Wayground logo

Free Printable Worksheets

Font size

S
M
L
XL
Worksheets

Bandi Chod Diwas

Total questions: 11

Worksheet time: 6mins

Name
Class
Date
1.

ਦਿੱਲੀ ਵਿਚ ਜਿਸ ਵਿਚ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਕੌਰ ਜੀ ਰਹਿੰਦੇ ਸਨ

a)

ਬੰਗਲਾ ਸਾਹਿਬ

b)

ਮਾਤਾ ਸੁੰਦਰੀ ਸਾਹਿਬ

c)

ਬਾਲਾ ਸਾਹਿਬ

d)

ਮੋਤੀ ਬਾਗ ਸਾਹਿਬ

2.

ਮਾਤਾ ਸੁੰਦਰ ਕੌਰ ਜੀ ਦਾ ਅੰਗੀਠਾ ਸਾਹਿਬ ਕਿੱਥੇ ਹੈ ?

a)

ਬਾਲਾ ਸਾਹਿਬ

b)

ਰਕਾਬ ਗੰਜ ਸਾਹਿਬ

c)

ਨਾਨਕ ਪਾਇਓ ਸਾਹਿਬ

d)

ਸੀਸ ਗੰਜ ਸਾਹਿਬ

3.

ਇਸ ਦਾ ਨਾਮ

a)

ਡੋਰੀ

b)

ਕਡਾਈ

c)

ਕਰਛੀ

d)

ਪੁਉਨੀ

4.

ਗੁਰਦੁਆਰਾ ਸਾਹਿਬ ਦਾ ਨਾਮ ਜਿੱਥੋਂ ਸ੍ਰੀ ਦਰਬਾਰ ਸਾਹਿਬ ਤੋਂ ਰੋਜ਼ਾਨਾ ਹੁਕਮਨਾਮੇ ਦੀ ਕਥਾ ਹੁੰਦੀ ਹੈ ?

a)

ਬੀਰ ਸਾਹਿਬ

b)

ਮੰਜੀ ਸਾਹਿਬ

c)

ਬਿਬੇਕਸਰ ਸਾਹਿਬ

d)

ਲੱਖੀ ਸ਼ਾਹ ਵਣਜਾਰਾ ਹਾਲ

5.

ਸਿੱਖ ਧਰਮ ਦਾ ਪਹਿਲਾ ਕੀਰਤਨੀਆ?

a)

ਬਾਬਾ ਦੀਪ ਸਿੰਘ ਜੀ

b)

ਭਾਈ ਬਾਲਾ ਜੀ

c)

ਭਾਈ ਮਰਦਾਨਾ ਜੀ

d)

ਭਾਈ ਗੁਰਦਾਸ ਜੀ

6.

ਕੜਾਹ ਪ੍ਰਸ਼ਾਦ ਵੰਡਣ ਤੋਂ ਪਹਿਲਾਂ ਅਸੀਂ ਕਿਹੜੀ ਬਾਣੀ ਪੜ੍ਹਦੇ ਹਾਂ ?

a)

ਜਪਜੀ ਸਾਹਿਬ

b)

ਅਨੰਦ ਸਾਹਿਬ

c)

ਰਹਿਰਾਸ ਸਾਹਿਬ

d)

ਸੁਖਮਨੀ ਸਾਹਿਬ

7.

ਕੜਾਹ ਪ੍ਰਸ਼ਾਦ ਬਣਾਉਂਦੇ ਸਮੇਂ ਅਸੀਂ ਕਿਹੜੀ ਬਾਣੀ ਦਾ ਪਾਠ ਕਰਦੇ ਹਾਂ ?

a)

ਅਨੰਦ ਸਾਹਿਬ

b)

ਆਸਾ ਕੀ ਵਾਰ

c)

ਜਪਜੀ ਸਾਹਿਬ

d)

ਸੁਖਮਨੀ ਸਾਹਿਬ

8.

ਰੋਸ਼ਨੀ ਦਾ ਉਲਟ ਸ਼ਬਦ ਚੁਣੋ ?

a)

ਪ੍ਰਕਾਸ਼

b)

ਲਾਈਟਾਂ

c)

ਹਨੇਰਾ

d)

ਅੱਗ

9.

ਗੁਰੂ ਰਾਮਦਾਸ ਸਾਹਿਬ ਦੀ ਪਤਨੀ ਕਿਸ ਦੀ ਪੁੱਤਰੀ ਸਨ ?

a)

ਗੁਰੂ ਗੋਬਿੰਦ ਸਿੰਘ ਸਾਹਿਬ

b)

ਗੁਰੂ ਅੰਗਦ ਦੇਵ ਸਾਹਿਬ

c)

ਗੁਰੂ ਅਮਰਦਾਸ ਸਾਹਿਬ

d)

ਗੁਰੂ ਹਰਿਰਾਇ ਸਾਹਿਬ

10.

ਸ਼ਹੀਦਾ ਦੇ ਸਿਰਤਾਜ ਕਿਸਨੁ ਕਿਹਾ ਜਾਂਦਾ ਹੈ ?

a)

ਗੁਰੂ ਅਰਜਨ ਦੇਵ ਸਾਹਿਬ

b)

ਗੁਰੂ ਤੇਗ ਬਹਾਦਰ ਸਾਹਿਬ

c)

ਬਾਬਾ ਬੰਦਾ ਸਿੰਘ ਬਹਾਦਰ

d)

ਗੁਰੂ ਗੋਬਿੰਦ ਸਿੰਘ ਜੀ

11.

ਜਦੋਂ ਗੁਰੂ ਹਰਗੋਬਿੰਦ ਸਹਿਬਲ ਗਵਾਲਿਯਰ ਦੇ ਕਿਲੇ ਵਿੱਚ ਨਜਰਬੰਦ ਸਨ ਉਸ ਸਮੇ ਗਵਾਲਿਯਰ ਦੇ ਕਿਲੇ ਦਾ ਇੰਚਾਰਜ ਕੋਣ ਸੀ ?

a)

ਭਾਈ ਪ੍ਰਗਾ ਜੀ

b)

ਬਾਬਾ ਬੁੱਢਾ ਜੀ

c)

ਭਾਈ ਹਰੀਦਾਸ ਜੀ

d)

ਭਾਈ ਬਿਧਿ ਚੰਦ ਜੀ