Font size
S
M
L
XL
Worksheets9th L1 L2
Total questions: 23
Worksheet time: 16mins
Name
Class
Date
1.
LAN ਦਾ ਪੂਰਾ ਨਾਂ ਕੀ ਹੈ? What is the full form of LAN?
(a)
2.
MAN ਦਾ ਪੂਰਾ ਨਾਂ ਕੀ ਹੈ? What is the full form of MAN?
(a)
3.
WANਦਾ ਪੂਰਾ ਨਾਂ ਕੀ ਹੈ? What is the full form of WAN?
(a)
4.
PAN ਦਾ ਪੂਰਾ ਨਾਂ ਕੀ ਹੈ? What is the full form of PAN?
(a)
5.
NIC ਦਾ ਪੂਰਾ ਨਾਂ ਕੀ ਹੈ? What is the full form of NIC?
(a)
6.
____________ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ [______________ is a group of two or more computers..
a)
ਨੈਟਵਰਕ Network
b)
ਇੰਟਰਨੈੱਟ Internet
c)
ਵਾਇਰਲੈੱਸ Wireless
d)
ਟੋਪੋਲੋਜੀ Topology
7.
ਹੇਠ ਲਿਖਿਆਂ ਵਿਚੋਂ ਸਭ ਤੋਂ ਛੋਟਾ ਨੈੱਟਵਰਕ ਕਿਹੜਾ ਹੁੰਦਾ ਹੈ?
Which of the following is the smallest type of network?
a)
MAN
b)
WAN
c)
LAN
d)
ਇਹਨਾਂ ਵਿਚੋਂ ਕੋਈ ਨਹੀਂ None of these
8.
_____________ ਇੱਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈੱਟਵਰਕ ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ।
_____________ is a device that allow you to connect multiple computers to a single network.
a)
ਹੱਬ HUB
b)
ਬੱਸ BUS
c)
ਰਿੰਗ RING
d)
ਸਟਾਰ STAR
9.
_________ ਨੈੱਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਣਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ।
In _________ network topology, a single backbone cable is shared by all the devices.
a)
ਬੱਸ BUS
b)
ਟ੍ਰੀ TREE
c)
ਮੈਸ਼ MESH
d)
ਸਟਾਰ STAR
10.
____________ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ।
____________ prepares information and sends it.
a)
ਪ੍ਰੋਟੋਕੋਲ Protocol
b)
ਰਿਸੀਵਰ Receiver
c)
ਸੈਂਡਰ Sender
d)
ਹੱਬ Hub
11.
ਅਸੀਂ ਨੈੱਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ।
We cannot Share hardware or Software among network devices.
a)
ਗਲਤ False
b)
ਸਹੀ TRUE
12.
LAN ਇੱਕ ਵਿਸ਼ਾਲ ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। LAN covers a large geographic area.
a)
ਗਲਤ False
b)
ਸਹੀ TRUE
13.
ਫੁੱਲ ਡੁਪਲੈਕਸ ਵਿੱਚ ਜਾਣਕਾਰੀ ਦੋਵਾਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ।
In full duplex, information can be transmitted in both directions.
a)
ਗਲਤ False
b)
ਸਹੀ TRUE
14.
ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸ ਦੁਆਰਾ ਨੋਡਸ ਦੇ ਵਿਚਕਾਰ ਡਾਟਾ ਸੰਚਾਰ ਹੁੰਦਾ ਹੈ।
Protocols are set of rules by which data transmission takes place between nodes.
a)
ਗਲਤ False
b)
ਸਹੀ TRUE
15.
Gmail' ਇੱਕ ਮੁਫਤ ਈਮੇਲ ਸੇਵਾ ਹੈ ਜੋ ____________ ਦੁਆਰਾ ਪ੍ਰਦਾਨ ਕੀਤੀ ਗਈ ਹੈ। 'Gmail' is a free email service provided by_________.
a)
Yahoo
b)
Google
c)
Rediff mail
d)
Hotmail
16.
ਕੰਪਿਊਟਿੰਗ ਵਿੱਚ ___________ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬਪੇਜ਼ ਦੀ ਵਰਤੋਂ ਕਰਨ ਵਾਲਾ ਯੂਜ਼ਰ ਮਨੁੱਖ ਹੈ ਜਾਂ ਨਹੀਂ। A ________ is a type of test used in computing to determine whether or not the user is human
a)
CAPTCHA
b)
DERTSA
c)
HEPTCH
d)
NEPHCA
17.
___ ਇੱਕ ਯੂਜ਼ਰ ਦੇ ਕੰਪਿਟਰ ਨੂੰ ਅਣਅਧਿਕਾਰਤ (unauthorized) ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ। ______is a type of malware designed to provide unauthorized, remote access to a user’s computer.
a)
ਸਪਾਈਵੇਅਰ Spyware
b)
ਟਰੋਜਨ Trojan
c)
ਮਾਲਵੇਅਰ Malware
d)
ਹਾਰਸ Horse
18.
_______________ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਟਰ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ (replicates) ਹੈ। _______ is a computer program that replicates itself into other computer programs.
a)
ਸਪਾਈਵੇਅਰ Spyware
b)
ਵਾਇਰਸ Virus
c)
ਫਿਸ਼ਿੰਗ Phishing
d)
ਮਾਲਵੇਅਰ Malware
19.
___________ ਇੱਕ ਇੰਡੀਅਨ ਡਿਜੀਟਲਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ (MeitY) ਦੁਆਰਾ ਡਿਜੀਟਲ ਇੰਡੀਆ ਪਹਿਲ (initiative) ਦੇ ਤਹਿਤ ਪ੍ਰਦਾਨ ਕੀਤੀ ਗਈ ਹੈ
_______ is an Indian digitization online service provided by the Ministry of Electronics nforand Imation Technology (MeitY), Government of India under its Digital India initiative.
a)
DigiLocker
b)
DigiProgram
c)
DigiHacker
d)
DigiBanker
20.
ਸਪਾਈਵੇਅਰ ਈ-ਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਭੇਜਦਾ ਹੈ। Spyware is an e-mail fraud method in which the wrongdoer sends out legitimate-looking email in an attempt to gather personal and financial information from recipients.
a)
ਸਹੀ True
b)
ਗਲਤ False
21.
ਗੂਗਲ ਡਰਾਈਵ ਸਾਨੂੰ ਫਾਇਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ। Google Drive does not allow us to store and share files online.
a)
ਸਹੀ True
b)
ਗਲਤ False
22.
ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ। The best way to deal with the threat of a computer virus is to use antivirus software.
a)
ਸਹੀ True
b)
ਗਲਤ False
23.
ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ। The best way to deal with the threat of a computer virus is to use antivirus software.
a)
ਸਹੀ True
b)
ਗਲਤ False
Reset
