WorksheetsQuiz on Financial Literacy by Gupta Sir
Total questions: 20
Worksheet time: 10mins
Name
Class
Date
1.
ਭਾਰਤੀ ਰਿਜ਼ਰਵ ਬੈਂਕ ਐਕਟ, 1934 ਦੇ ਦੂਜੇ ਅਨੁਸੂਚੀ ਵਿੱਚ ਸ਼ਾਮਲ ਬੈਂਕਾਂ ਨੂੰ ਕੀ ਕਿਹਾ ਜਾਂਦਾ ਹੈ?
a)
ਵਪਾਰਕ ਬੈਂਕ
b)
ਵਿਕਾਸ ਬੈਂਕ
c)
ਅਨੁਸੂਚਿਤ ਬੈਂਕ
d)
ਗੈਰ-ਅਨੁਸੂਚਿਤ ਬੈਂਕ
2.
ਬੈਂਕ ਜੋ ਹੋਰ ਕਿਸਮ ਦੇ ਬੈਂਕਿੰਗ ਕਾਰੋਬਾਰ ਜਿਸ ਵਿੱਚ ਵਿੱਤ ਤੇ ਵਪਾਰ ਸ਼ਾਮਲ ਹੈ, ਨੂੰ ਸੰਭਾਲਦੇ ਹਨ, ਕੀ ਕਹਾਉਂਦੇ ਹਨ?
a)
ਵਪਾਰਕ ਬੈਂਕ
b)
ਅਨੁਸੂਚਿਤ ਬੈਂਕ
c)
ਵਿਕਾਸ ਬੈਂਕ
d)
ਗੈਰ-ਅਨੁਸੂਚਿਤ ਬੈਂਕ
3.
________ ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ।
a)
ਸਹਿਕਾਰੀ ਬੈਂਕ
b)
ਖੇਤਰੀ ਪੇਂਡੂ ਬੈਂਕ
c)
ਵਪਾਰਕ ਬੈਂਕ
d)
ਵਿਕਾਸ ਬੈਂਕ
4.
ਕਿਹੜੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ?
a)
ਜਨਤਕ ਖੇਤਰ ਦੇ
b)
ਨਿੱਜੀ ਖੇਤਰ ਦੇ
c)
ਕੇਂਦਰੀ ਬੈਂਕ
d)
ਐਕਸਚੇਂਜ ਜਾਂ ਵਟਾਂਦਰਾ
5.
…… ਮੂਲੋਂ ਵਿਦੇਸ਼ੀ ਬੈਂਕ ਹਨ ਅਤੇ ਉਨ੍ਹਾਂ ਦੇ ਮੁੱਖ ਦਫ਼ਤਰ ਉਹਨਾਂ ਦੇ ਮੂਲ ਸਥਾਨਾਂ ਤੇ ਹੀ ਸਥਿਤ ਹੁੰਦੇ ਹਨ।
a)
ਅਮਰੀਕਨ ਬੈਂਕ
b)
ਵਿਦੇਸ਼ੀ ਬੈਂਕ
c)
ਘਰੇਲੂ ਬੈਂਕ
d)
ਸਟੇਟ ਬੈਂਕ
6.
ਇੱਕ _____ ਅਜਿਹਾ ਦਸਤਾਵੇਜ ਹੁੰਦਾ ਹੈ ਜੋ ਬੈਂਕ ਦੇ ਖਾਤੇ ਵਿੱਚੋਂ ਭੁਗਤਾਨ ਦਾ ਆਦੇਸ਼ ਦਿੰਦਾ ਹੈ।
a)
ਡਿਮਾਂਡ ਡਰਾਫਟ
b)
ਫਿਕਸਡ ਡਿਪਾਜ਼ਿਟ
c)
ਚੈੱਕ
d)
ਡੈਬਿਟ ਕਾਰਡ
7.
________ ਚੈੱਕ ਨੂੰ ਫੰਡ ਲੈਣ ਵਾਲੇ ਖਾਤੇ ਤੱਕ ਤੋਰਨ ਵਿੱਚ ਸਹਾਈ ਹੁੰਦਾ ਹੈ।
a)
MICR ਕੋਡ
b)
IFSC ਕੋਡ
c)
ਚੈੱਕ ਨੰਬਰ
d)
ਖਾਤਾ ਨੰਬਰ
8.
________ 11 ਅੱਖਰਾਂ ਦਾ ਇੱਕ ਕੋਡ ਹੁੰਦਾ ਹੈ ਜੋ ਉਸ ਬੈਂਕ ਤੇ ਉਸਦੀ ਸ਼ਾਖਾ ਦੀ ਪਛਾਣ ਕਰਵਾਉਂਦਾ ਹੈ, ਜਿਸ ਵਿੱਚ ਖਾਤਾ ਹੈ।
a)
MICR ਕੋਡ
b)
IFSC ਕੋਡ
c)
ਚੈੱਕ ਨੰਬਰ
d)
ਖਾਤਾ ਨੰਬਰ
9.
ਆਮ ਤੌਰ ਤੇ ਬੈਂਕਾਂ ਕੋਲ ਕਿੰਨੇ ਕਿਸਮ ਦੇ ਖਾਤੇ ਹੁੰਦੇ ਹਨ?
a)
2
b)
3
c)
4
d)
5
10.
ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮ-ਕਾਰ ਸਬੰਧੀ ਖੋਲ੍ਹੇ ਗਏ ਖਾਤੇ ਨੂੰ ਕੀ ਆਖਦੇ ਹਨ?
a)
Current Account
b)
Saving Account
c)
Recurring Deposit Account ਮਿਆਦੀ ਖਾਤਾ
d)
Fixed Deposit Account
11.
ਬੈਂਕਾਂ ਵਿੱਚ ਸਭ ਤੋਂ ਵੱਧ ਲੋਕਪ੍ਰਿਅ ਖਾਤੇ ਕਿਹੜੀ ਕਿਸਮ ਦੇ ਖੋਲੇ ਗਏ ਹਨ?
a)
Current Account
b)
Saving Account
c)
Recurring Deposit Account
d)
Fixed Deposit Account
12.
ਮਿਆਦੀ ਖਾਤਾ ਕਿਹੜੀ ਕਿਸਮ ਜਾਂ ਕਿਹੜੇ ਕੰਮਾਂ ਦੇ ਲੋਕਾਂ ਲਈ ਖੋਲਿਆ ਜਾਣਾ ਸਹੀ ਰਹਿੰਦਾ ਹੈ?
a)
ਬੱਚਤ ਖਾਤੇ ਨਾਲੋਂ ਵੱਧ ਵਿਆਜ ਪ੍ਰਾਪਤ ਕਰਨ ਲਈ
b)
ਉੱਚ ਵਿੱਦਿਆ ਹਾਸਲ ਕਰਨ ਲਈ
c)
ਕਾਰ ਖਰੀਦਣ ਲਈ ਜਾਂ ਭਵਿੱਖ ਵਿੱਚ ਪੈਸੇ ਜਮ੍ਹਾਂ ਕਰਨ ਲਈ
d)
ਉਪਰੋਕਤ ਸਾਰੇ
13.
ਕੋਈ ਨਾਬਾਲਗ ਆਪਣੇ ਪੱਧਰ ਤੇ ਕਿਹੜੀ ਉਮਰ ਮਗਰੋਂ ਬੈਂਕ ਵਿੱਚ ਬੱਚਤ ਖਾਤਾ ਖੁਲਵਾ ਸਕਦਾ ਹੈ?
a)
10 ਸਾਲ
b)
15 ਸਾਲ
c)
16 ਸਾਲ
d)
18 ਸਾਲ
14.
ਜੇ ਕੋਈ ਵਿਅਕਤੀ ਕਿਸੇ ਖਾਸ ਮਿਆਦ ਲਈ, ਖਾਸ ਧਨ ਜਮ੍ਹਾਂ ਕਰਨਾ ਚਾਹੇ ਤਾਂ ਉਹ ਕਿਹੜਾ ਖਾਤਾ ਖੁਲਵਾਏ?
a)
Current Account
b)
Saving Account
c)
Recurring Deposit Account ਮਿਆਦੀ ਖਾਤਾ
d)
Fixed Deposit Account
15.
ਇੱਕ ਵਾਰ ਕੁੱਝ ਰਕਮ ਜਮ੍ਹਾਂ ਕਰਵਾ ਕੇ ਨਿਸ਼ਚਿਤ ਸਮੇਂ ਲਈ ਖੋਲਿਆ ਗਿਆ ਖਾਤਾ ਕਿਹੜਾ ਹੁੰਦਾ ਹੈ?
a)
Current Account
b)
Saving Account
c)
Recurring Deposit Account ਮਿਆਦੀ ਖਾਤਾ
d)
Fixed Deposit Account
16.
_____ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਰਾਹੀਂ ਕਿਸੇ ਇੱਕ ਬੈਂਕ ਦੇ ਗਾਹਕ ਦੇ ਖਾਤੇ ਵਿੱਚੋਂ ਕਿਸੇ ਦੂਜੇ ਬੈਂਕ ਦੇ ਗਾਹਕ ਦੇ ਖਾਤੇ ਵਿੱਚ ਪੈਸੇ ਭੇਜਣ ਲਈ ਇਲੈਕਟ੍ਰਾਨਿਕ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ।
a)
NEFT
b)
RTGS
c)
Internet Banking
d)
Mobile Banking
17.
RTGS ਰਾਹੀਂ ਘੱਟੋ-ਘੱਟ ਕਿੰਨੀ ਰਕਮ ਅਦਾ ਕੀਤੀ ਜਾ ਸਕਦੀ ਹੈ?
a)
1 ਲੱਖ
b)
2 ਲੱਖ
c)
3 ਲੱਖ
d)
4 ਲੱਖ
18.
ਇੰਟਰਨੈੱਟ ਬੈਂਕਿੰਗ ਦੇ ਹੋਰ ਨਾਮ ਕਿਹੜੇ ਹਨ?
a)
E- Banking
b)
Web Banking
c)
Virtual Banking
d)
All of the above
19.
ਭਾਰਤ ਦੇ ਕਿਹੜੇ ਬੈਂਕ ਨੂੰ ਬੈਂਕਾਂ ਦਾ ਬੈਂਕਰ ਕਿਹਾ ਜਾਂਦਾ ਹੈ ਜਿਸ ਦਾ ਕੰਮ ਕਰੰਸੀ ਨੋਟ ਜਾਰੀ ਕਰਨਾ, ਅੰਤਰ-ਰਾਸ਼ਟਰੀ ਮੁਦਰਾ ਭੰਡਾਰ ਦੀ ਰਖਵਾਲੀ ਕਰਨਾ ਅਤੇ ਦੇਸ਼ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨਾ ਹੁੰਦਾ ਹੈ?
a)
ਸਟੇਟ ਬੈਂਕ ਆਫ ਇੰਡੀਆ
b)
ਭਾਰਤੀ ਰਿਜ਼ਰਵ ਬੈਂਕ
c)
ਪੰਜਾਬ ਨੈਸ਼ਨਲ ਬੈਂਕ
d)
ਬੈਂਕ ਆਫ ਇੰਡੀਆ
20.
RTGS ਦਾ ਪੂਰਾ ਨਾਂਅ ਕੀ ਹੈ?
a)
Real Towards Gross Settlement
b)
Real Time Gross Settlement
c)
Real Turn Gross Settlement
d)
Real Technique Gross Settlement
100 %
