Worksheets8 SST Revision Quiz ਪਾਠ 3 – ਖਣਿਜ ਅਤੇ ਊਰਜਾ ਸਾਧਨ by Gupta Sir
Total questions: 15
Worksheet time: 8mins
Name
Class
Date
1.
ਭਾਰਤ ਦੇ ਸਿੰਘਭੂਮ ਖੇਤਰ ਵਿੱਚ ਕਿਹੜਾ ਖਣਿਜ ਪਦਾਰਥ ਮਿਲਦਾ ਹੈ?
a)
ਕੱਚਾ ਲੋਹਾ
b)
ਤਾਂਬਾ
c)
ਸੋਨਾ
d)
ਯੂਰੇਨੀਅਮ
2.
ਹੇਠ ਲਿਖਿਆਂ ਵਿੱਚੋਂ ਕਿਹੜਾ ਪਰਮਾਣੂ ਖਣਿਜ ਪਦਾਰਥ ਨਹੀਂ ਹੈ?
a)
ਯੂਰੇਨੀਅਮ
b)
ਲਿਥੀਅਮ
c)
ਮੈਗਨੀਸ਼ੀਅਮ
d)
ਥੋਰੀਅਮ
3.
ਭਾਰਤ ਦੇ ਰਤਨਾਗਿਰੀ ਖੇਤਰ ਵਿੱਚ ਕਿਹੜਾ ਖਣਿਜ ਪਦਾਰਥ ਮਿਲਦਾ ਹੈ?
a)
ਅਬਰਕ
b)
ਤਾਂਬਾ
c)
ਮੈਂਗਨੀਜ਼
d)
ਬਾਕਸਾਈਟ
4.
ਕੋਲੇ ਦੀਆਂ ਚਾਰ ਕਿਸਮਾਂ ਵਿੱਚੋਂ ਸਭ ਤੋਂ ਵਧੀਆ ਕਿਸਮ ਕਿਹੜੀ ਹੈ?
a)
ਐਂਥਰੇਸਾਈਟ
b)
ਬਿੱਟੂਮੀਨਸ
c)
ਲਿਗਨਾਈਟ
d)
ਪੀਟ
5.
ਕਿਹੜੇ ਖਣਿਜ ਦੀ ਵਰਤੋਂ ਕੰਡੈਂਸਰ, ਇੰਸੂਲੇਟਰ, ਬਿਜਲੀ ਦੀਆਂ ਪ੍ਰੈਸਾਂ ਵਿੱਚ ਕੁਚਾਲਕ ਵੱਜੋਂ ਕੀਤੀ ਜਾਂਦੀ ਹੈ?
a)
ਮੈਂਗਨੀਂਜ਼
b)
ਅਬਰਕ
c)
ਬਾਕਸਾਈਟ
d)
ਤਾਂਬਾ
6.
ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਬਾਕਸਾਈਟ ਪੈਦਾ ਕਰਦਾ ਹੈ?
a)
ਪੰਜਾਬ
b)
ਉਡੀਸ਼ਾ
c)
ਬਿਹਾਰ
d)
ਕੇਰਲਾ
7.
ਕਿਸ ਖਣਿਜ ਪਦਾਰਥ ਦੀ ਵਰਤੋਂ ਬਲੀਚਿੰਗ ਪਾਊਡਰ, ਕੀੜੇ ਮਾਰ ਦਵਾਈਆਂ, ਪੇਂਟ ਅਤੇ ਬੈਟਰੀਜ਼ ਆਦਿ ਵਿੱਚ ਕੀਤੀ ਜਾਂਦੀ ਹੈ?
a)
ਮੈਂਗਨੀਂਜ਼
b)
ਅਬਰਕ
c)
ਬਾਕਸਾਈਟ
d)
ਤਾਂਬਾ
8.
ਭਾਰਤ ਦਾ ਕਿਹੜਾ ਰਾਜ ਸਭ ਤੋਂ ਵੱਧ ਸੋਨਾ ਪੈਦਾ ਕਰਦਾ ਹੈ?
a)
ਕਰਨਾਟਕ
b)
ਰਾਜਸਥਾਨ
c)
ਬਿਹਾਰ
d)
ਕੇਰਲਾ
9.
ਭਾਰਤ ਦੇਸ਼ ਸੰਸਾਰ ਦਾ ਕਿੰਨੇ ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ?
a)
5.55%
b)
10.5%
c)
25.5%
d)
55.5%
10.
ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
a)
ਆਸਟਰੇਲੀਆ
b)
ਅਮਰੀਕਾ
c)
ਦੱਖਣੀ ਅਫ਼ਰੀਕਾ
d)
ਫਰਾਂਸ
11.
ਸੰਸਾਰ ਦਾ ਸਭ ਤੋਂ ਵੱਡਾ ਯੂਰੇਨੀਅਮ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ?
a)
ਸਪੇਨ
b)
ਜਰਮਨੀ
c)
ਯੂ. ਐਸ. ਏ.
d)
ਭਾਰਤ
12.
ਭਾਰਤ ਦਾ ਕਿਹੜਾ ਰਾਜ ਪਣ-ਬਿਜਲੀ ਤਿਆਰ ਨਹੀਂ ਕਰਦਾ?
a)
ਪੰਜਾਬ
b)
ਗੋਆ
c)
ਆਸਾਮ
d)
ਤੇਲੰਗਾਨਾ
13.
ਹੀਰਾਕੁੰਡ ਡੈਮ ਭਾਰਤ ਦੇ ਕਿਸ ਰਾਜ ਵਿੱਚ ਸਥਿਤ ਹੈ?
a)
ਪੰਜਾਬ
b)
ਉਡੀਸ਼ਾ
c)
ਬਿਹਾਰ
d)
ਕੇਰਲਾ
14.
ਡੈਮ ਜਾਂ ਪ੍ਰਾਜੈਕਟ ਜੋ ਪਣ-ਬਿਜਲੀ ਤਿਆਰ ਕਰਨ ਲਈ ਲਗਾਏ ਜਾਂਦੇ ਹਨ, ਉਨ੍ਹਾਂ ਨੂੰ ਬਹੁਉਦੇਸ਼ੀ ਪ੍ਰਾਜੈਕਟ ਵੀ ਕਿਹਾ ਜਾਂਦਾ ਹੈ।
a)
True
b)
False
15.
ਪੈਟਰੋਲੀਅਮ ਜਾਂ ਖਣਿਜ ਤੇਲ ਨੂੰ ਹੋਰ ਕਿਹੜੇ ਨਾਂਅ ਨਾਲ ਨਹੀਂ ਜਾਣਿਆ ਜਾਂਦਾ?
a)
ਚਟਾਨੀ ਤੇਲ
b)
ਤਰਲ ਸੋਨਾ
c)
ਕੱਚਾ ਤੇਲ
d)
ਚਿੱਟਾ ਸੋਨਾ
100 %
