Wayground logo

Free Printable Worksheets

Font size

S
M
L
XL
Worksheets

40 ਮੁਕਤੇ - ਭਾਗ ਪਹਿਲਾ (Part-1)

Total questions: 10

Worksheet time: 10mins

Name
Class
Date
1.

ਮੁਕਤਸਰ ਸਾਹਿਬ ਦਾ ਪਹਿਲਾ ਨਾਮ ਕੀ ਸੀ?

a)

ਖਿਦਰਾਣਾ

b)

ਢਾਬ

c)

ਆਲਮਗੀਰ

d)

ਖਿਦਰਾਣੇ ਦੀ ਢਾਬ

2.

ਮੁਕਤਾ ਸ਼ਬਦ ਦਾ ਕੀ ਅਰਥ ਹੈ?

a)

ਮੁਕਤ ਹੋ ਜਾਣਾ

b)

ਮਰ ਜਾਣਾ

c)

ਬੰਧਨ ਰਹਿਤ

d)

ਬੰਧਨ ਵਿੱਚ ਪੈਣਾ

3.

ਮੁਕਤਸਰ ਸਾਹਿਬ ਦੀ ਜੰਗ ਕਦੋਂ ਹੋਈ ਸੀ?

a)

25 ਸਿਤੰਬਰ 1605

b)

15 ਅਗਸਤ 1699

c)

29 ਦਿਸੰਬਰ 1705

d)

22 January 1666

4.

ਮੁਕਤਸਰ ਸਾਹਿਬ ਵਿਖੇ 40 ਸਿੰਘਾਂ ਦੀ ਯਾਦ ਵਿਚ ਕਿਹੜਾ ਮੇਲਾ ਲਗਦਾ ਹੈ?

a)

ਮੱਘਰ ਦਾ

b)

ਵੈਸਾਖੀ ਦਾ

c)

ਤੀਆਂ ਦਾ

d)

ਮਾਘੀ ਦਾ

5.

ਮਾਘੀ ਦਾ ਮੇਲਾ ਕਦੋਂ ਮਨਾਇਆ ਜਾਂਦਾ ਹੈ?

a)

2 ਮੱਘਰ

b)

14 ਚੇਤ

c)

21 ਵੈਸਾਖ

d)

1 ਮਾਘ

6.

ਕਿੰਨੇ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿੱਖ ਕੇ ਦਿੱਤਾ ਸੀ?

a)

100 ਸਿੰਘਾਂ ਨੇ

b)

60 ਸਿੰਘਾਂ ਨੇ

c)

40 ਸਿੰਘਾਂ ਨੇ

d)

80 ਸਿੰਘਾਂ ਨੇ

7.

ਕਿਸਦੀ ਅਗਵਾਈ ਹੇਠ ਸਿੰਘਾਂ ਨੇ ਗੁਰੂ ਸਾਹਿਬ ਜੀ ਨੂੰ ਬੇਦਾਵਾ ਲਿਖ ਕੇ ਦਿੱਤਾ ਸੀ?

a)

ਭਾਈ ਦਾਨ ਸਿੰਘ ਜੀ

b)

ਭਾਈ ਸੋਭਾ ਸਿੰਘ ਜੀ

c)

ਭਾਈ ਮਹਾਂ ਸਿੰਘ ਜੀ

d)

ਭਾਈ ਸਾਧੂ ਸਿੰਘ ਜੀ

8.

ਸ਼ਾਹੀ ਫੌਜਾਂ ਨੇ ਗੁਰੂ ਜੀ ਨੂੰ ਕਿੱਥੇ ਘੇਰਾ ਪਾਇਆ ਹੋਇਆ ਸੀ?

a)
ਚਮਕੌਰ ਦੀ ਗੜੀ ਵਿੱਚ
b)

ਖਿਦਰਾਣੇ ਦੇ ਜੰਗਲਾਂ ਵਿੱਚ

c)

ਕੋਟਕਪੁਰੇ ਵਿੱਚ

d)

ਪਹਾੜੀ ਤੇ

9.

ਗੁਰੂ ਗੋਬਿੰਦ ਸਿੰਘ ਜੀ ਅਨੰਦਗੜ੍ਹ ਦਾ ਕਿਲ੍ਹਾ ਖ਼ਾਲੀ ਕਰਕੇ ਕਿਸ ਇਲਾਕੇ ਵੱਲ ਗਏ ਸਨ?

a)

ਮਾਝੇ ਦੇ

b)

ਦੁਆਬੇ ਦੇ

c)

ਮਾਲਵੇ ਦੇ

d)

ਅੰਮ੍ਰਿਤਸਰ ਦੇ

10.

ਭਾਈ ਦਾਨ ਸਿੰਘ ਜੀ ਕਦੋਂ ਤੋਂ ਗੁਰੂ ਸਾਹਿਬ ਜੀ ਦੇ ਨਾਲ ਸਨ?

a)

ਅਨੰਦਗੜ੍ਹ ਤੋਂ

b)

ਮੁਕਤਸਰ ਸਾਹਿਬ ਤੋਂ

c)

ਖਿਦਰਾਣੇ ਤੋਂ

d)

ਕੋਟਕਪੁਰੇ ਤੋਂ