wayground logo

Free Printable Worksheets

NEW

Font size

S
M
L
XL
Worksheets

9th Class Quiz L1-L4 2023

Total questions: 50

Worksheet time: 38mins

Name
Class
Date
1.
LAN ਦਾ ਪੂਰਾ ਨਾਂ ਕੀ ਹੈ? What is the full form of LAN?
a)
Local Area Network ਲੋਕਲ ਏਰੀਆ ਨੈੱਟਵਰਕ
b)
Metropolitan Area Network ਮੈਟਰੋਪੋਲੀਟਨ ਏਰੀਆ ਨੈੱਟਵਰਕ
c)
Personal Area Network ਪਰਸਨਲ ਏਰੀਆ ਨੈੱਟਵਰਕ
d)
Wide Area Network ਵਾਈਡ ਏਰੀਆ ਨੈੱਟਵਰਕ
2.
MAN ਦਾ ਪੂਰਾ ਨਾਂ ਕੀ ਹੈ? What is the full form of MAN?
a)
Local Area Network ਲੋਕਲ ਏਰੀਆ ਨੈੱਟਵਰਕ
b)
Metropolitan Area Network ਮੈਟਰੋਪੋਲੀਟਨ ਏਰੀਆ ਨੈੱਟਵਰਕ
c)
Personal Area Network ਪਰਸਨਲ ਏਰੀਆ ਨੈੱਟਵਰਕ
d)
Wide Area Network ਵਾਈਡ ਏਰੀਆ ਨੈੱਟਵਰਕ
3.
WANਦਾ ਪੂਰਾ ਨਾਂ ਕੀ ਹੈ? What is the full form of WAN?
a)
Local Area Network ਲੋਕਲ ਏਰੀਆ ਨੈੱਟਵਰਕ
b)
Metropolitan Area Network ਮੈਟਰੋਪੋਲੀਟਨ ਏਰੀਆ ਨੈੱਟਵਰਕ
c)
Personal Area Network ਪਰਸਨਲ ਏਰੀਆ ਨੈੱਟਵਰਕ
d)
Wide Area Network ਵਾਈਡ ਏਰੀਆ ਨੈੱਟਵਰਕ
4.
PAN ਦਾ ਪੂਰਾ ਨਾਂ ਕੀ ਹੈ? What is the full form of PAN?
a)
Local Area Network ਲੋਕਲ ਏਰੀਆ ਨੈੱਟਵਰਕ
b)
Metropolitan Area Network ਮੈਟਰੋਪੋਲੀਟਨ ਏਰੀਆ ਨੈੱਟਵਰਕ
c)
Personal Area Network ਪਰਸਨਲ ਏਰੀਆ ਨੈੱਟਵਰਕ
d)
Wide Area Network ਵਾਈਡ ਏਰੀਆ ਨੈੱਟਵਰਕ
5.
NIC ਦਾ ਪੂਰਾ ਨਾਂ ਕੀ ਹੈ? What is the full form of NIC?
a)
Network Interface Card ਨੈੱਟਵਰਕ ਇੰਟਰਫੇਸ ਕਾਰਡ
b)
Network Interfere Card ਨੈੱਟਵਰਕ ਦਖਲ ਕਾਰਡ
c)
Netwoking Card ਨੈੱਟਵਰਕਿੰਗ ਕਾਰਡ
d)
Network inside card ਨੈੱਟਵਰਕ ਅੰਦਰ ਕਾਰਡ
6.
____________ ਦੋ ਜਾਂ ਵਧੇਰੇ ਕੰਪਿਊਟਰਾਂ ਦਾ ਸਮੂਹ ਹੁੰਦਾ ਹੈ [______________ is a group of two or more computers..
a)
ਨੈਟਵਰਕ Network
b)
ਇੰਟਰਨੈੱਟ Internet
c)
ਵਾਇਰਲੈੱਸ Wireless
d)
ਟੋਪੋਲੋਜੀ Topology
7.
ਹੇਠ ਲਿਖਿਆਂ ਵਿਚੋਂ ਸਭ ਤੋਂ ਛੋਟਾ ਨੈੱਟਵਰਕ ਕਿਹੜਾ ਹੁੰਦਾ ਹੈ? Which of the following is the smallest type of network?
a)
MAN
b)
WAN
c)
LAN
d)
ਇਹਨਾਂ ਵਿਚੋਂ ਕੋਈ ਨਹੀਂ None of these
8.
_____________ ਇੱਕ ਉਪਕਰਣ ਹੈ ਜੋ ਤੁਹਾਨੂੰ ਕਈ ਕੰਪਿਊਟਰਾਂ ਨੂੰ ਇੱਕ ਨੈੱਟਵਰਕ ਉਪਕਰਣ ਨਾਲ ਜੋੜਨ ਦੀ ਆਗਿਆ ਦਿੰਦਾ ਹੈ। _____________ is a device that allow you to connect multiple computers to a single network.
a)
ਹੱਬ HUB
b)
ਬੱਸ BUS
c)
ਰਿੰਗ RING
d)
ਸਟਾਰ STAR
9.
_________ ਨੈੱਟਵਰਕ ਟੋਪੋਲੋਜੀ ਵਿੱਚ ਇੱਕ ਸਿੰਗਲ ਬੈਕਬੋਨ ਕੇਬਲ ਸਾਰੇ ਉਪਕਰਣਾਂ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ। In _________ network topology, a single backbone cable is shared by all the devices.
a)
ਬੱਸ BUS
b)
ਟ੍ਰੀ TREE
c)
ਮੈਸ਼ MESH
d)
ਸਟਾਰ STAR
10.
____________ ਜਾਣਕਾਰੀ ਤਿਆਰ ਕਰਦਾ ਹੈ ਅਤੇ ਭੇਜਦਾ ਹੈ। ____________ prepares information and sends it.
a)
ਪ੍ਰੋਟੋਕੋਲ Protocol
b)
ਰਿਸੀਵਰ Receiver
c)
ਸੈਂਡਰ Sender
d)
ਹੱਬ Hub
11.
ਅਸੀਂ ਨੈੱਟਵਰਕ ਉਪਕਰਣਾਂ ਵਿੱਚ ਹਾਰਡਵੇਅਰ ਜਾਂ ਸਾਫਟਵੇਅਰ ਨੂੰ ਸ਼ੇਅਰ ਨਹੀਂ ਕਰ ਸਕਦੇ। We cannot Share hardware or Software among network devices.
a)
ਗਲਤ False
b)
ਸਹੀ TRUE
12.
LAN ਇੱਕ ਵਿਸ਼ਾਲ ਭੂਗੋਲਿਕ ਖੇਤਰ ਨੂੰ ਕਵਰ ਕਰਦਾ ਹੈ। LAN covers a large geographic area.
a)
ਗਲਤ False
b)
ਸਹੀ TRUE
13.
ਫੁੱਲ ਡੁਪਲੈਕਸ ਵਿੱਚ ਜਾਣਕਾਰੀ ਦੋਵਾਂ ਦਿਸ਼ਾਵਾਂ ਵਿੱਚ ਪ੍ਰਸਾਰਿਤ ਕੀਤੀ ਜਾ ਸਕਦੀ ਹੈ। In full duplex, information can be transmitted in both directions.
a)
ਗਲਤ False
b)
ਸਹੀ TRUE
14.
ਪ੍ਰੋਟੋਕੋਲ ਨਿਯਮਾਂ ਦਾ ਸਮੂਹ ਹੁੰਦਾ ਹੈ ਜਿਸ ਦੁਆਰਾ ਨੋਡਸ ਦੇ ਵਿਚਕਾਰ ਡਾਟਾ ਸੰਚਾਰ ਹੁੰਦਾ ਹੈ। Protocols are set of rules by which data transmission takes place between nodes.
a)
ਗਲਤ False
b)
ਸਹੀ TRUE
15.
Gmail' ਇੱਕ ਮੁਫਤ ਈਮੇਲ ਸੇਵਾ ਹੈ ਜੋ ____________ ਦੁਆਰਾ ਪ੍ਰਦਾਨ ਕੀਤੀ ਗਈ ਹੈ। 'Gmail' is a free email service provided by_________.
a)
Yahoo
b)
Google
c)
Rediff mail
d)
Hotmail
16.
ਕੰਪਿਊਟਿੰਗ ਵਿੱਚ ___________ ਇੱਕ ਕਿਸਮ ਦਾ ਟੈਸਟ ਹੈ ਜੋ ਇਹ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵੈਬਪੇਜ਼ ਦੀ ਵਰਤੋਂ ਕਰਨ ਵਾਲਾ ਯੂਜ਼ਰ ਮਨੁੱਖ ਹੈ ਜਾਂ ਨਹੀਂ। A ________ is a type of test used in computing to determine whether or not the user is human
a)
CAPTCHA
b)
DERTSA
c)
HEPTCH
d)
NEPHCA
17.
___ ਇੱਕ ਯੂਜ਼ਰ ਦੇ ਕੰਪਿਟਰ ਨੂੰ ਅਣਅਧਿਕਾਰਤ (unauthorized) ਰਿਮੋਟ ਐਕਸੈਸ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਇੱਕ ਕਿਸਮ ਦਾ ਮਾਲਵੇਅਰ ਹੈ। ______is a type of malware designed to provide unauthorized, remote access to a user’s computer.
a)
ਸਪਾਈਵੇਅਰ Spyware
b)
ਟਰੋਜਨ Trojan
c)
ਮਾਲਵੇਅਰ Malware
d)
ਹਾਰਸ Horse
18.
_______________ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਆਪਣੇ ਆਪ ਨੂੰ ਦੂਜੇ ਕੰਪਿਟਰ ਪ੍ਰੋਗਰਾਮਾਂ ਵਿੱਚ ਦੁਹਰਾਉਂਦਾ (replicates) ਹੈ। _______ is a computer program that replicates itself into other computer programs.
a)
ਸਪਾਈਵੇਅਰ Spyware
b)
ਵਾਇਰਸ Virus
c)
ਫਿਸ਼ਿੰਗ Phishing
d)
ਮਾਲਵੇਅਰ Malware
19.
___________ ਇੱਕ ਇੰਡੀਅਨ ਡਿਜੀਟਲਾਈਜੇਸ਼ਨ ਆਨਲਾਈਨ ਸਰਵਿਸ ਹੈ ਜੋ ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰਾਲੇ (MeitY) ਦੁਆਰਾ ਡਿਜੀਟਲ ਇੰਡੀਆ ਪਹਿਲ (initiative) ਦੇ ਤਹਿਤ ਪ੍ਰਦਾਨ ਕੀਤੀ ਗਈ ਹੈ _______ is an Indian digitization online service provided by the Ministry of Electronics nforand Imation Technology (MeitY), Government of India under its Digital India initiative.
a)
DigiLocker
b)
DigiProgram
c)
DigiHacker
d)
DigiBanker
20.
ਸਪਾਈਵੇਅਰ ਈ-ਮੇਲ ਰਾਹੀਂ ਧੋਖਾਧੜੀ ਕਰਨ ਦੀ ਇੱਕ ਵਿਧੀ ਹੈ, ਜਿਸ ਵਿੱਚ ਧੋਖਾ ਕਰਨ ਵਾਲਾ ਵਿਅਕਤੀ ਨਿਜੀ ਅਤੇ ਵਿੱਤੀ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਵਿੱਚ ਜਾਇਜ਼ ਦਿਖਣ ਵਾਲੀ ਈਮੇਲ ਭੇਜਦਾ ਹੈ। Spyware is an e-mail fraud method in which the wrongdoer sends out legitimate-looking email in an attempt to gather personal and financial information from recipients.
a)
ਸਹੀ True
b)
ਗਲਤ False
21.
ਗੂਗਲ ਡਰਾਈਵ ਸਾਨੂੰ ਫਾਇਲਾਂ ਨੂੰ ਆਨਲਾਈਨ ਸਟੋਰ ਅਤੇ ਸ਼ੇਅਰ ਕਰਨ ਦੀ ਆਗਿਆ ਨਹੀਂ ਦਿੰਦਾ। Google Drive does not allow us to store and share files online.
a)
ਸਹੀ True
b)
ਗਲਤ False
22.
ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ। The best way to deal with the threat of a computer virus is to use antivirus software.
a)
ਸਹੀ True
b)
ਗਲਤ False
23.
ਕੰਪਿਊਟਰ ਵਾਇਰਸ ਦੇ ਖਤਰੇ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਐਂਟੀਵਾਇਰਸ ਸਾਫਟਵੇਅਰ ਦੀ ਵਰਤੋਂ ਕਰਨਾ ਹੈ। The best way to deal with the threat of a computer virus is to use antivirus software.
a)
ਸਹੀ True
b)
ਗਲਤ False
24.
ਐੱਮ. ਐੱਸ. ਐਕਸਲ ਵਿੱਚ ਕੋਈ ਪਹਿਲਾਂ ਬਣੀ ਫਾਇਲ ਖੋਲਣ ਲਈ ਸ਼ਾਰਟਕੱਟ ਕੀਅਜ਼ ਲਿਖੋ Write the Shortcut key to Open an existing file in MS Excel
a)
CTRL+W
b)
CTRL+N
c)
CTRL+O
d)
CTRL+S
25.
ਐੱਮ. ਐੱਸ. ਐਕਸਲ ਵਿੱਚ ਫਾਇਲ ਨੂੰ ਸੇਵ ਕਰਨ ਲਈ ਸ਼ਾਰਟਕੱਟ ਕੀਅਜ਼ ਲਿਖੋb Write the Shortcut key to Save a file in MS Excel?
a)
CTRL+W
b)
CTRL+N
c)
CTRL+A
d)
CTRL+S
26.
ਐੱਮ. ਐੱਸ. ਐਕਸਲ ਵਿੱਚ ਨਵੀਂ ਫਾਇਲ ਬਣਾਉਣ ਲਈ ਸ਼ਾਰਟਕੱਟ ਕੀਅ ਲਿਖੋ Write the Shortcut key to Create a new file in MS Excel
a)
CTRL+W
b)
CTRL+N
c)
CTRL+O
d)
CTRL+S
27.
ਐੱਮ. ਐੱਸ. ਐਕਸਲ ਵਿੱਚ ਡਾਊਨ ਫਿਲ ਕਰਨ ਲਈ ਸ਼ਾਰਟਕੱਟ ਕੀਅ ਲਿਖੋ Write the Shortcut key to Fill Down in MS Excel
a)
CTRL+W
b)
CTRL+R
c)
CTRL+D
d)
CTRL+S
28.
ਐੱਮ. ਐੱਸ. ਐਕਸਲ ਵਿੱਚ ਰਾਈਟ ਫਿਲ ਕਰਨ ਲਈ ਸ਼ਾਰਟਕੱਟ ਕੀਅ ਲਿਖੋ Write the Shortcut key to Fill Right in MS Excel
a)
CTRL+R
b)
CTRL+D
c)
CTRL+O
d)
CTRL+S
29.
ਐੱਮ. ਐੱਸ. ਐਕਸਲ ਵਿੱਚ ਕਾਪੀ ਕਰਨ ਲਈ ਸ਼ਾਰਟਕੱਟ ਕੀਅ ਲਿਖੋ Write the Shortcut key to Copy contents in MS Excel
a)
CTRL+W
b)
CTRL+N
c)
CTRL+O
d)
CTRL+S
30.
ਐੱਮ. ਐੱਸ. ਐਕਸਲ ਵਿੱਚ ਪੇਸਟ ਕਰਨ ਲਈ ਸ਼ਾਰਟਕੱਟ ਕੀਅਜ਼ ਲਿਖੋ Write the Shortcut key to Paste contents in MS Excel
a)
CTRL+C
b)
CTRL+X
c)
CTRL+V
d)
CTRL+P
31.
ਵਰਕਬੁੱਕ____________ ਦਾ ਇਕੱਠ ਹੁੰਦੀ ਹੈ। A workbook is a collection of the____________.
a)
ਸੈੱਲ Cell
b)
ਰੋਅ Row
c)
ਕਾਲਮ Column
d)
ਵਰਕਸ਼ੀਟ Worksheets
32.
ਇੱਕ ਸੈੱਲ ____ ਅਤੇ _______ ਦਾ ਕਾਟ ਖੇਤਰ ਹੁੰਦਾ ਹੈ। A cell is an intersection of a ______and a________.
a)
ਰੋਅ, ਕਾਲਮ Row, Column
b)
ਰੋਅ, ਸੈੱਲ ਅਡਰੈੱਸ Row, Cell Address
c)
ਕਾਲਮ, ਫਾਰਮੂਲਾ ਬਾਰ Column, Formula Bar
d)
ਇਹਨਾਂ ਵਿੱਚੋਂ ਕੋਈ ਨਹੀਂ None of these
33.
ਐੱਮ. ਐੱਸ. ਐਕਸਲ ਵਿੱਚ ਫਿਲ ਹੈਂਡਲ ______ ਲਈ ਵਰਤਿਆ ਜਾਂਦਾ ਹੈ। Fill handle in MS Excel can be used for ___________.
a)
ਸੈੱਲ ਕੰਟੈਂਟ ਨੂੰ ਕਾਪੀ ਕਰਨ ਲਈ Copying the contents of a Cell
b)
ਨੰਬਰ ਸੀਰੀਜ਼ ਭਰਨ ਲਈ Entering Number Series
c)
ਕਸਟਮ ਸੀਰੀਜ਼ ਭਰਨ ਲਈ Entering Custom Series
d)
ਉਪਰੋਕਤ ਸਾਰੇ All of the above
34.
ਐੱਮ. ਐੱਸ. ਐਕਸਲ ਵਿੱਚ ਫਾਇਲ ਦੀ ਐਕਸਟੈਂਸ਼ਨ _____ ਹੁੰਦੀ ਹੈ। The Extension of MS Excel file is_______________.
a)
.docx/.doc
b)
xlsx/.xls
c)
.pptx/.ppt
d)
.txt
35.
ਇਹਨਾਂ ਵਿੱਚੋਂ ਕਿਹੜਾ ਐੱਮ. ਐੱਸ. ਐਕਸਲ ਵਿੱਚ ਮੌਜੂਦ ਵਿਊ ਨਹੀਂ ਹੈ। Which one of the following is not a view of MS Excel?
a)
ਪੇਜ ਲੇਅਆਉਟ Page Layout
b)
ਪੇਜ ਬ੍ਰੇਕ ਪ੍ਰੀਵਿਊ Page Break Preview
c)
ਨੋਰਮਲ Normal
d)
ਉਪਰੋਕਤ ਵਿਚੋਂ ਕੋਈ ਨਹੀਂ None of these
36.
ਐਕਟਿਵ ਸੈੱਲ ਦਾ ਐਡਰੈੱਸ ਹਮੇਸ਼ਾਂ ਨੇਮ ਬਾਕਸ ਵਿੱਚ ਪ੍ਰਦਰਸ਼ਿਤ ਹੁੰਦਾ ਹੈ। Address of Active Cell always displays in Name Box.
a)
ਸਹੀ True
b)
ਗਲਤ False
37.
ਐੱਮ. ਐੱਸ. ਐਕਸਲ ਦੇ ਸਾਰੇ ਕਾਲਮ 1 ਨਾਲ ਸ਼ੁਰੂ ਹੋਣ ਵਾਲੇ ਨੰਬਰਾਂ ਦੁਆਰਾ ਦਰਸਾਏ ਜਾਂਦੇ ਹਨ। All Columns of MS Excel are represented by numbers starting with 1.
a)
ਸਹੀ True
b)
ਗਲਤ False
38.
ਫਾਰਮੂਲੇ ਵਾਲਾ ਸੈੱਲ ਹਮੇਸ਼ਾ ਫਾਰਮੂਲੇ ਦਾ ਨਤੀਜਾ ਸੈੱਲ ਵਿੱਚ ਪ੍ਰਦਰਸ਼ਿਤ ਕਰਦਾ ਹੈ ਜਦੋਂ ਕਿ ਫਾਰਮੂਲਾ ਖੁਦ ਫਾਰਮੂਲਾ ਬਾਰ ਵਿੱਚ ਪ੍ਰਦਰਸ਼ਿਤ ਹੁੰਦਾ ਹੈ। Cell containing formula displays the result of the formula, whereas the formula itself displayed in Formula Bar.
a)
ਸਹੀ True
b)
ਗਲਤ False
39.
ਐੱਮ. ਐੱਸ. ਐਕਸਲ ਇੱਕ ਸਾਧਾਰਨ ਤੌਰ ਤੇ ਵਰਤਿਆ ਜਾਣ ਵਾਲਾ ਵਰਡ ਪ੍ਰੋਸੈਸਰ ਹੈ। MS Excel is a widely used word Processor.
a)
ਸਹੀ True
b)
ਗਲਤ False
40.
ਅਸੀਂ ਫਿੱਲ ਹੈਂਡਲ ਦੀ ਵਰਤੋਂ ਕਰਦੇ ਹੋਏ ਐੱਮ. ਐੱਸ. ਐਕਸਲ ਵਿੱਚ ਨੰਬਰ ਸੀਰੀਜ਼ ਭਰ ਸਕਦੇ ਹਾਂ। We can insert Number Series in MS Excel using Fill Handle.
a)
ਸਹੀ True
b)
ਗਲਤ False
41.
ਹਰੇਕ ਨਵੀਂ ਬਣਾਈ ਗਈ ਵਰਕਬੁੱਕ ਵਿੱਚ ਪਹਿਲਾਂ ਤੋਂ ਬਣੀਆਂ ____ ਵਰਕਸ਼ੀਟਾਂ ਸ਼ਾਮਿਲ ਹੁੰਦੀਆਂ ਹਨ। By default, each new workbook in MS Excel 2010 contains ______ number of worksheets.
a)
5
b)
2
c)
255
d)
3
42.
ਵਰਕਸ਼ੀਟ ਵਿੱਚ ਕਿਹੜੇ-ਕਿਹੜੇ ਆਬਜੈਕਟ ਸ਼ਾਮਿਲ ਕੀਤੇ ਜਾ ਸਕਦੇ ਹਨ? Which objects can be added in a worksheet?
a)
ਸੈੱਲ Cells
b)
ਚਾਰਟਸ Charts
c)
ਰੋਅਜ਼ Rows
d)
ਉਪਰੋਕਤ ਸਾਰੇ All of these
43.
ਇਹਨਾਂ ਵਿੱਚੋਂ ਕਿਹੜੀਆਂ ਐੱਮ. ਐੱਸ. ਐਕਸਲ ਵਿਚ ਚਾਰਟਸ ਦੀਆਂ ਸਹੀ ਟਾਈਪਸ ਹਨ। Which are the valid types of Charts in MS Excel.
a)
ਬਾਰ, ਕਾਲਮ, ਪਾਈ, ਲਾਇਨ Bar, Column, Pie, Line
b)
ਏਰੀਆ, ਡੋਅਨਟ, ਸਕੈਟਰ Area, Doughnut, Scatter
c)
ਸਰਫੇਸ, ਰਡਾਰ, ਬਾਰ Surface, Radar, Bar
d)
ਉਪਰੋਕਤ ਸਾਰੇ All of the above
44.
ਕਿਸੇ ਦਿੱਤੀ ਗਈ ਰੇਂਜ ਵਿੱਚੋਂ ਸਭ ਤੋਂ ਛੋਟਾ ਨੰਬਰ ਪਤਾ ਕਰਨ ਲਈ ਕਿਹੜਾ ਫੰਕਸ਼ਨ ਵਰਤਿਆ ਜਾਂਦਾ ਹੈ। Which function is used to find minimum number from the given range.
a)
AVERAGE
b)
MIN
c)
MAX
d)
RANK
45.
_______ ਐੱਮ. ਐੱਸ. ਐਕਸਲ ਵਿੱਚ ਲਿਖੇ ਡਾਟਾ ਦੀ ਗ੍ਰਾਫੀਕਲ ਪੇਸ਼ਕਾਰੀ ਲਈ ਵਰਤਿਆ ਜਾਂਦਾ ਉਪਯੋਗੀ ਟੂਲ ਹੈ। _____is a powerful tool of MS Excel used to have graphical representation of our data in MS Excel.
a)
ਡਾਟਾ ਵੈਲੀਡੇਸ਼ Data Validation
b)
ਕੰਡੀਸ਼ਨਲ ਫਾਰਮੈਟਿੰਗ Conditional Formatting
c)
ਚਾਰਟਸ Charts
d)
ਇਹਨਾਂ ਵਿੱਚੋਂ ਕੋਈ ਨਹੀ None of these
46.
ਕੀਬੋਰਡ ਤੋਂ Ctrl ਅਤੇ + ਕੀਅ ਦੀ ਵਰਤੋਂ ਕਰਕੇ ਨਵਾਂ ਸੈੱਲ, ਰੋਅ ਜਾਂ ਕਾਲਮ ਦਾਖ਼ਲ ਕੀਤਾ ਜਾ ਸਕਦਾ ਹੈ। New cell, row or column can be added by using Ctrl and + keys from keyboard.
a)
ਸਹੀ True
b)
ਗਲਤ False
47.
SUM ਅਤੇ MIN ਐੱਮ. ਐੱਸ. ਐਕਸਲ ਵਿੱਚ ਚਾਰਟ ਦੀਆਂ ਕਿਸਮਾਂ ਦੀਆਂ ਉਦਾਹਰਣਾਂ ਹਨ। SUM and MIN are examples of Chart Types in MS Excel.
a)
ਸਹੀ True
b)
ਗਲਤ False
48.
ਸੈੱਲ ਬਾਰਡਰ, ਸੈੱਲ ਦੀ ਚੌੜਾਈ ਜਾਂ ਉਚਾਈ ਬਦਲਣਾ, ਸੈੱਲਾਂ ਨੂੰ ਮਰਜ਼ ਕਰਨਾ, ਟੈਕਸਟ ਨੂੰ ਅਲਾਈਨ (Align) ਕਰਨਾ, ਟੈਕਸਟ ਦੀ ਦਿਸ਼ਾ ਬਦਲਣਾ, ਟੈਕਸਟ ਨੂੰ ਰੈਪ (Wrap) ਕਰਨਾ ਆਦਿ ਸੈੱਲ ਸਟਾਈਲ ਦੀਆਂ ਉਦਾਹਰਣਾਂ ਹਨ। Cell Borders, change cell width or height, Merge cells, Align Texts, Change Orientation of text, Wrap Text etc. are examples of cell styles.
a)
ਸਹੀ True
b)
ਗਲਤ False
49.
ਕੰਡੀਸ਼ਨਲ ਫਾਰਮੈਟਿੰਗ ਐੱਮ. ਐੱਸ. ਐਕਸਲ ਦਾ ਇੱਕ ਟੂਲ/ਕਮਾਂਡ ਹੈ ਜੋ ਮੁੱਲ ਦੇ ਅਧਾਰ ਤੇ ਸੈੱਲਾਂ ਦੀ ਰੇਜ਼ ਵਿੱਚ ਫਾਰਮੈਟ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। Conditional Formatting is a tool in MS Excel that allows applying formats to a cell or range of cells depending on the value.
a)
ਸਹੀ True
b)
ਗਲਤ False
50.
ਫਾਰਮੈਟਿੰਗ ਆਪਸ਼ਨਜ ਡਾਟਾ ਤੋਂ ਜਾਣਕਾਰੀ ਨੂੰ ਦਰਸਾਉਣ ਲਈ ਬਹੁਤ ਪ੍ਰਭਾਵਸ਼ਾਲੀ ਹਨ। Formatting options effectively represents the information from facts of data.
a)
ਸਹੀ True
b)
ਗਲਤ False