wayground logo

Free Printable Worksheets

Font size

S
M
L
XL
Worksheets

c9 SST Revision Quiz ਪਾਠ 14 by Gupta Sir

Total questions: 20

Worksheet time: 10mins

Name
Class
Date
1.
ਬਾਲ ਮਜ਼ਦੂਰੀ ਕਿਸ ਅਧਿਕਾਰ ਦੁਆਰਾ ਬੰਦ ਕੀਤੀ ਗਈ ਹੈ?
a)
ਸੁਤੰਤਰਤਾ ਦਾ ਅਧਿਕਾਰ
b)
ਸੂਚਨਾ ਦਾ ਅਧਿਕਾਰ
c)
ਸੋਸ਼ਣ ਵਿਰੁੱਧ ਅਧਿਕਾਰ
d)
ਸਮਾਨਤਾ ਦਾ ਅਧਿਕਾਰ
2.
ਅਧਿਕਾਰ, ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵੱਲੋਂ ਕੀਤੀਆਂ ਗਈਆਂ ਉਹ ਉਚਿਤ ਮੰਗਾਂ ਹਨ ਜਿਨ੍ਹਾਂ ਨੂੰ ਸਮਾਜ ਅਤੇ ਰਾਜ ਮਾਨਤਾ ਦਿੰਦਾ ਹੈ।
a)
ਸਹੀ
b)
ਗਲਤ
3.
ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਅਨੁਛੇਦ 14 ਤੋਂ 32 ਤੱਕ ਦਰਜ ਹਨ।
a)
ਸਹੀ
b)
ਗਲਤ
4.
ਕਿਹੜਾ ਅਧਿਕਾਰ 1978 ਈ. ਵਿੱਚ 44ਵੀਂ ਸੋਧ ਦੁਆਰਾ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚੋਂ ਕੱਢ ਦਿੱਤਾ ਗਿਆ?
a)
ਸਿੱਖਿਆ ਦਾ ਅਧਿਕਾਰ
b)
ਸੰਪੱਤੀ ਜਾਂ ਜਾਇਦਾਦ ਦਾ ਅਧਿਕਾਰ
c)
ਸੁਤੰਤਰਤਾ ਦਾ ਅਧਿਕਾਰ
d)
ਸਮਾਨਤਾ ਦਾ ਅਧਿਕਾਰ
5.
ਸੰਨ 2002 ਈ. ਵਿੱਚ ਭਾਰਤੀ ਸੰਸਦ ਨੇ _______ਸੋਧ ਪਾਸ ਕਰਕੇ ਸੰਵਿਧਾਨ ਦੇ ਅਨੁਛੇਦ 21A ਰਾਹੀਂ ਬੱਚਿਆਂ ਦੇ ਮੁਫਤ ਅਤੇ ਜ਼ਰੂਰੀ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰ ਬਣਾ ਦਿੱਤਾ ਹੈ।
a)
84ਵੀਂ
b)
86ਵੀਂ
c)
76ਵੀਂ
d)
96ਵੀਂ
6.
ਸੰਵਿਧਾਨ ਦੇ ਅਨੁਛੇਦ 14 ਤੋਂ 18 ਤੱਕ ਕਿਹੜਾ ਮੌਲਿਕ ਅਧਿਕਾਰ ਦਰਜ ਹੈ?
a)
ਸ਼ੋਸ਼ਣ ਵਿਰੁੱਧ ਅਧਿਕਾਰ
b)
ਧਾਰਮਿਕ ਸੁਤੰਤਰਤਾ ਦਾ ਅਧਿਕਾਰ
c)
ਸਮਾਨਤਾ ਦਾ ਅਧਿਕਾਰ
d)
ਸੁਤੰਤਰਤਾ ਦਾ ਅਧਿਕਾਰ
7.
ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰਾਂ ਦਾ ਵਰਨਣ ਕਿਸ ਭਾਗ ਵਿੱਚ ਕੀਤਾ ਗਿਆ ਹੈ?
a)
ਦੂਜੇ
b)
ਤੀਜੇ
c)
ਚੌਥੇ
d)
ਪਹਿਲੇ
8.
ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਿੱਤੇ ਗਏ ਹਨ?
a)
6
b)
7
c)
8
d)
9
9.
ਸੁਤੰਤਰਤਾ ਦੇ ਅਧਿਕਾਰ ਦੀ ਵਿਵਸਥਾ __________ ਅਨੁਛੇਦ ਵਿੱਚ ਕੀਤੀ ਗਈ ਹੈ।
a)
14 ਤੋਂ 18
b)
19 ਤੋਂ 22
c)
23 ਤੋਂ 24
d)
25 ਤੋਂ 28
10.
ਸੰਵਿਧਾਨਕ ਉਪਚਾਰਾਂ ਦਾ ਅਧਿਕਾਰ _____ ਅਨੁਛੇਦ ਵਿੱਚ ਦਿੱਤਾ ਗਿਆ ਹੈ।
a)
30
b)
22
c)
32
d)
18
11.
ਉਸ ਬਿੱਲ ਦਾ ਨਾਂ ਦੱਸੋ ਜਿਸ ਵਿੱਚ ਬਾਲ ਗੰਗਾਧਰ ਤਿਲਕ ਨੇ 1895 ਈ. ਵਿੱਚ ਭਾਰਤੀਆਂ ਲਈ ਅੰਗਰੇਜ਼ਾਂ ਕੋਲੋਂ ਕੁੱਝ ਅਧਿਕਾਰਾਂ ਦੀ ਮੰਗ ਕੀਤੀ ਸੀ?
a)
ਸਵਰਾਜ ਬਿਲ
b)
ਧਨ ਬਿਲ
c)
ਸਫਰੇਜ਼ ਬਿਲ
d)
ਅਧਿਕਾਰ ਬਿਲ
12.
ਅੰਗਰੇਜ਼ਾਂ ਕੋਲੋਂ ਔਰਤਾਂ ਤੇ ਮਰਦਾਂ ਲਈ ਸਮਾਨ ਅਧਿਕਾਰਾਂ ਦੀ ਮੰਗ 1928 ਈ. ਵਿੱਚ ਨਹਿਰੂ ਰਿਪੋਰਟ ਵਿੱਚ ਕੀਤੀ ਗਈ ਸੀ।
a)
ਸਹੀ
b)
ਗਲਤ
13.
ਛੂਆ-ਛੂਤ ਦੇ ਖਾਤਮੇ ਲਈ ਭਾਰਤ ਦੇ ਸੰਵਿਧਾਨ ਦੇ ਕਿਹੜੇ ਅਨੁਛੇਦ ਅਧੀਨ ਵਿਵਸਥਾ ਕੀਤੀ ਗਈ ਹੈ?
a)
ਅਨੁਛੇਦ 14
b)
ਅਨੁਛੇਦ 17
c)
ਅਨੁਛੇਦ 25
d)
ਅਨੁਛੇਦ 21
14.
ਅਨੁਛੇਦ 22 ਕਿਸ ਮੌਲਿਕ ਅਧਿਕਾਰ ਨਾਲ ਸੰਬੰਧਤ ਹੈ?
a)
ਮੌਕਿਆਂ ਦੀ ਸਮਾਨਤਾ
b)
ਖਿਤਾਬਾਂ ਦਾ ਖਾਤਮਾ
c)
ਕੈਦੀਆਂ ਦੇ ਅਧਿਕਾਰ ਤੇ ਸੁਤੰਤਰਤਾਵਾਂ
d)
ਛੂਤ-ਛਾਤ ਵਿਰੁੱਧ ਅਧਿਕਾਰ
15.
ਭਾਰਤ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਆਯੋਗ ਦੀ ਸਥਾਪਨਾ ਦਸੰਬਰ 1993 ਵਿੱਚ ਕੀਤੀ ਗਈ ਹੈ।
a)
ਸਹੀ
b)
ਗਲਤ
16.
ਸੁਪਰੀਮ ਕੋਰਟ ਦੇ ਸੇਵਾ ਮੁਕਤ ਜੱਜ ਕਿਸੇ ਵੀ ਅਦਾਲਤ ਵਿੱਚ ਵਕਾਲਤ ਕਰ ਸਕਦੇ ਹਨ।
a)
ਸਹੀ
b)
ਗਲਤ
17.
ਨਿਆਇਕ ਪੁਨਰ-ਨਿਰੀਖਣ ਦੀ ਸ਼ਕਤੀ ___________ ਕੋਲ ਹੈ।
a)
ਵਿਧਾਲ ਪਾਲਿਕਾ
b)
ਕਾਰਜ ਪਾਲਿਕਾ
c)
ਨਿਆਂ ਪਾਲਿਕਾ
18.
ਅਨੁਛੇਦ ______ ਹਰ ਕਿਸਮ ਦੀ ਬੰਧੂਆ ਮਜ਼ਦੂਰੀ, ਬੇਗਾਰ ਤੇ ਮਨੁੱਖਾਂ ਦੇ ਵਪਾਰ ਨੂੰ ਰੋਕਦਾ ਹੈ।
a)
23
b)
24
c)
25
d)
26
19.
ਅਨੁਛੇਦ ____ ਦੁਆਰਾ 14 ਸਾਲ ਦੇ ਘੱਟ ਉਮਰ ਦੇ ਬੱਚਿਆਂ ਤੋਂ ਫੈਕਟਰੀਆਂ, ਖਾਣਾਂ ਤੇ ਹੋਰ ਜ਼ੋਖ਼ਿਮ ਭਰੇ ਸਥਾਨਾਂ ਤੇ ਕੰਮ ਲੈਣ ਤੋਂ ਰੋਕ ਲਗਾਈ ਗਈ ਹੈ।
a)
18
b)
21
c)
22
d)
24
20.
ਅਨੁਛੇਦ ____ ਅਧੀਨ ਅੰਗਰੇਜ਼ਾਂ ਦੁਆਰਾ ਦਿੱਤੇ ਗਏ ਖਿਤਾਬ ਨੂੰ ਖਤਮ ਕਰ ਦਿੱਤਾ ਗਿਆ ਹੈ।
a)
14
b)
15
c)
17
d)
18