wayground logo

Free Printable Worksheets

NEW

Font size

S
M
L
XL
Worksheets

ਜਮਾਤ 10 ਵੀਂ ਕੰਪਿਊਟਰ ਕੁਇਜ਼ (ਸਾਰੇ ਪਾਠ ) ਮਾਰਚ 2024 : shivesh narang

Total questions: 20

Worksheet time: 10mins

Name
Class
Date
1.

ਹੇਠਾਂ ਵਿੱਚੋਂ ਕਿਹੜੀ ਵਰਡ ਪ੍ਰੋਸੈਸਰ ਦੀ ਉਦਾਹਰਨ ਹੈ ?

a)

Google Docs

b)

Google Sheets

c)

Google Drive

d)

MS EXCEL

2.

_______ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕਿਸੇ ਵਿਸ਼ੇਸ਼ ਕੰਮ ਕਰਨ ਯੋਗ ਬਣਾਉਂਦੇ ਹਨ ?

a)

ਸੌਫਟਵੇਅਰ

b)

ਹਾਰਡਵੇਅਰ

c)

ਭਾਸ਼ਾ ਟ੍ਰਾੰਸਲੇਟਰ

d)

ਪ੍ਰੋਗ੍ਰਾਮਿੰਗ ਭਾਸ਼ਾਵਾਂ

3.

_______ਇੱਕ ਮੁਫ਼ਤ ਆਨਲਾਇਨ ਵਰਡ ਪ੍ਰੋਸੈਸਰ ਹੈ ?

a)

ਗੂਗਲ ਪਲੇ ਸਟੋਰ

b)

ਗੂਗਲ ਡਰਾਈਵ

c)

ਗੂਗਲ ਡਾਕਸ

d)

ਗੂਗਲ ਸ਼ੀਟਸ

4.

_______ਵੈੱਬਸਾਈਟਾਂ ਜਾਂ ਵੈਬ ਪੈਜਾਂ ਦਾ ਸੰਗ੍ਰਿਹ ਹੁੰਦਾ ਹੈਂ ?

a)

ਵੈਬ ਸਾਇਟਸ

b)

html

c)

ਵਰਲਡ ਵਾਇਡ ਵੈਬ

d)

ਹਾਈਪਰ ਟੈਕਸਟ

5.

html ਪ੍ਰੋਗਰਾਮ ਦੀ ਆਉਟਪੁੱਟ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ______ ਵਿੱਚ ਓਪਨ ਕਰਨਾ ਪੈਂਦਾ ਹੈ ?

a)

ਟੈਕਸਟ ਏਡਿਟਰ

b)

ਵਰਡ ਪ੍ਰੋਸੈਸਰ

c)

ਫ਼ਾਈਲ ਏਕਸਪਲੋਰਰ

d)

ਵੈਬ ਬਰਾਊਜਰ

6.

ਪੇਅਰਡ ਟੈਗ ਨੂੰ _____ ਟੈਗ ਵੀ ਕਿਹਾ ਜਾਂਦਾ ਹੈ ?

a)

ਪੱਕੇ ਟੈਗ

b)

empty ਟੈਗ

c)

ਕੰਟੇਨਰ ਟੈਗ

7.

B ਟੈਗ ਦਾ ਪੂਰਾ ਰੂਪ ਲਿਖੋ ?

a)

ਬੋਲਡ ਟੈਗ

b)

ਬਲੈਕ ਟੈਗ

c)

ਬਲੋਕ ਟੈਗ

8.

I (ਆਈ ) ਟੈਗ ਦਾ ਪੂਰਾ ਰੂਪ ਲਿਖੋ ?

a)

ਏਟੇਲਿਕ ਟੈਗ

b)

ਆਈ ਟੈਗ

c)

ਇਨ ਟੈਗ

9.

ਹੇਠਾਂ ਲਿਖੇ ਵਿੱਚੋਂ ਕਿਹੜੀ ਲਿਸਟ ਦੀ ਵਰਤੋਂ html ਡਾਕੂਮੈਂਟ ਵਿੱਚ ਨਹੀਂ ਕੀਤੀ ਜਾਂਦੀ ?

a)

ਆਰਡਰਡ ਲਿਸਟ

b)

ਬੁਲੇਟਿਡ ਲਿਸਟ

c)

ਂਨਬਰਡ ਲਿਸਟ

d)

ਡਾਟਾ ਲਿਸਟ

10.

html ਡਾਕੂਮੈਂਟ ਵਿੱਚ ਟੇਬਲ ਰੋਅ ਬਣਾਉਣ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ ?

a)

<row>

b)

<table row>

c)

<tr>

d)

<r>

11.

ਵੈਬ ਸਰਵਰ ਨੂੰ ਫ਼ਾਰਮ ਡਾਟਾ ਭੇਜਣ ਲਈ ਕਿਹੜੀ http ਵਿਧੀ ਵਰਤੀ ਜਾਂਦੀ ਹੈ ?

a)

get ਅਤੇ set

b)

get ਅਤੇ post

c)

post ਅਤੇ send

d)

get ਅਤੇ send

12.

ਹੇਠਾਂ ਲਿਖੀਆਂ ਵਿੱਚੋਂ ਕਿਹੜਾ ਫ਼ਾਰਮ ਕੰਟਰੋਲ ਵੈਬ ਪੇਜ਼ ਵਿੱਚ ਟੈਕਸਟ ਦੀਆਂ ਕਈ ਲਾਈਨਾਂ(multiple lines of text ) ਨੂੰ ਸਵੀਕਾਰ ਕਰਨ ਲਈ ਵਰਤਿਆ ਜਾਂਦਾ ਹੈ ?

a)

ਟੈਕਸਟ ਬਾਕਸ

b)

ਪਾਸਵਰਡ ਫੀਲਡ

c)

ਡਰਾਪ ਡਾਉਨ ਬਾਕਸ

d)

ਟੈਕਸਟ ਏਰਿਆ

13.

ਓਪਰੇਟਿੰਗ ਸਿਸਟਮ ਇੱਕ ___ ਹੈ ?

a)

ਟਰਮੀਨਲ

b)

ਸਿਸਟਮ ਸਾ ਫਟਵੇਅਰ

c)

ਐਪਲੀਕੇਸ਼ਨ ਸੌਫਟਵੇਅਰ

d)

ਪ੍ਰੋਸੈਸਰ

14.

gui ਦਾ ਪੂਰਾ ਰੂਪ ___ ਹੈ ?

a)

ਗ੍ਰਾਫ਼ ਯੂਜ਼ਰ ਇੰਟਰਫੇਸ

b)

ਗ੍ਰਾਫਿਕ ਯੂਜ਼ਰ ਇੰਟਰਫੇਸ

c)

ਗਰਾਫਿਕਲ ਯੂਜ਼ਰ ਇੰਟਰਫੇਸ

d)

ਕੋਈ ਨਹੀਂ

15.

_____ ਇੱਕ ਅਜਿਹਾ ਸੌਫਟਵੇਅਰ ਹੈ ਜੋ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਦੇ ਵਿਚਕਾਰ ਇੱਕ ਇੰਟਰਫੇਸ ਦਾ ਕੰਮ ਕਰਦਾ ਹੈ ?

a)

ਪ੍ਰੋਸੈਸਰ

b)

ਐਪਲੀਕੇਸ਼ਨ ਸੌਫਟਵੇਅਰ

c)

ਓਪਰੇਟਿੰਗ ਸਿਸਟਮ

d)

ਕੋਈ ਨਹੀਂ

16.

_____ ਇੱਕ ਅਜਿਹਾ ਸਿਸਟਮ ਹੈ ਜੋ ਸਾਨੂੰ ਇਹ ਦਰਸ਼ਾਉਂਦਾ ਹੈ ਕਿ ਜਦੋਂ ਅਸੀਂ ਕਿਸੇ ਡਾਕੂਮੈਂਟ ਨੂੰ ਪ੍ਰਿੰਟ ਕਰਾਂਗੇ ਤਾਂ ਓਹ ਕਿਹੋ ਜਿਹਾ ਦਿਖਾਈ ਦੇਵੇਗਾ ?

a)

WYSWJKI

b)

WKSWUG

c)

WUSISYG

d)

WYSIWYG

17.

ਆਕਰਸ਼ਕ ਇਸ਼ਤਿਹਾਰ ਬਾਜੀ ਅਤੇ ਪ੍ਰਚਾਰ ਸਮੱਗਰੀ ਦੀ ਡਿਜ਼ਾਇਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ ਦੀ ਚੋਣ ਕਰੋ ?

a)

ਵਰਡ ਪ੍ਰੋਸੈਸਰ

b)

ਸਪ੍ਰੈਡਸ਼ੀਟ

c)

ਪਬਲੀਸ਼ਰ

d)

ਪ੍ਰੇਜੇਂਟੇਸ਼ਨ

18.

resume ਤੋਂ ਲੰਮਾ ਕੀ ਹੁੰਦਾ ਜੋ ਘੱਟੋ ਘੱਟ 3 ਪੇਜ਼ ਦਾ ਹੁੰਦਾ ਹੈ ?

a)

ਕਰੀਕੁਲਮ ਵੀਟੇ (cv )

b)

ਬੈਨਰ

c)

catalog

d)

invitation ਕਾਰਡ

19.

src ਦਾ ਪੂਰਾ ਰੂਪ ?

a)
ਸੋਰਸ
b)

ਸਰਸ

20.

ਇਹਨਾਂ ਵਿੱਚੋਂ ਕਿਹੜਾ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦੀ ਉਦਾਹਰਨ ਨਹੀਂ ਹੈ?

a)

ਕੋਰਲ ਡ੍ਰਾਅ

b)

ਵਰਡ ਪ੍ਰੋਸੈਸਰ

c)

gimp

d)

ਅਡੋਬੇ ਫੋਟੋਸ਼ੋਪ