wayground logo

Free Printable Worksheets

Font size

S
M
L
XL
Worksheets

ਕਿਰਿਆ

Total questions: 11

Worksheet time: 6mins

Name
Class
Date
1.

ਕਿਰਿਆ ਦੇ ਪ੍ਰਕਾਰ ਹਨ?

a)

ਅਕਰਮਕ

b)

ਸਕਰਮਕ

c)

ਅਕਰਮਕ + ਸਕਰਮਕ

d)

ਕੋਈ ਨਹੀਂ

2.

ਕਿਰਿਆ ਦੇ ਚੁਣੋ - ਸਵੇਰ ਹੋ ਰਹੀ ਹੈ।

a)

ਸਵੇਰ

b)

ਹੋ ਰਹੀ

c)

ਹੋ ਰਹੀ ਹੈ

d)

ਹੈ

3.

ਕਰਮ ਦੇ ਨਾਲ ਕਿਹੜੀ ਕਿਰਿਆ ਹੁੰਦੀ ਹੈ?

a)

ਅਕਰਮਕ

b)

ਸਕਰਮਕ

c)

ਅਕਰਮਕ + ਸਕਰਮਕ

d)

ਕੋਈ ਨਹੀਂ

4.

ਕਰਤਾ ਕਿਸਨੂੰ ਆਖਦੇ ਹਨ?

a)

ਕਰਮ ਨੂੰ

b)

ਕੰਮ ਕਰਨ ਵਾਲੇ ਨੂੰ

c)

ਕੰਮ ਦੇ ਹੋਣ ਨੂੰ

5.

ਕਿਰਿਆ ਚੁਣੋ - ਰਾਮ ਲਿੱਖ ਰਿਹਾ ਹੈ।

a)

ਰਾਮ

b)

ਲਿੱਖ

c)

ਰਿਹਾ ਹੈ

d)

ਲਿੱਖ ਰਿਹਾ ਹੈ।

6.

ਕਰਮ ਕਿਸਨੂੰ ਆਖਦੇ ਹਨ?

a)

ਕਰਮ ਕਰਨ ਵਾਲੇ ਨੂੰ

b)

ਕਰਮ ਹੋਣ ਵਾਲੇ ਨੂੰ

c)

ਕਰਤਾ ਦੁਆਰਾ ਜਿਸ ਉੱਤੇ ਕੰਮ ਕੀਤਾ ਜਾਵੇ

7.

ਕਿਰਿਆ ਚੁਣੋ - ਘੁਮਿਆਰ ਮਿੱਟੀ ਦੇ ਭਾਂਡੇ ਬਣਾ ਰਿਹਾ ਹੈ।

a)

ਘੁਮਿਆਰ

b)

ਮਿੱਟੀ ਦੇ ਭਾਂਡੇ

c)

ਬਣਾ ਰਿਹਾ ਹੈ

d)

ਭਾਂਡੇ ਬਣਾ ਰਿਹਾ ਹੈ

8.

ਕਿਰਿਆ ਚੁਣੋ - ਸਬਜ਼ੀਵਾਲਾ ਸਬਜ਼ੀ ਵੇਚ ਰਿਹਾ ਹੈ।

a)

ਸਬਜ਼ੀਵਾਲਾ

b)

ਸਬਜ਼ੀ

c)

ਸਬਜ਼ੀ ਵੇਚ ਰਿਹਾ ਹੈ

d)

ਵੇਚ ਰਿਹਾ ਹੈ

9.

ਕਿਰਿਆ ਦੇ ਚੁਣੋ - ਸੂਰਜ ਚੜਿਆ ਹੈ।

a)

ਸੂਰਜ

b)

ਚੜਿਆ

c)

ਚੜਿਆ ਹੈ

d)

ਹੈ

10.

ਕਿਰਿਆ ਦੇ ਚੁਣੋ - ਮੈਂ ਪੜ੍ਹ ਰਿਹਾ ਹਾਂ।

a)

ਮੈਂ

b)

ਪੜ੍ਹ ਰਿਹਾ

c)

ਰਿਹਾ

d)

ਹਾਂ

11.

ਜਿਹੜਾ ਸ਼ਬਦ ਕਿਸੇ ਵਸਤੂ ਦੇ ਕੰਮ ਨੂੰ ਕਾਲ ਸਹਿਤ ਹੋਣਾ ਜਾਂ ਕਰਨਾ ਪਰਗਟ ਕਰੇ, ਉਸ ਨੂੰ .......... ਕਿਹਾ ਜਾਂਦਾ ਹੈ |

a)

ਨਾਂਵ

b)

ਕਾਲ

c)

ਵਿਸ਼ੇਸ਼ਣ

d)

ਕਿਰਿਆ