WorksheetsVisakhi
Total questions: 15
Worksheet time: 8mins
ਖਾਲਸਾ ਪੰਥ ਦੀ ਸਿਰਜਣਾ ਕਦੋਂ ਹੋਈ ਸੀ ?
1699
1700
1799
1666
ਵਿਸਾਖੀ ਨੂੰ ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ ?
ਸਥਾਪਨਾ ਦਿਵਸ
ਹੋਲਾ ਮਹੱਲਾ
ਖਾਲਸਾ ਸਿਰਜਣਾ ਦਿਵਸ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੀਸ਼ ਦੀ ਮੰਗ ਕਰਨ ਤੇ ਸਭਤੋਂ ਪਿਹਲਾਂ ਸ਼ੀਸ਼ ਦੇਣ ਕੌਣ ਆਇਆ ਸੀ ?
ਭਾਈ ਮੋਹਕਮ ਸਿੰਘ ਜੀ
ਭਾਈ ਦਇਆ ਸਿੰਘ ਜੀ
ਭਾਈ ਧਰਮ ਸਿੰਘ ਜੀ
ਬਾਬਾ ਦੀਪ ਸਿੰਘ ਜੀ
ਇਹਨਾਂ ਵਿੱਚੋਂ ਕੌਣ ਪੰਜ ਪਿਆਰੀਆ ਵਿੱਚ ਨਹੀਂ ਸਨ ?
ਭਾਈ ਹਿੱਮਤ ਸਿੰਘ ਜੀ
ਭਾਈ ਸਾਹਿਬ ਸਿੰਘ ਜੀ
ਭਾਈ ਮਨੀ ਸਿੰਘ ਜੀ
ਭਾਈ ਮੋਹਕਮ ਸਿੰਘ ਜੀ
ਭਾਈ ਧਰਮ ਸਿੰਘ ਜੀ
ਖਾਲਸਾ ਪੰਥ ਦੀ ਸਿਰਜਣਾ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜਾ surname ਬਕਸ਼ਿਆ ?
ਸਿੰਘ / ਸਿੰਘਣੀ
ਸਿੰਘ /ਕੌਰ
ਸ਼ੇਰ /ਸਿੰਘ
ਖਾਲਸਾ ਸਿਰਜਣਾ ਦਿਵਸ ਤੋਂ ਪਿਹਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕੀ ਨਾਮ ਸੀ ?
ਗੁਰੂ ਗੋਬਿੰਦ ਸਿੰਘ
ਗੁਰੂ ਗੋਬਿੰਦ ਰਾਮ
ਗੁਰੂ ਗੋਬਿੰਦ ਸੋਢੀ
ਗੁਰੂ ਗੋਬਿੰਦ ਰਾਇ
ਖਾਲਸਾ ਪੰਥ ਦੀ ਸਿਰਜਣਾ ਕਰਦੇ ਸਮੇਂ, ਖੰਡੇ-ਬਾਟੇ ਦੇ ਅੰਮ੍ਰਿਤੁ ਵਿੱਚ ਪਤਾਸੇ ਪਾਉਣ ਦੀ ਸੇਵਾ ਕਿਸਨੇ ਕੀਤੀ ?
ਮਾਤਾ ਗੁਜਰ ਕੌਰ (ਮਾਤਾ ਗੁਜਰੀ ) ਜੀ ਨੇ
ਮਾਤਾ ਭਾਗ ਕੌਰ ਜੀ ਨੇ
ਮਾਤਾ ਕੌਲਾਂ ਜੀ ਨੇ
ਮਾਤਾ ਸਾਹਿਬ ਕੌਰ ਜੀ ਨੇ
1699 ਦੀ ਵੈਸਾਖੀ ਵਾਲੇ ਦਿਨ ਇਨ੍ਹਾਂ ਵਿਚੋਂ ਕਿਹੜੀ ਘਟਨਾ ਹੋਈ ?
ਪੰਜ ਪਿਆਰਿਆਂ ਦੀ ਚੋਣ
ਖੰਡੇ ਬਾਟੇ ਦੀ ਪਾਹੁਲ
ਖਾਲਸਾ ਪੰਥ ਦੀ ਸਿਰਜਨਾ
ਇਹ ਸਾਰੇ
ਇਨ੍ਹਾਂ ਨੂੰ ਖਾਲਸਾ ਪੰਥ ਦੀ ਮਾਤਾ ਕਿਹਾ ਜਾਂਦਾ ਹੈ !
ਮਾਤਾ ਸਾਹਿਬ ਕੌਰ ਜੀ
ਮਾਤਾ ਸੁੰਦਰ ਕੌਰ ਜੀ
ਮਾਤਾ ਜੀਤ ਕੌਰ ਜੀ
ਮਾਤਾ ਗੁਜਰ ਕੌਰ ਜੀ
ਇਹਨਾਂ ਨੂੰ ਖਾਲਸਾ ਪੰਥ ਦਾ ਪਿਤਾ ਕਿਹਾ ਜਾਂਦਾ ਹੈ
ਗੁਰੂ ਨਾਨਕ ਦੇਵ ਜੀ
ਗੁਰੂ ਅਰਜਨ ਦੇਵ ਜੀ
ਗੁਰੂ ਗੋਬਿੰਦ ਸਿੰਘ ਜੀ
ਗੁਰੂ ਤੇਗ ਬਹਾਦਰ ਦੀ
ਕੇਸਾਂ ਦੀ ਸੰਭਾਲ ਵਾਸਤੇ ਸਿੱਖ ਕੇਸਾਂ ਵਿੱਚ ਕੰਘਾ ਰੱਖਦਾ ਹੈ । ਕੰਘਾ ਸਿਰਫ਼ _____________ ਦਾ ਵਰਤਿਆ ਜਾਂਦਾ ਹੈ ।
ਸਰਬ ਲੋਹ
ਲਕੜੀ
ਪੰਜ ਧਾਤਾਂ
ਪਲਾਸਟਿਕ
ਕੇਸ਼ ਗੁਰੂ ਦੀ ________ ਹੈ ।
ਮੋਹਰ
ਨਿਸ਼ਾਨੀ
ਚਿਨ੍ਹ
ਸ੍ਰੀ ਸੁਖਮਨੀ ਸਾਹਿਬ ਬਾਣੀ ਕਿਹੜੇ ਗੁਰੂ ਸਾਹਿਬ ਦੀ ਰਚਨਾ ਹੈ ਤੇ ਕਿਹੜੇ ਰਾਗ ਵਿੱਚ ਹੈ ?
ਗੁਰੂ ਨਾਨਕ ਦੇਵ ਜੀ ਦੀ, ਆਸਾ ਰਾਗ ਵਿੱਚ
ਗੁਰੂ ਅਰਜਨ ਦੇਵ ਜੀ ਦੀ, ਗਉੜੀ ਰਾਗ ਵਿੱਚ
ਗੁਰੂ ਅਰਜਨ ਦੇਵ ਜੀ ਦੀ, ਰਾਮਕਲੀ ਰਾਗ ਵਿੱਚ
ਗੁਰੂ ਨਾਨਕ ਦੇਵ ਜੀ ਦੀ, ਗਉੜੀ
ਸ੍ਰੀ ਸੁਖਮਨੀ ਸਾਹਿਬ ਜੀ ਵਿੱਚ ਕਿੰਨਿਆ ਅਸਟਪਦਿਆ ਹਨ ?
੧੬
੨੦
੪੦
੨੪
ਸ੍ਰੀ ਸੁਖਮਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਹੜੇ ਅੰਗ ਤੋਂ ਆਰੰਭ ਹੁੰਦੀ ਹੈ ?
੨੭੨
੧੬੨
੨੬੨
੧੪੨੬
