂਡ-ਯੂਜ਼ਰ ਐਪਲੀਕੇਸ਼ਨਜ
End-User Applications
c)
ਐਪਲੀਕੇਸ਼ਨ
Application Softwares
d)
None of these
3.
ਵੱਖ-ਵੱਖ ਤਰ੍ਹਾਂ ਦੇ ਆਫਿਸ ਟੂਲਜ਼ _____________ ਸਾਫਟਵੇਅਰਾਂ ਦੀ ਸ਼੍ਰੇਣੀ ਵਿਚ ਆਉਂਦੇ ਹਨ।
Various types of Office Tools also fall in the category of ______________ softwares.
a)
ਲੋਅ-ਲੇਵਲ
Low-Level
b)
ਐਂਡ-ਯੂਜ਼ਰ ਐਪਲੀਕੇਸ਼ਨਜ
End-User Applications
c)
ਐਪਲੀਕੇਸ਼ਨ
Application Softwares
d)
None of these
4.
____________________ ਇਕ ਅਜਿਹਾ ਸਾਫਟਵੇਅਰ ਹੈ ਜੋ ਟੇਬੁਲਰ ਡਾਟਾ ਨੂੰ ਆਸਾਨੀ ਨਾਲ ਪ੍ਰੋਸੈਸ ਕਰਨ ਅਤੇ ਉਸਦਾ ਵਿਸ਼ਲੇਸ਼ਣ ਕਰਨ ਦੀ ਆਗਿਆ ਦਿੰਦਾ ਹੈ।
_____________ is a software that allows users to process and analyze tabular data easily.
a)
ਸਪ੍ਰੈਡਸ਼ੀਟ ਸਾਫਟਵੇਅਰ
Spreadsheet
b)
ਸਿਸਟਮ ਸਾਫਟਵੇਅਰ System Software
c)
ਮਾਈਕਰੋਸਾਫਟ ਵਰਡ MS Word
d)
None of these
5.
________________ ਇਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ।
________________ is a free online word processor.
a)
ਮਾਈਕਰੋਸਾਫਟ ਵਰਡ MS Word
b)
ਗੂਗਲ ਡਾਕਸ
Google Docs
c)
ਐਮ.ਐਸ. ਐਕਸਲ MS EXCEL
d)
None of these
6.
ਹੇਠ ਲਿਖਿਆਂ ਵਿਚੋਂ ਕਿਹੜੀ ਆਫਿਸ ਟੂਲਜ਼ ਦੀ ਉਦਾਹਰਣ ਹੈ?
Which of the following is an example of office tool?
a)
MS Word
b)
Google Slides
c)
MS PowerPoint
d)
All of these
7.
ਹੇਠ ਲਿਖਿਆਂ ਵਿਚੋਂ ਕਿਹੜੀ ਵਰਡ-ਪ੍ਰੋਸੈਸਰ ਦੀ ਉਦਾਹਰਣ ਹੈ?
Which of the following is the example of Word Processor?
a)
Google Docs
b)
Google Sheets
c)
Google Drive
d)
MS Excel
8.
ਹੇਠ ਲਿਖਿਆਂ ਵਿਚੋਂ ਕਿਹੜੀ ਗੂਗਲ ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ?
Which of the following is not an example of Google’s Online Office Tool?
a)
Google Slides
b)
Google Docs
c)
OpenOffice Writer
d)
Google Sheets
9.
ਕਿਹੜੇ ਸਾੱਫਟਵੇਅਰ ਕੰਪਿਊਟਰ ਨੂੰ ਓਪਰੇਟ ਕਰਨ, ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾਵਾਂ ਨੂੰ ਵਧਾਉਣ ਲਈ ਡਿਜ਼ਾਈਨ ਕੀਤੇ ਗਏ ਹਨ?
Which softwares are designed to operate, control and extend the processing capabilities of the computer itself?
a)
ਐਪਲੀਕੇਸ਼ਨ ਸਾਫਟਵੇਅਰ Application Softwareਸਹੀ TRUE
b)
ਸਿਸਟਮ ਸਾਫਟਵੇਅਰ System Software
c)
ਗੂਗਲ ਦੇ ਆਨਲਾਈਨ ਆਫਿਸ ਟੂਲਜ਼ Google’s online office tools
d)
ਉਪਰੋਕਤ ਸਾਰੇ All of these
10.
__________ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਨੂੰ ਕਰਨ ਯੋਗ ਬਨਾਉਂਦੇ ਹਨ।
__________ is a set of programs that enable a user to perform some specific task.
a)
ਸਾਫਟਵੇਅਰ Softwareਸਹੀ TRUE
b)
ਹਾਰਡਵੇਅਰ Hardware
c)
ਭਾਸ਼ਾ ਟ੍ਰਾਂਸਲੇਟਰਜ਼ Language Translators
d)
ਪ੍ਰੋਗਰਾਮਿੰਗ ਭਾਸ਼ਾਵਾਂ Programming
11.
“Anyone with the link” ਆਪਸ਼ਨ ਸੈਟ ਕਰਨ ਤੋਂ ਬਾਅਦ ਅਸੀਂ ਗੂਗਲ ਡੌਕਸ ਵਿਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ-ਡਾਉਨ ਮੀਨੂੰ ਦੀ ਵਰਤੋਂ ਕਰਕੇ ਹੇਠਾਂ ਦਿੱਤੇ ਕਿਹੜੇ ਐਕਸੈਸ ਲੈਵਲ ਨੂੰ ਸੈੱਟ ਕਰ ਸਕਦੇ ਹਾਂ?
After setting the option “Anyone with the link”, we can set one of the following access levels using the drop-down menu for sharing the file created in Google Docs?
a)
ਦਰਸ਼ਕ Viewer
b)
ਟਿੱਪਣੀਕਾਰ Commenter
c)
ਐਡੀਟਰ Editor
d)
ਉਪਰੋਕਤ ਸਾਰੇ All of these
100 %
