Wayground logo

Free Printable Worksheets

Font size

S
M
L
XL
Worksheets

ਪਾਠ- ਜਨਮ ਦਿਨ

Total questions: 15

Worksheet time: 8mins

Name
Class
Date
1.

ਜਨਮ ਦਿਨ ਕਹਾਣੀ ਦਾ ਲੇਖਕ ਕੌਣ ਹੈ

a)

ਨਾਨਕ ਸਿੰਘ

b)

ਸਵਿੰਦਰ ਸਿੰਘ ਉਪਲ

c)

ਦਲੀਪ ਕੌਰ ਟਿਵਾਣਾ

2.

ਜੁਗਲ ਪ੍ਰਸਾਦ ਕਿਸ ਨੂੰ ਅਫਸਰ ਬਣਾਉਣਾ ਚਾਹੁੰਦਾ ਸੀ

a)

ਜੋਤੀ ਨੂੰ

b)

ਦੇਵਕੀ

c)

ਕੇਤਕੀ

3.

ਜੋਤੀ ਨੂੰ ਕਿਹੜੇ ਸਕੂਲ ਦਾਖਲ ਕਰਵਾਇਆ ਗਿਆ

a)

ਪੰਜਾਬੀ ਸਕੂਲ

b)

ਸਰਕਾਰੀ ਸਕੂਲ

c)

ਅੰਗਰੇਜ਼ੀ ਸਕੂਲ

4.

ਜੋਤੀ ਨੂੰ ਅੰਗਰੇਜ਼ੀ ਸਕੂਲ ਵਿੱਚ ਕਿਹੜੀ ਜਮਾਤ ਵਿੱਚ ਦਾਖਲ ਕਰਵਾਇਆ ਗਿਆ

a)

ਫਸਟ

b)

ਕੇ .ਜੀ

c)

ਪੰਜਵੀਂ

5.

ਜੁਗਲ ਪ੍ਰਸਾਦ ਤੇ ਦੇਵਕੀ ਦੇ ਕਿੰਨੇ ਬੱਚੇ ਸਨ

a)

ਦੋ

b)

ਤਿੰਨ

c)

ਪੰਜ

6.

ਕਿਹੜੀ ਸਭਾ ਮੰਤਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਮਨਾਉਣ ਜਾ ਰਹੀ ਸੀ

a)

ਨਾਗਰਿਕ ਸਭਾ

b)

ਜਲ ਸਭਾ

c)

ਬਿਜਲੀ ਵਿਭਾਗ

7.

ਕਿਹੜੀ ਸਭਾ ਮੰਤਰੀ ਜਵਾਲਾ ਪ੍ਰਸਾਦ ਦਾ ਜਨਮ ਦਿਨ ਮਨਾਉਣ ਜਾ ਰਹੀ ਸੀ

a)

ਨਾਗਰਿਕ ਸਭਾ

b)

ਜਲ ਸਭਾ

c)

ਬਿਜਲੀ ਵਿਭਾਗ

8.

ਡਸਕੋਰੇ ਕੋਣ ਭਰ ਰਿਹਾ ਸੀ

a)

ਦੇਵਕੀ

b)

ਜੋਤੀ

c)

ਜੁਗਲ ਪ੍ਰਸਾਦ

9.

ਜੋਤੀ ਨੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕਿਹੜੇ ਦਿਲ ਸਕੂਲ ਜਾਣਾ ਸੀ

a)

ਮੰਗਲਵਾਰ

b)

ਸੋਮਵਾਰ

c)

ਐਤਵਾਰ

10.

ਜੋਤੀ ਨੂੰ ਕੌਣ ਵਾਪਸ ਲੈ ਕੇ ਆਇਆ ਸੀ

a)

ਦੇਵਕੀ

b)

ਜੁਗਲ ਪ੍ਰਸਾਦ

c)

ਸਕੂਲ ਦੀ ਪ੍ਰਿੰਸੀਪਲ

11.

ਆਪਣੇ ਮਿੱਤਰਾਂ ਨਾਲ ਜੁਗਲ ਪ੍ਰਸਾਦ ਕਿਸ ਬਾਰੇ ਗੱਲ ਕਰਦਾ ਸੀ

a)

ਆਪਣੇ ਪਰਿਵਾਰ ਬਾਰੇ

b)

ਜੋਤੀ ਦੀ ਲਿਆਕਤ ਬਾਰੇ

c)

ਆਪਣੇ ਸਕੂਲ ਬਾਰੇ

12.

ਜੁਗਲ ਪ੍ਰਸਾਦਿ ਨੇ ਆਪਣੇ ਬੱਚੇ ਦਾ ਦਾਖਲਾ ਕਰਵਾਉਣ ਲਈ ਕਿੰਨੀ ਫੀਸ ਦਿੱਤੀ

a)

ਚਾਲੀ ਰੁਪਏ

b)

ਵੀਹ ਰੁਪਏ

c)

ਤੀਹ ਰੁਪਏ

13.

ਜੋਤੀ ਦਾ ਸਮਾਨ ਖਰੀਦਣ ਲਈ ਦੇਵਕੀ ਨੇ ਕਿਸ ਵਿੱਚੋਂ ਪੈਸੇ ਕੱਢੇ

a)

ਬੈਂਕ

b)

ਬੁਗਨੀ

c)

ਤਿਜੋਰੀ

14.

ਸਵਿੰਦਰ ਸਿੰਘ ਉੱਪਲ ਦਾ ਜਨਮ ਕਦੋਂ ਹੋਇਆ

a)

8 ਅਪ੍ਰੈਲ 1924

b)

10 ਮਈ 1940

c)

18 ਅਪ੍ਰੈਲ 1924

15.

ਦੇਵਕੀ ਕਿੰਨੇ ਪੈਸਿਆਂ ਵਿੱਚ ਘਰ ਚਲਾਉਂਦੀ ਸੀ

a)

3 ਸੌ

b)

2 ਸੌ

c)

ਡੇਢ ਸੌ ਰੁਪਏ