Wayground logo

Free Printable Worksheets

Font size

S
M
L
XL
Worksheets

Mix Question

Total questions: 10

Worksheet time: 5mins

Name
Class
Date
1.

ਗੂਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਕਿੱਧਰ ਹੋਇਆ ਜੀ

a)

ਪਟਨਾ ਸਾਹਿਬ, ਬਿਹਾਰ

b)

ਹਜ਼ੂਰ ਸਾਹਿਬ , ਨਾਂਦੇੜ

c)

ਰਾਏ ਭੋਇ ਦੀ ਤਲਵੰਡੀ, (ਨਨਕਾਣਾ ਸਾਹਿਬ , ਪਾਕਿਸਤਾਨ )

d)

ਦਮਦਮਾ ਸਾਹਿਬ

2.

ਸਬ ਤੋ ਪਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਕਿਹੜੀ ਬਾਣੀ ਹੈ ਜੀ

a)

ਆਸਾ ਕੀ ਵਾਰ

b)

ਸਿੱਧ ਗੋਸ਼ਟ

c)

ਜਪੁਜੀ ਸਾਹਿਬ

d)

ਜਾਪ ਸਾਹਿਬ

3.

ਕਿਰਤ ਕਰੋ, ਨਾਮ ਜਪੋ , ਵੰਡ ਛਕੋ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਤਿੰਨ ਮੁੰਦਲੇ ਸਿਧਾਂਤ ਹਨ ਜੀ

a)

ਠੀਕ

b)

ਗਲਤ

4.

ਜਪੁਜੀ ਸਾਹਿਬ ਦੀ ਕਿੰਨੀਆਂ ਪੌੜੀਆ ਹਨ ਜੀ ?

a)

38

b)

25

c)

36

d)

99

5.

ਇਹਨਾਂ ਵਿੱਚੋਂ ਕਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ ?

a)

ਜਾਪ ਸਾਹਿਬ

b)

ਤ੍ਵ ਪ੍ਰਸਾਦਿ ਸਵੱਯੇ

c)

ਚੋਪਈ ਸਾਹਿਬ

d)

ਇਹ ਸਾਰੇ

6.

ਇਹ ਸਾਖੀ ਕਿਦੇ ਨਾਲ ਸੰਬੰਧਿਤ ਹੈ ?

a)

ਭਾਈ ਤਾਰੂ ਜੀ

b)

ਭਾਈ ਘਨਈਆ ਜੀ

c)

ਭਾਈ ਮਨੀ ਸਿੰਘ ਜੀ

d)

ਬਾਬਾ ਬੰਦਾ ਸਿੰਘ ਬਹਾਦਰ

7.

ਨਾਨਕ ਸ਼ਾਹੀ ਕਲੰਡਰ ਮੁਤਾਬਿਕ ਨਵਾਂ ਸਾਲ ਕਦੋਂ ਸ਼ੁਰੂ ਹੁੰਦਾ ਹੈ ?

a)

14 ਮਾਰਚ

b)

1 ਜਨਵਰੀ

c)

14 ਅਪ੍ਰੈਲ

d)

ਇਹਨਾਂ ਵਿੱਚੋਂ ਕੋਈ ਨਹੀਂ

8.

ਇਸ ਸਿੱਖ ਨੇ ਕੇਸ਼ ਕਟਾਉਣ ਦੇ ਬਦਲੇ ਖੋਪੜੀ ਉਤਰਵਾ ਲਈ ਸੀ

a)

ਭਾਈ ਮਨੀ ਸਿੰਘ ਜੀ

b)

ਬਾਬਾ ਦੀਪ ਸਿੰਘ ਜੀ

c)

ਭਾਈ ਤਾਰੂ ਸਿੰਘ ਜੀ

d)

ਭਾਈ ਉਦੈ ਸਿੰਘ ਜੀ

9.

_________________ਗੁਰੂ ਕੀ ਮੋਹਰ ਹੈ ?

a)

ਕਿਰਪਾਨ

b)

ਕੇਸ਼

c)

ਕੰਘਾ

d)

ਦਸਤਾਰ

10.

ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਅਸਥਾਨ ?

a)

ਨਨਕਾਣਾ ਸਾਹਿਬ , ਪਾਕਿਸਤਾਨ

b)

ਪਟਨਾ ਸਾਹਿਬ, ਬਿਹਾਰ

c)

ਹਜ਼ੂਰ ਸਾਹਿਬ, ਨਾਂਦੇੜ

d)

ਸ੍ਰੀ ਹਰਿਮੰਦਰ ਸਾਹਿਬ , ਅੰਮ੍ਰਿਤਸਰ