Worksheetsਨਾਂਵ
Total questions: 10
Worksheet time: 5mins
Name
Class
Date
1.
ਕਿਸੇ ਸਥਾਨ, ਵਸਤੂ ਜਾ ਜੀਵ ਦਾ ਨਾਮ
a)
ਕਿਰਿਆ
b)
ਪੜਨਾਂਵ
c)
ਵਿਸ਼ੇਸ਼ਨ
d)
ਨਾਂਵ
2.
ਨਾਂਵ ਚੁਣੋ - ਦੁੱਧ, ਘਿਓ ਤੇ ਤੇਲ ਦੀਆਂ ਕੀਮਤਾਂ ਦਿਨੋਂ ਦਿਨ ਵੱਧ ਰਹੀਆਂ ਹਨ।
a)
ਵੱਧ ਰਹੀਆਂ ਹਨ।
b)
ਦੁੱਧ, ਘਿਓ ਤੇ ਤੇਲ
c)
ਕੀਮਤਾਂ
d)
ਦਿਨੋਂ ਦਿਨ
3.
ਨਾਂਵ ਚੁਣੋ - ਸੁੱਖ ਅਤੇ ਦੁੱਖ ਜ਼ਿੰਦਗੀ ਦਾ ਹਿੱਸਾ ਹਨ।
a)
ਜ਼ਿੰਦਗੀ
b)
ਸੁੱਖ
c)
ਦੁੱਖ
d)
ਸੁੱਖ + ਦੁੱਖ
4.
ਨਾਂਵ ਚੁਣੋ - ਕੋਹਨੂੰਰ ਕੀਮਤੀ ਹੀਰਾ ਹੈ।
a)
ਹੀਰਾ
b)
ਕੀਮਤੀ
c)
ਕੋਹਨੂੰਰ
5.
ਨਾਂਵ ਚੁਣੋ - ਅਸੀਂ ਸ੍ਰੀ ਅੰਮਿ੍ਤਸਰ ਸਾਹਿਬ ਜੀ ਦੇ ਦਰਸ਼ਨ ਕੀਤੇ।
a)
ਸ੍ਰੀ ਅੰਮਿ੍ਤਸਰ ਸਾਹਿਬ ਜੀ
b)
ਅਸੀਂ
c)
ਕੀਤੇ।
6.
ਨਾਂਵ ਚੁਣੋ - ਕਿਸਾਨ ਹਲ ਚਲਾ ਰਿਹਾ ਹੈ।
a)
ਚਲਾ ਰਿਹਾ ਹੈ।
b)
ਕਿਸਾਨ
c)
ਹਲ
d)
ਕਿਸਾਨ + ਹਲ
7.
ਨਾਂਵ ਚੁਣੋ - ਸੱਚ ਹਮੇਸ਼ਾ ਕੌੜਾ ਹੁੰਦਾ ਹੈ।
a)
ਕੌੜਾ
b)
ਹਮੇਸ਼ਾ
c)
ਸੱਚ
d)
ਸੱਚ + ਕੌੜਾ
8.
ਨਾਂਵ ਚੁਣੋ - ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ।
a)
ਝੂਠ
b)
ਹਮੇਸ਼ਾ
c)
ਹਾਰ
9.
ਨਾਵ ਦੀਆਂ ਕੀਨੀਆ ਕਿਸਮਾਂ ਹੁੰਦੀਆਂ ਹਨ?
a)
4 - ਚਾਰ
b)
5 - ਪੰਜ
c)
6 - ਛੇ
10.
ਨਾਂਵ ਚੁਣੋ - ਵਿਦਿਆਰਥੀ ਜਮਾਤ ਵਿਚ ਬੈਠੇ ਹਨ।
a)
ਜਮਾਤ
b)
ਬੈਠੇ ਹਨ।
c)
ਵਿਦਿਆਰਥੀ
100 %
